ਖ਼ਬਰਾਂ
ਫਿਰੋਜ਼ਪੁਰ : ਚਿੱਟੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਦੀ ਮੌਤ
ਪਰਿਵਾਰ ਨੇ ਮੰਗ ਕੀਤੀ ਕਿ ਨਸ਼ੇ ’ਤੇ ਰੋਕ ਲਗਾਈ ਜਾਵੇ ਅਤੇ ਜੋ ਲੋਕ ਨਸ਼ਾ ਵੇਚ ਰਹੇ ਨੇ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ
ਅਟਾਰੀ-ਵਾਹਗਾ ਸਾਂਝੀ ਚੈਕਪੋਸਟ 'ਤੇ ਲਹਿਰਾਇਆ ਜਾਵੇਗਾ ਭਾਰਤ ਦਾ ਸਭ ਤੋਂ ਉੱਚਾ 418 ਫੁੱਟ ਦਾ ਤਿਰੰਗਾ
-ਪਾਕਿਸਤਾਨ ਦੇ ਰਾਸ਼ਟਰੀ ਝੰਡੇ ਤੋਂ ਹੋਵੇਗਾ 18 ਫੁੱਟ ਉੱਚਾ, ਖ਼ਰਾਬ ਮੌਸਮ ਦੀ ਮਾਰ ਵੀ ਝੱਲ ਸਕੇਗਾ
ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਪੜ੍ਹੋ ਕੀ ਕਿਹਾ
ਐਨ.ਸੀ.ਪੀ. ਆਗੂਆਂ ਅਤੇ ਵਰਕਰਾਂ ਵਲੋਂ ਕੀਤਾ ਗਿਆ ਵਿਰੋਧ
ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਹੋਇਆ ਦਿਹਾਂਤ, 89 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਉਨ੍ਹਾਂ ਦਾ ਜਨਮ 14 ਅਪ੍ਰੈਲ 1934 ਨੂੰ ਡਰਬਨ, ਦੱਖਣੀ ਅਫਰੀਕਾ ਵਿੱਚ ਹੋਇਆ ਸੀ
ਯੂਥ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ: ਚੰਡੀਗੜ੍ਹ ਦੀ ਸ਼ਿਰੀਨ ਨੇ ਏਸ਼ੀਅਨ ਐਥਲੈਟਿਕਸ 'ਚ ਜਿੱਤਿਆ ਸੋਨ ਤਗਮਾ
ਉਜ਼ਬੇਕਿਸਤਾਨ ਵਿੱਚ ਸ਼ਿਰੀਨ ਨੇ ਸਪ੍ਰਿੰਟ ਮੈਡਲ ਵਿੱਚ 2:11.21 ਸਕਿੰਟ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ
IPL 2023: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਚ ਹੋਏ ਵਿਵਾਦ 'ਤੇ BCCI ਦਾ ਸਖ਼ਤ ਐਕਸ਼ਨ, ਦੋਹਾਂ ਨੂੰ ਲਗਾਇਆ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ
ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਵੀ ਜੁਰਮਾਨੇ ਵਜੋਂ ਦੇਣਾ ਪਵੇਗਾ ਮੈਚ ਫ਼ੀਸ ਦਾ 50% ਹਿੱਸਾ
ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ਸਿੱਖ, ਮੁਸਲਿਮ ਅਤੇ ਹਿੰਦੂਆਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ
ਕਿਹਾ, ਇਹ ਵਰਤਮਾਨ ਬਰਤਾਨਵੀ ਸਮਾਜ ਦੀ ਸਭਿਆਚਾਰਕ ਭਿੰਨਤਾ ਦਾ ਪ੍ਰਤੀਕ ਹੈ
ਦਿੱਲੀ ਹਾਈਕੋਰਟ ਦਾ ਅਹਿਮ ਫੈਸਲਾ, ਬੱਚੇ ਦੇ ਪਾਸਪੋਰਟ ਤੋਂ ਹਟਾਇਆ ਜਾ ਸਕਦਾ ਹੈ ਪਿਤਾ ਦਾ ਨਾਮ
ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਅਜਿਹਾ ਮਾਮਲਾ ਹੋਵੇਗਾ ਜਿੱਥੇ ਬੱਚੇ ਨੂੰ ਪਿਤਾ ਵੱਲੋਂ ਪੂਰੀ ਤਰ੍ਹਾਂ ਤਿਆਗ ਦਿੱਤਾ ਗਿਆ ਹੋਵੇ
ਥਾਣੇ ’ਚ ਜਵਾਈ ਨਾਲ ਹੋਈ ਤਲਖੀ ਕਾਰਨ ਸਹੁਰੇ ਨੂੰ ਪਿਆ ਦਿਲ ਦਾ ਦੌਰਾ, ਮੌਤ
ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ
ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਬੀ-ਕਾਮ ਤੋਂ ਬਾਅਦ ਆਈਲੈਟਸ ਕਰ ਕੇ ਅਮਰੀਕਾ ਜਾਣ ਲਈ ਅਪਲਾਈ ਕੀਤਾ ਸੀ