ਖ਼ਬਰਾਂ
2 ਕਰੋੜ ਰੁਪਏ ਦਾ ਗਲੋਬਲ ਨਰਸਿੰਗ ਐਵਾਰਡ, ਦੌੜ ’ਚ ਦੋ ਭਾਰਤੀ ਨਰਸਾਂ ਵੀ ਸ਼ਾਮਲ
12 ਮਈ ਅੰਤਰਰਾਸ਼ਟਰੀ ਨਰਸ ਦਿਵਸ ਲੰਡਨ ਵਿਚ ਹੋਵੇਗਾ
ਪਾਕਿ: ਗ੍ਰਿਫ਼ਤਾਰ ਕੀਤੇ 5 DRDO ਦੇ ਵਿਗਿਆਨੀ ਤੋਂ ਪੁੱਛਗਿੱਛ 'ਚ ਸਾਹਮਣੇ ਆਈ ਅਹਿਮ ਜਾਣਕਾਰੀ
ਕੁਰੂਲਕਰ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਨ੍ਹਾਂ ਤੋਂ ਕੁਝ ਸੰਵੇਦਨਸ਼ੀਲ ਜਾਣਕਾਰੀਆਂ ਲੀਕ ਕਰਵਾਈਆਂ ਗਈਆਂ।
ਮਹਿਲਾ ਪਹਿਲਵਾਨਾਂ ਦੀ ਅਰਜ਼ੀ ’ਤੇ ਅਦਾਲਤ ਨੇ ਦਿੱਲੀ ਪੁਲਿਸ ਤੋਂ ਮੰਗੀ ਸਥਿਤੀ ਰੀਪੋਰਟ
12 ਮਈ ਨੂੰ ਹੋਵੇਗੀ ਸੁਣਵਾਈ
ਅਬੋਹਰ : ਨੌਜਵਾਨ ਨੇ ਗ਼ਲਤੀ ਨਾਲ ਨਿਗਲ ਲਿਆ ਸੀ ਜ਼ਹਿਰ: 10 ਦਿਨਾਂ ਬਾਅਦ ਫਰੀਦਕੋਟ ਦੇ ਹਸਪਤਾਲ 'ਚ ਮੌਤ
ਸਪਰੇਅ ਪੀਣ ਤੋਂ ਬਾਅਦ ਵਿਗੜੀ ਸੀ ਹਾਲਤ
ਜਲੰਧਰ ਜ਼ਿਮਨੀ ਚੋਣ: ਵੋਟ ਪਾਉਣ ਆਏ ਲੀਡਰਾਂ ਨੇ ਕੀਤਾ ਅਪਣੀ ਪਾਰਟੀ ਦੀ ਜਿੱਤ ਦਾ ਦਾਅਵਾ, ਪੜ੍ਹੋ ਕਿਸ ਨੇ ਕੀ ਕਿਹਾ
ਸੁਸ਼ੀਲ ਰਿੰਕੂ ਨੇ ਕਿਹਾ ਕਿ ਅਜੇ ਤੱਕ ਬੂਥ ਕੈਪਚਰਿੰਗ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
ਫ਼ੌਜ ਦੇ ਬ੍ਰਿਗੇਡੀਅਰ ਤੇ ਉਸ ਤੋਂ ਉੱਪਰ ਦੇ ਰੈਂਕ ਦੇ ਸਾਰੇ ਅਧਿਕਾਰੀਆਂ ਦੀ ਵਰਦੀ ਹੁਣ ਹੋਵੇਗੀ ਇਕੋ ਜਿਹੀ
ਇਕ ਅਗਸਤ ਤੋਂ ਲਾਗੂ ਹੋਵੇਗਾ ਨਿਯਮ
ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਝਟਕਾ, ਦੁਨੀਆਂ ਦੇ ਦਿੱਗਜ਼ ਕਲਾਈਮੋਟ ਗਰੁੱਪ ਨੇ ਛੱਡਿਆ ਸਾਥ
ਇਨ੍ਹਾਂ ਕੰਪਨੀਆਂ ਕੋਲ ਦੁਨੀਆਂ ਦੇ ਪ੍ਰਮੁਖ ਇੰਸਟੀਚਿਊਟ ਆਫ ਕਾਰਪੋਰੇਟ ਗ੍ਰੀਨ ਗੋਲਸ ਤੋਂ ਮਨਜ਼ੂਰੀ ਖ਼ਤਮ ਹੋ ਗਈ ਹੈ
ਕੋਰਟ ਨੇ ਪੱਤਰਕਾਰ ਭਾਵਨਾ ਦੀ ਅੰਤਰਿਮ ਜ਼ਮਾਨਤ ਰੱਖੀ ਜਾਰੀ, ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ
ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਖਿਲਾਫ਼ ਕੋਈ ਗੈਰ-ਜ਼ਮਾਨਤੀ ਅਪਰਾਧ ਨਹੀਂ ਹੈ।
DGP ਹਰਿਆਣਾ ਦੀ ਗੱਡੀ ਨਾਲ ਹੋਈ ਸੀ ਮੌਤ, ਅਦਾਲਤ ਨੇ ਪੀੜਤ ਪਰਿਵਾਰ ਨੂੰ ਦਵਾਇਆ 58.59 ਲੱਖ ਰੁਪਏ ਦਾ ਮੁਆਵਜ਼ਾ
6 ਜੁਲਾਈ 2020 ਨੂੰ ਮੋਹਾਲੀ ਵਿਚ ਇਕ ਸੜਕ ਹਾਦਸੇ ਵਿਚ ਦਲਜੀਤ ਦੀ ਜਾਨ ਚਲੀ ਗਈ ਸੀ।
ਮੰਦਭਾਗੀ ਖ਼ਬਰ : ਰੋਜ਼ੀ ਰੋਟੀ ਕਮਾਉਣ ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਨਵਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਪਿੰਡ ਲੋਧੀਪੁਰ ਲਿਆ ਕੇ ਅੰਤਿਮ ਸਸਕਾਰ ਕਰਵਾਇਆ ਜਾਵੇਗਾ।