ਖ਼ਬਰਾਂ
ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਸੁਣਵਾਈ 30 ਮਈ ਤਕ ਮੁਲਤਵੀ
ਸੁਣਵਾਈ ਦੌਰਾਨ ਸਿਰਫ਼ ਤਤਕਾਲੀ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ ਹਾਜ਼ਰ ਸਨ
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਬੇਹਿਸਾਬ ਜਾਇਦਾਦ ਬਣਾਉਣ ਦੇ ਕੇਸ ਵਿੱਚ ਕੀਤਾ ਗ੍ਰਿਫਤਾਰ
ਢਿੱਲੋਂ ਦੇ ਦੋ ਸਾਥੀਆਂ ਉਤੇ ਵੀ ਕੇਸ ਦਰਜ
ਮੁੱਖ ਮੰਤਰੀ ਵਲੋਂ ਪਟਿਆਲਾ ਵਿਚ ਨਵਾਂ ਬਣਿਆ ਬੱਸ ਅੱਡਾ ਕੀਤਾ ਲੋਕਾਂ ਨੂੰ ਸਮਰਪਤ
ਯਾਤਰੀਆਂ ਲਈ ਜਨਤਕ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦਾ ਬੱਸ ਸਟੈਂਡ ਤੋਂ ਚੱਲਣਗੀਆਂ ਇਲੈਕਟ੍ਰਿਕ ਬੱਸਾਂ
ਪੰਜਾਬ ਸਰਕਾਰ ਵਲੋਂ ਨਵੀਂ ਪਾਲਿਸੀ ਕੀਤੀ ਗਈ ਤਿਆਰ, ਜਲਦ ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ
ਨੀਤੀ ਅਨੁਸਾਰ ਕਰਮਚਾਰੀ ਨੂੰ ਪੱਕੇ ਕਰਨ ਲਈ ਸੇਵਾ ਨਿਯਮ ਅਨੁਸਾਰ ਵਿਦਿਅਕ ਯੋਗਤਾ, ਪੋਸਟ ਅਤੇ ਤਜ਼ਰਬੇ ਸਮੇਤ ਹੋਰ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ
ਪੰਜਾਬ 'ਚ ਭਾਜਪਾ ਨਹੀਂ ਕਰੇਗੀ ਗੱਠਜੋੜ, ਕੇਂਦਰੀ ਮੰਤਰੀ ਬੋਲੇ: ਅਕਾਲੀ ਦਲ ਨਾਲ ਗਠਜੋੜ ਮਹਿੰਗਾ ਪਿਆ
ਸਾਡੇ ਲਈ ਤਾਂ ਇਕੱਲੇ ਚੋਣਾਂ ਲੜਨਾ ਹੀ ਵਧੀਆ ਹੈ
ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 68 ਕਲਰਕਾਂ ਨੂੰ ਦਿੱਤੇ ਨਿਯੁਕਤੀ ਪੱਤਰ
ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇੱਕ ਸਾਲ ‘ਚ 29000 ਤੋਂ ਵੱਧ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ: ਮੀਤ ਹੇਅਰ
ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਪਤਨੀ ਨੇ ਲੈ ਲਿਆ ਫ਼ਾਹਾ : 6 ਮਹੀਨੇ ਪਹਿਲਾਂ ਦੋਵਾਂ ਨੇ ਕਰਵਾਈ ਸੀ ਲਵ ਮੈਰਿਜ
ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
ਐਸਜੀਜੀਐਸ ਕਾਲਜ ਵੱਲੋਂ ਪੁਸਤਕ ਦਾਨ ਮੁਹਿੰਮ ਦਾ ਆਯੋਜਨ
ਸਕੂਲੀ ਵਿਦਿਆਰਥੀਆਂ ਨੂੰ 200 ਤੋਂ ਵੱਧ ਕਿਤਾਬਾਂ ਵੰਡੀਆਂ ਗਈਆਂ
ਇਸ ਸੂਬੇ 'ਚ ਦਫਤਰ 'ਚ ਪਰੋਸੀ ਜਾਵੇਗੀ ਸ਼ਰਾਬ, ਸਸਤੀ ਮਿਲੇਗੀ ਬੀਅਰ ਤੇ ਵਾਈਨ!
ਹਰਿਆਣਾ ਸਰਕਾਰ ਦੀ ਕੈਬਨਿਟ ਨੇ ਇਸ ਹਫ਼ਤੇ ਆਬਕਾਰੀ ਨੀਤੀ 2023-24 ਨੂੰ ਮਨਜ਼ੂਰੀ ਦੇ ਦਿਤੀ ਹੈ
ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, 17 ਸਾਲਾ ਕੁੜੀ ਦੇ ਕਰਵਾਏ 18 ਵਿਆਹ
ਪੀੜਤ ਪਰਿਵਾਰ ਨੂੰ ਜਦੋਂ ਪੁਲਸ ਕੋਲੋਂ ਇਨਸਾਫ਼ ਨਾ ਮਿਲਿਆ ਤਾਂ ਉਹਨਾਂ ਨੇ ਹਾਈ ਕੋਰਟ ਵਿਚ ਪਹੁੰਚ ਕੀਤੀ।