ਖ਼ਬਰਾਂ
ਹੁਸ਼ਿਆਰਪੁਰ 'ਚ ਦਰੱਖਤ ਨਾਲ ਟਕਰਾਈ ਬੱਸ, 13 ਸਵਾਰੀਆਂ ਜ਼ਖਮੀ
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖ਼ਲ
ਸੁੰਦਰ ਪਿਚਾਈ ਨੇ 2022 ਵਿੱਚ ਕੀਤੀ 1,854 ਕਰੋੜ ਰੁਪਏ ਦੀ ਕਮਾਈ
ਇਨ੍ਹਾਂ ਵਿਚੋਂ ਸਟਾਕ ਇਨਾਮਾਂ ਤੋਂ ਮਿਲੇ 1,788 ਕਰੋੜ ਰੁਪਏ
ਦਿੱਲੀ ਤੋਂ ਹੈਰੋਇਨ ਸਮੱਗਲਰ ਨਾਈਜੀਰੀਅਨ ਗ੍ਰਿਫਤਾਰ: ਪੰਚਕੂਲਾ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ
18 ਅਪ੍ਰੈਲ ਨੂੰ ਫੜੇ ਗਏ 3 ਦੋਸ਼ੀਆਂ ਨੇ ਦਿੱਤੀ ਜਾਣਕਾਰੀ
ਇਸਰੋ ਵਲੋਂ ਪੀ.ਐਸ.ਐਲ.ਵੀ.-ਸੀ. 55 ਮਿਸ਼ਨ ਸਫ਼ਲਤਾਪੂਰਵਕ ਲਾਂਚ
ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਿੰਗਾਪੁਰ ਦੇ ਦੋ ਉਪਗ੍ਰਹਿਆਂ ਨਾਲ ਹੋਈ ਸਫ਼ਲਤਾਪੂਰਵਕ ਲਾਂਚਿੰਗ
ਪਕੌੜਿਆਂ ਦੇ ਪੈਸੇ ਮੰਗਣ 'ਤੇ ਨਸ਼ੇੜੀਆਂ ਨੇ ਰੇਹੜੀ ਸੰਚਾਲਕ 'ਤੇ ਇੱਟਾਂ ਨਾਲ ਹਮਲਾ, ਕਰ ਦਿੱਤਾ ਲਹੂ-ਲੁਹਾਣ
ਮੁੱਢਲੇ ਇਲਾਜ ਤੋਂ ਬਾਅਦ ਪੀੜਤ ਨੂੰ ਫਰੀਦਕੋਟ ਕੀਤਾ ਗਿਆ ਰੈਫਰ
'ਆਪ' ਆਗੂ ਯੁਵਰਾਜ ਸਿੰਘ ਜਡੇਜਾ ਨੂੰ ਗੁਜਰਾਤ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਘੁਟਾਲੇ ਦੇ ਦੋਸ਼ੀਆਂ ਤੋਂ 1 ਕਰੋੜ ਰੁਪਏ ਵਸੂਲਣ ਦਾ ਇਲਜ਼ਾਮ
ਗਰਭਵਤੀ ਪਤਨੀ ਨੇ ਸੀਸ ਝੁਕਾ ਕੇ ਦਿੱਤੀ ਸ਼ਹੀਦ ਪਤੀ ਹਰਕ੍ਰਿਸ਼ਨ ਸਿੰਘ ਨੂੰ ਅੰਤਿਮ ਵਿਦਾਈ
ਸ਼ਹੀਦ ਆਪਣੇ ਪਿੱਛੇ ਡੇਢ ਸਾਲ ਦੀ ਧੀ ਸਮੇਤ ਪਰਿਵਾਰ ਨੂੰ ਰੋਂਦੇ ਹੋਏ ਛੱਡ ਗਿਆ
ਮੁਖਤਾਰ ਅੰਸਾਰੀ ਦੀ 26 ਨੂੰ ਮੋਹਾਲੀ 'ਚ ਪੇਸ਼ੀ: ਬਿਲਡਰ ਤੋਂ ਫਿਰੌਤੀ ਮੰਗਣ ਦਾ ਮਾਮਲਾ, ਅਦਾਲਤ ਨੇ ਪੇਸ਼ ਹੋਣ ਦੇ ਦਿੱਤੇ ਹੁਕਮ
ਸੁਣਵਾਈ 5 ਵਾਰ ਮੁਲਤਵੀ ਕੀਤੀ ਗਈ ਹੈ
ਪੰਜ ਤੱਤਾਂ 'ਚ ਵਿਲੀਨ ਹੋਇਆ ਸ਼ਹੀਦ ਸੇਵਕ ਸਿੰਘ, 20 ਦਿਨ ਪਹਿਲਾਂ ਹੀ ਕੱਟ ਕੇ ਗਿਆ ਸੀ ਛੁੱਟੀ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਵੰਡਾਇਆ ਦੁੱਖ