ਖ਼ਬਰਾਂ
ਲਾਲਜੀਤ ਭੁੱਲਰ ਵੱਲੋਂ ਪੰਜਾਬ ਰੋਡਵੇਜ਼/PRTC ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਇਕਸਾਰਤਾ ਲਿਆਉਣ ਸਬੰਧੀ ਕਾਰਵਾਈ ਤੇਜ਼ ਕਰਨ ਦੇ ਹੁਕਮ
ਕਿਹਾ, ਬਾਕੀ ਮੰਗਾਂ ’ਤੇ ਵੀ ਤੇਜ਼ੀ ਨਾਲ ਕੀਤਾ ਜਾ ਰਿਹੈ ਵਿਚਾਰ
ਬਲਕੌਰ ਸਿੰਘ ਨੇ 'ਆਪ' ਦਾ ਵਿਰੋਧ ਕਰਨ ਦਾ ਕੀਤਾ ਐਲਾਨ, ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਵੀ ਦਿੱਤਾ ਜਵਾਬ
'ਜਲੰਧਰ ਜ਼ਿਮਨੀ ਚੋਣ 'ਚ ਲੋਕਾਂ ਨੇ ਸਰਕਾਰ ਦੇ ਕੰਮ ਵੇਖ ਕੇ ਵੋਟ ਪਾਈ'
ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਗਈ ਜਾਨ
ਨਸ਼ੇ ਕਰਨ ਦਾ ਆਦੀ ਸੀ ਮ੍ਰਿਤਕ ਵਿਅਕਤੀ
ਸਿਹਤ ਵਿਭਾਗ ਦੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਘੜੀ ਜਾ ਰਹੀ ਹੈ ਨੀਤੀ: ਡਾ. ਬਲਬੀਰ ਸਿੰਘ
ਸਿਹਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਲੁਧਿਆਣਾ ਵਿਖੇ ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ
ਸਿਆਸਤਦਾਨਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਥੀਆਂ ਨੇ ਸ਼ਹੀਦ ਨੂੰ ਦਿਤੀ ਸ਼ਰਧਾਂਜਲੀ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਉਸਾਰੀ ਕਿਰਤੀਆਂ ਨੂੰ ਪੰਜਾਬ ਸਰਕਾਰ ਦੀਆਂ ਕਿਰਤੀ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਦਿਤਾ ਸੁਨੇਹਾ
ਕਿਹਾ, ਸੂਬੇ ਦੀ ਤਰੱਕੀ ਵਿਚ ਕਿਰਤੀ ਵਰਗ ਦਾ ਅਹਿਮ ਯੋਗਦਾਨ
ਸਿੱਖ ਵਿਰੋਧੀ ਤਾਕਤਾਂ ਸਾਜ਼ਿਸ਼ ਤਹਿਤ ਗੁਰੂ ਘਰਾਂ ਨੂੰ ਬਣਾ ਰਹੀਆਂ ਹਨ ਨਿਸ਼ਾਨਾ - ਐਡਵੋਕੇਟ ਧਾਮੀ
-ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਟਿਆਲਾ ਦੇ ਗੁਰਦੁਆਰੇ ’ਚ ਲੜਕੀ ਵੱਲੋਂ ਘਿਨੌਣੀ ਹਰਕਤ ਦੀ ਕੀਤੀ ਨਿੰਦਾ
ਡਾ.ਬਲਜੀਤ ਕੌਰ ਨੇ ਮਿੰਨੀ ਉਦਯੋਗਿਕ ਵਿਕਾਸ ਕੇਂਦਰ ਮਲੋਟ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਚਾਰਦੀਵਾਰੀ ਤੇ 2.69 ਕਰੋੜ ਦੇ ਲਗਭਗ ਕੀਤਾ ਜਾਵੇਗਾ ਖਰਚ
ਆਲਮੀ ਪੱਧਰ ਤਕ ਵਿਰੋਧ ਪ੍ਰਦਰਸ਼ਨ ਲਿਜਾਣ ਦੀ ਤਿਆਰੀ ਵਿਚ ਪਹਿਲਵਾਨ
ਕਿਹਾ, ਵਿਦੇਸ਼ਾਂ ਦੇ ਉਲੰਪੀਅਨਾਂ ਨਾਲ ਕਰਾਂਗੇ ਸੰਪਰਕ, 21 ਮਈ ਤੋਂ ਬਾਅਦ ਲਵਾਂਗੇ ਅੰਦੋਲਨ ਬਾਰੇ ਵੱਡਾ ਫ਼ੈਸਲਾ
ਆਰੀਅਨ ਖ਼ਾਨ ਮਾਮਲਾ: ਸੀਬੀਆਈ ਜਾਂਚ ਦੇ ਘੇਰੇ 'ਚ ਸਮੀਰ ਵਾਨਖੇੜੇ ਦਾ ਵਿਦੇਸ਼ ਦੌਰਾ ਅਤੇ ਮਹਿੰਗੀਆਂ ਘੜੀਆਂ
ਜਾਂਚ ਟੀਮ ਨੇ ਕਿਹਾ, “ਉਨ੍ਹਾਂ ਨੇ ਅਪਣੀ ਵਿਦੇਸ਼ ਯਾਤਰਾ ਦੇ ਸਰੋਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿਤੀ"