ਖ਼ਬਰਾਂ
9 ਸਾਲ ਪਹਿਲਾਂ ਮੰਦਿਰ 'ਚੋਂ ਚੋਰੀ ਕੀਤੇ ਗਹਿਣੇ ਚੋਰ ਨੇ ਕੀਤੇ ਵਾਪਸ, ਬੋਲਿਆ- 9 ਸਾਲਾਂ ਵਿਚ ਮੈਂ ਬਹੁਤ ਦੁੱਖ ਝੱਲਿਆ
ਇਹ ਸਾਰੇ ਗਹਿਣੇ ਕ੍ਰਿਸ਼ਨ ਅਤੇ ਰਾਧਾ ਦੇ ਸਨ ਅਤੇ ਇਹਨਾਂ ਦੀ ਲੱਖਾਂ ਦੀ ਕੀਮਤ ਸੀ।
ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖ਼ਬਰੀ! ਮਨਾਲੀ-ਲੇਹ ਹਾਈਵੇਅ ਹੋਇਆ ਬਹਾਲ, ਐਡਵਾਈਜ਼ਰੀ ਜਾਰੀ
ਕੀਰਤਪੁਰ ਸਾਹਿਬ ਤੋਂ ਮਨਾਲੀ 4 ਮਾਰਗੀ ਟਨਲ ਰੂਟ ਲਈ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ।
ਸਟਾਫ਼ ਦੀ ਘਾਟ ਕਾਰਨ ਸੜਕਾਂ 'ਤੇ ਨਹੀਂ ਚੱਲ ਰਹੀਆਂ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀਆਂ 30% ਬੱਸਾਂ
ਇਸ ਤੋਂ ਇਲਾਵਾ ਕੁਝ ਫੀਲਡ ਸਟਾਫ ਨੂੰ ਰੋਜ਼ਾਨਾ ਦੇ ਕੰਮਕਾਜ ਲਈ ਤਕਨੀਕੀ ਡਿਊਟੀਆਂ ਦਿੱਤੀਆਂ ਗਈਆਂ ਹਨ।
ਸੜਕ ਹਾਦਸੇ ਨੇ ਲਈ ਮਾਪਿਆਂ ਦੇ ਜਵਾਨ ਪੁੱਤ ਦੀ ਜਾਨ
ਟ੍ਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਦੋਸ਼ੀ ਦੇ ਜੇਲ੍ਹ ਵਿਚ ਸਜ਼ਾ ਤੋਂ ਜ਼ਿਆਦਾ ਠਹਿਰਣ 'ਤੇ 'ਗਲਤ' ਅਫ਼ਸਰਾਂ ਨੂੰ ਲੱਗ ਸਕਦਾ ਹੈ 10 ਲੱਖ ਰੁਪਏ ਦਾ ਜੁਰਮਾਨਾ
ਹਲਫਨਾਮੇ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਦੇ ਕੇਸ ਦੀ ਫਾਈਲ ਇਕ ਦਫ਼ਤਰ ਤੋਂ ਦੂਜੇ ਦਫਤਰ ਵਿਚ ਜਾ ਰਹੀ ਹੈ
ਇਲਾਜ ਲਈ ਤਿੱਖੀ ਧੁੱਪ 'ਚ ਸੱਤ ਕਿਲੋਮੀਟਰ ਪੈਦਲ ਚੱਲੀ ਗਰਭਵਤੀ ਔਰਤ, ਮੌਤ
21 ਸਾਲਾ ਸੋਨਾਲੀ ਵਾਘਟ ਦੀ ਹੀਟ ਸਟ੍ਰੋਕ ਕਾਰਨ ਹੋਈ ਮੌਤ
ਪੰਜਾਬ ਬੋਰਡ ਦੀ ਗ਼ਲਤੀ ਭੁਗਤਣਗੇ 200 ਤੋਂ ਵੱਧ ਵਿਦਿਆਰਥੀ, ਅੰਗਰੇਜ਼ੀ ਦਾ ਪੇਪਰ ਮੁੜ ਤੋਂ ਰੱਦ
ਹੁਣ 22 ਮਈ ਨੂੰ ਦੁਬਾਰਾ ਹੋਵੇਗਾ ਪੇਪਰ
ਪਠਾਨਕੋਟ ਪੁਲਸ ਨੇ ਕੰਬੋਡੀਆ ’ਚ ਬੰਦੀ ਬਣਾਏ ਦੋ ਨੌਜਵਾਨ ਛੁਡਵਾਏ, ਨੌਜਵਾਨ ਸੁਰੱਖਿਅਤ ਵਤਨ ਪਰਤੇ
- ਏਜੰਟ ਨੇ 15-15 ਲੱਖ ਰੁਪਏ ਲੈ ਕੇ ਭੇਜਿਆ ਸੀ ਕੰਬੋਡੀਆ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਫੈਕਟਰੀ ਮਾਲਕਾਂ ਦਾ ਪੱਖ ਸੁਣ ਕੇ ਨਵੇਂ ਸਿਰੇ ਤੋਂ ਲਿਆ ਜਾਵੇਗਾ ਫ਼ੈਸਲਾ
ਕੰਪਨੀ ਦਾ ਪੱਖ ਸੁਣਨ ਤੋਂ ਬਾਅਦ ਹੁਣ ਸਰਕਾਰ ਦੋ ਹਫ਼ਤਿਆਂ ਅੰਦਰ ਇਸ ਵਿਸ਼ੇ ’ਤੇ ਨਵੇਂ ਸਿਰੇ ਤੋਂ ਫ਼ੈਸਲਾ ਲਵੇਗੀ।
GT vs SRH IPL 2023: ਹੱਥ ਦੀ ਸੱਟ ਦੇ ਬਾਵਜੂਦ ਚੀਅਰਲੀਡਰ ਨੇ ਕੀਤਾ Perform, ਦੇਖੋ ਟਵੀਟ
ਕਈਆਂ ਨੇ ਬੀਸੀਸੀਆਈ ਅਤੇ ਆਈਪੀਐਲ ਦੀ ਆਲੋਚਨਾ ਕੀਤੀ ਹੈ ਬਾਵਜੂਦ ਉਸ ਦੇ ਹੱਥ 'ਤੇ ਪਲਾਸਟਰ ਕਾਸਟ ਹੋਣ ਦੇ ਬਾਵਜੂਦ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ।