ਖ਼ਬਰਾਂ
CM ਭਗਵੰਤ ਮਾਨ ਦਾ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਨੂੰ ਸਵਾਲ; ‘ਪੰਜਾਬ ਦੇ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁਕਣਗੇ?’
ਕਿਹਾ : ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ
ਬੇਲਾਰੂਸ ’ਚ ਪੱਤਰਕਾਰ ਨੂੰ 8 ਸਾਲ ਦੀ ਕੈਦ
ਅਸ਼ਾਂਤੀ ਫੈਲਾਉਣ ਤੇ ਸੱਤਾ ਹਥਿਆਉਣ ਦੀ ਸਾਜ਼ਸ਼ ਰਚਣ ਦੇ ਮਾਮਲੇ ਵਿਚ ਇਕ ਅਸੰਤੁਸ਼ਟ ਪੱਤਰਕਾਰ ਨੂੰ ਦੋਸ਼ੀ ਠਹਿਰਾਇਆ ਹੈ
ਨਿਸ਼ਾਨ-ਏ-ਸਿੱਖੀ ਦੇ 5 ਵਿਦਿਆਰਥੀਆਂ ਨੇ ਪਾਸ ਕੀਤਾ ਨੈਸ਼ਨਲ ਡਿਫ਼ੈਂਸ ਅਕੈਡਮੀ ਦਾ ਇਮਤਿਹਾਨ
ਭਾਰਤੀ ਸੈਨਾ ’ਚ ਭਰਤੀ ਹੋਣਗੇ ਬਤੌਰ ਲੈਫਟੀਨੈਂਟ
ਕੈਨੇਡਾ ਸਰਕਾਰ ਨੇ ਮੰਨੀਆਂ ਮੁਲਾਜ਼ਮਾਂ ਦੀਆਂ ਮੰਗਾਂ; ਸਮਝੌਤੇ ਮਗਰੋਂ ਕੰਮ 'ਤੇ ਪਰਤੇ ਸਵਾ ਲੱਖ ਮੁਲਾਜ਼ਮ
ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਾਮਿਆਂ ਦੀ ਹੜਤਾਲ ਅਜੇ ਵੀ ਜਾਰੀ
6 ਮਹੀਨੇ ਦੀ ਬੱਚੀ ਚੁੱਕਣ ਵਾਲੇ ਗੈਂਗ ਦਾ CCTV ਆਇਆ ਸਾਹਮਣੇ : 3 ਅਗਵਾਕਾਰਾਂ 'ਚ 1 ਔਰਤ ਸ਼ਾਮਲ
ਦੋ ਬੱਚੇ ਘਰ ਦੇ ਬਾਹਰ ਆਪਣੀ ਛੋਟੀ ਭੈਣ ਨੂੰ ਝੂਲੇ ਵਿਚ ਖਿਡਾ ਰਹੇ ਸਨ
ਕਬੱਡੀ ਖਿਡਾਰੀ ਸੰਦੀਪ ਅੰਬੀਆਂ ਕਤਲ ਕਾਂਡ ਮਾਮਲੇ ’ਚ ਪੁਲਿਸ ਨੇ ਸੁਰਜਨ ਚੱਠਾ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
ਜੰਤਰ-ਮੰਤਰ 'ਤੇ ਦੇਰ ਰਾਤ ਪੁਲਿਸ ਨਾਲ ਝੜਪ : ਪਹਿਲਵਾਨਾਂ ਨੇ ਕਿਹਾ ਅਸੀਂ ਦੇਸ਼ ਲਈ ਜਿੱਤੇ ਮੈਡਲ ਵਾਪਸ ਕਰਾਂਗੇ
ਪਹਿਲਵਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ 11 ਦਿਨਾਂ ਤੋਂ ਹੜਤਾਲ 'ਤੇ ਹਨ
ਅਮਰੀਕੀ ਸਕੂਲਾਂ ’ਚ ਸਿੱਖ ਲੇਖਿਕਾ ਰੂਪੀ ਕੌਰ ਦੀ ਕਿਤਾਬ ‘ਮਿਲਕ ਐਂਡ ਹਨੀ’ ’ਤੇ ਪਾਬੰਦੀ
ਕੌਰ ਦਾ ਕਾਵਿ ਸੰਗ੍ਰਹਿ ਹਿੰਸਾ, ਦੁਰਵਿਵਹਾਰ, ਪਿਆਰ, ਨੁਕਸਾਨ ਅਤੇ ਨਾਰੀਵਾਦ ਦੇ ਵਿਸ਼ਿਆਂ ਨੂੰ ਛੂਹਣ ਲਈ ਜਾਣਿਆ ਜਾਂਦਾ ਹੈ।
World Press Freedom Index 'ਚ ਭਾਰਤ ਫਿਰ ਖਿਸਕਿਆ, 180 ਦੇਸ਼ਾਂ 'ਚੋਂ ਹੁਣ 161ਵੇਂ ਸਥਾਨ 'ਤੇ
ਸਾਲ 2022 ’ਚ ਵਿਸ਼ਵ ਪ੍ਰੈੱਸ ਦੀ ਆਜ਼ਾਦੀ ਦੀ ਸੂਚੀ ’ਚ ਭਾਰਤ 150ਵੇਂ ਸਥਾਨ 'ਤੇ ਸੀ
ਬੱਚੀ ਦੇ ਪਿਤਾ, ਦਾਦਾ-ਦਾਦੀ ਅਤੇ ਚਾਚੇ 'ਤੇ ਮਾਮਲਾ ਦਰਜ : ਪੁੱਤ ਦੀ ਲਾਲਸਾ’ਚ ਫ਼ੌਜੀ ਪਿਤਾ ਨੇ 7 ਮਹੀਨੇ ਦੀ ਧੀ ਦਿੱਤਾ ਸੀ ਜ਼ਹਿਰ
ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਜਾਨ ਬਚ ਗਈ