ਖ਼ਬਰਾਂ
ਵਿਕਰਮਜੀਤ ਸਾਹਨੀ ਨੇ ਗੱਤਕੇ ਨੂੰ ਰਾਸ਼ਟਰੀ ਖੇਡਾਂ 'ਚ ਸ਼ਾਮਲ ਕਰਨ ਦੀ ਕੀਤੀ ਮੰਗ ਪੂਰੀ ਹੋਣ 'ਤੇ ਸਰਕਾਰ ਦੀ ਕੀਤੀ ਸ਼ਲਾਘਾ
ਗੱਤਕੇ ਨੂੰ ਇਸ ਸਾਲ ਗੋਆ ਵਿਚ ਹੋ ਰਹੀਆਂ 37ਵੀਆਂ ਕੌਮੀ ਖੇਡਾਂ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਹੈ।
ਕਿਸਾਨਾਂ ਨੇ ਸਰਕਾਰ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ
24 ਮਈ ਨੂੰ ਪ੍ਰਿੰਸੀਪਲ ਸੈਕਟਰੀ ਤੇ ਉਚ ਅਧਿਕਾਰੀਆਂ ਨਾਲ ਹੋਵੇਗੀ ਮੀਟਿੰਗ
ਹੌਂਸਲੇ ਨੂੰ ਸਲਾਮ: ਅਪਾਹਜ ਹੋਣ ਦੇ ਬਾਵਜੂਦ ਲੜਕੀ ਨੇ ਨਹੀਂ ਮੰਨੀ ਹਾਰ, ਮਿਹਨਤ ਕਰਕੇ ਹਾਸਲ ਕੀਤੀ ਸਰਕਾਰੀ ਨੌਕਰੀ
ਹੁਣ ਅਪਣੀ ਕਾਬਲੀਅਤ ਨਾਲ ਪੁਲਿਸ ਨੂੰ ਦੇਵੇਗੀ ਕਾਨੂੰਨੀ ਸਲਾਹ
ਜੇ ਤੁਹਾਡੇ ਘਰ ਵੀ ਪਏ ਨੇ ਬਿਨ੍ਹਾਂ ਹਾਲਮਾਰਕ ਵਾਲੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਲਿਆਂਦੇ ਨਵੇਂ ਨਿਯਮ
ਸਰਕਾਰ ਨੇ 1 ਅਪ੍ਰੈਲ 2023 ਤੋਂ ਸੋਨੇ ਦੀ ਸ਼ੁੱਧਤਾ ਲਈ ਹਾਲਮਾਰਕਿੰਗ ਦਾ ਨਿਯਮ ਲਾਜ਼ਮੀ ਕਰ ਦਿੱਤਾ ਹੈ।
ਪੁਲਿਸ ਨੂੰ ਵਿਗਿਆਨਕ ਲੀਹਾਂ ’ਤੇ ਅਪਡੇਟ ਕਰਨ ਲਈ ਛੇਤੀ ਹੀ ਬਹੁ-ਕੌਮੀ ਕੰਪਨੀ ਗੂਗਲ ਨਾਲ ਮਿਲ ਕੇ ਕਰੇਗਾ ਕੰਮ- CM
ਇਮਾਨਦਾਰੀ ਅਤੇ ਪਾਰਦਰਸ਼ਤਾ ਰਾਹੀਂ ਇਕ ਸਾਲ ਵਿਚ 29237 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ
ਹਰਿਆਣਾ ਪੁਲਿਸ ਨੇ ਬਿਸ਼ਨੋਈ ਗੈਂਗ ਦੇ 4 ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਸ਼ੂਟਰਾਂ ਕੋਲੋਂ 4 ਬੁਲੇਟ ਪਰੂਫ ਜੈਕਟ, 4 ਬੁਲੇਟ ਪਰੂਫ ਹੈਲਮੇਟ, 1 ਦੇਸੀ ਪਿਸਤੌਲ, 16 ਕਾਰਤੂਸ, 1 ਵਾਈਫਾਈ ਡੌਂਗਲ ਬਰਾਮਦ
ਕਿਸਾਨਾਂ ਵਲੋਂ ਸੂਬੇ ਭਰ 'ਚ ਰੋਕੀਆਂ ਗਈਆਂ ਰੇਲਾਂ, ਖੱਜਲ ਖੁਆਰ ਹੋਏ ਯਾਤਰੀ
ਰੇਲ ਰੋਕੋ ਅੰਦੋਲਨ ਕਾਰਨ ਕਈ ਰੇਲਾਂ ਵੀ ਹੋਈਆਂ ਪ੍ਰਭਾਵਿਤ
ਸੁਤੰਤਰ ਪੱਤਰਕਾਰ ਅਤੇ ਸਾਬਕਾ ਨੇਵੀ ਕਮਾਂਡਰ ਨੂੰ ਜਾਸੂਸੀ ਦੇ ਦੋਸ਼ਾਂ ਵਿਚ ਕੀਤਾ ਗਿਆ ਗ੍ਰਿਫ਼ਤਾਰ
ਸੀਬੀਆਈ ਨੇ ਦੋਸ਼ ਲਾਇਆ ਕਿ ਉਹ ਵੱਖ-ਵੱਖ ਡੀਆਰਡੀਓ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਅਤੇ ਮਿੰਟ ਦੇ ਵੇਰਵੇ ਇਕੱਠੇ ਕਰ ਰਿਹਾ ਸੀ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਦੀ ਭੁੱਖ ਹੜਤਾਲ ਦਾ ਲਿਆ ਨੋਟਿਸ
ਕਮਿਸ਼ਨ ਨੇ ਚਾਰ ਹਫ਼ਤਿਆਂ ਵਿਚ ਰਿਪੋਰਟ ਪੇਸ਼ ਕਰਨ ਦੇ ਦਿਤੇ ਹੁਕਮ