ਖ਼ਬਰਾਂ
ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖੁਦਕੁਸ਼ੀ, 7 ਲੱਖ ਤੋਂ ਵੱਧ ਸੀ ਕਰਜ਼ਾ
ਕਿਸਾਨ ਦੀ 4 ਏਕੜ ਜ਼ਮੀਨ ਵੀ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲ ਚੰਗੀ ਨਹੀਂ ਹੁੰਦੀ ਸੀ
ਸਾਊਦੀ ਅਰਬ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਘਰ ਪਰਤਿਆ ਨੌਜਵਾਨ ਹਰਪ੍ਰੀਤ ਸਿੰਘ
ਨੌਜਵਾਨ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਤੋਂ ਰਿਹਾਅ ਨਾ ਹੋ ਸਕਿਆ।
ਮੁਲਾਜ਼ਮ ਦੀ ਵਿਧਵਾ ਪਤਨੀ ਦੀ ਥਾਂ ਭਰਾ ਨੇ ਮੰਗੀ ਨੌਕਰੀ ਤਾਂ ਅਦਾਲਤ ਨੇ 1 ਲੱਖ ਰੁਪਏ ਲਗਾਇਆ ਜੁਰਮਾਨਾ
ਰਾਸ਼ੀ ਪਾਉਣ ਤੋਂ ਬਾਅਦ ਪਟੀਸ਼ਨਕਰਤਾ ਦੇ ਭਰਾ ਦੀ ਪਤਨੀ ਆਪਣੇ ਮ੍ਰਿਤਕ ਪਤੀ ਦੇ ਮਾਤਾ-ਪਿਤਾ ਦੀ ਦੇਖ-ਰੇਖ ਨਹੀਂ ਕਰ ਰਹੀ ਸੀ।
ਪੰਜਾਬ 'ਚ ਸ਼ੁਰੂ ਹੋਈ ਥੈਲੇਸੀਮੀਆ ਬਾਲ ਸੇਵਾ ਯੋਜਨਾ, NHM ਦੇਵੇਗਾ 10 ਲੱਖ ਰੁਪਏ ਤੱਕ ਦਾ ਖਰਚ
- ਸਿੱਧੇ ਹਸਪਤਾਲ ਨੂੰ ਮਿਲੇਗਾ ਥੈਲੇਸੀਮੀਆ ਚਾਈਲਡ ਸਰਵਿਸ ਸਕੀਮ ਤਹਿਤ ਖਰਚ
ਗਿਨੀਜ਼ ਬੁੱਕ ਅਤੇ ਲਿਮਕਾ ਬੁੱਕ ਆਫ਼ ਰਿਕਾਰਡਜ਼ 'ਚ ਨਾਂਅ ਦਰਜ ਕਰਵਾਉਣ ਵਾਲੇ ਡਾ. ਅਸ਼ੋਕ ਗਰਗ ਨੇ ਕੀਤੀ ਖੁਦਕੁਸ਼ੀ
- ਸੁਸਾਈਡ ਨੋਟ 'ਚ 14 ਲੋਕਾਂ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ
ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਤੋਂ ਪਾਬੰਦੀ ਹਟਾਈ
ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਮਿਤ ਮੱਕੜ ਨੇ ਸੁਣਵਾਈ ਕਰਦਿਆਂ ਪਟੀਸ਼ਨਰ ਦੀ ਸਟੇਅ ਦੀ ਅਰਜ਼ੀ ਰੱਦ ਕਰ ਦਿੱਤੀ।
ਮੈਕਸੀਕੋ ਦੀ ਰਹਿਣ ਵਾਲੀ ਬੱਚੀ ਨੇ 11 ਸਾਲ ਦੀ ਉਮਰ 'ਚ ਕੀਤੀ MA
ਅਧਰਾ ਪੇਰੇਜ਼ ਸਾਂਚੇਜ਼ ਦਾ ਆਈਕਿਊ ਸਕੋਰ 162 ਦਸਿਆ ਜਾਂਦਾ ਹੈ, ਜੋ ਆਈਨਸਟਾਈਨ ਤੋਂ ਵੱਧ ਹੈ।
ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗੀ ਕਿਸੇ ਇਕ ਪਾਰਟੀ ਦੀ ਕਿਸਮਤ ਤੈਅ
ਅੱਜ ਕੁੱਲ 16,21,759 ਵੋਟਰ ਅਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ
ਮਣੀਪੁਰ 'ਚ ਫਸੇ ਪੰਜਾਬੀਆਂ ਲਈ CM ਭਗਵੰਤ ਮਾਨ ਨੇ ਚੁਕਿਆ ਅਹਿਮ ਕਦਮ
ਮਦਦ ਲਈ ਮੋਬਾਈਲ ਨੰਬਰ 94179-36222 ਤੇ ਮੇਲ ਆਈ-ਡੀ sahotramanjeet@gmail.com ਕੀਤੀ ਜਾਰੀ
ਇਮਾਰਤਾਂ ਵਿਚ ਊਰਜਾ ਦੀ ਬੱਚਤ ਲਈ ਪੇਡਾ ਵੱਲੋਂ ਸੂਚੀਬੱਧ ਕੀਤੇ ਜਾਣਗੇ ECBC ਡਿਜ਼ਾਇਨ ਪੇਸ਼ੇਵਰ
ਬਿਲਡਿੰਗ ਪਲਾਨ ਦੀ ਮਨਜ਼ੂਰੀ ਲਈ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਲਾਜ਼ਮੀ: ਅਮਨ ਅਰੋੜਾ