ਖ਼ਬਰਾਂ
ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ ‘ਚ ਮਿਲੀਆਂ ਵੀਵੀਆਈਪੀ ਸਹੂਲਤਾਂ: ਪੁਲਿਸ ਰਿਪੋਰਟ ‘ਚ ਹੋਇਆ ਖੁਲਾਸਾ
'ਜੇਲ ਅਧਿਕਾਰੀਆਂ ਨੇ ਮੁਖਤਾਰ ਅੰਸਾਰੀ ਤੋਂ ਲਈ ਰਿਸ਼ਵਤ'
ਹੁਣ ਬਹੁਤ ਹੀ ਘੱਟ ਸਮੇਂ 'ਚ ਪੂਰਾ ਹੋਵੇਗਾ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਸੁਪਨਾ
ਬਗ਼ੈਰ IELTS ਵਿਦੇਸ਼ 'ਚ ਕੰਮ ਕਰਨ ਦੇ ਚਾਹਵਾਨ 9779775976 ’ਤੇ ਸੰਪਰਕ ਕਰਨ
ਲੁਧਿਆਣਾ 'ਚ ਵਿਦੇਸ਼ੀ ਵਿਦਿਆਰਥਣ ਦਾ ਬਲਾਤਕਾਰ, ਪੀੜਤ ਨੂੰ ਬਹਾਨੇ ਨਾਲ ਘਰ ਲੈ ਕੇ ਗਿਆ ਸੀ ਦੋਸ਼ੀ
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਮਾਈਨਿੰਗ ਵਿਭਾਗ ਦਾ ਐਸ.ਡੀ.ਓ. ਅਤੇ ਉਸ ਦਾ ਡਰਾਈਵਰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਵਿਜੀਲੈਂਸ ਨੇ ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਰਬਜੀਤ ਸਿੰਘ ਅਤੇ ਮਨੀ ਰਾਮ ਨੂੰ ਕੀਤਾ ਗ੍ਰਿਫ਼ਤਾਰ
ਕੈਰਨ ਦੋਸਾਂਝ ਨੇ ਕੈਨੇਡਾ ਵਿਚ ਸਭ ਤੋਂ ਪਹਿਲਾਂ ਵਸਣ ਵਾਲੇ ਸਿੱਖਾਂ ’ਤੇ ਲਿਖੀ ਕਿਤਾਬ
ਕਿਹਾ, ਇਹਨਾਂ ਸਿੱਖਾਂ ਦੀਆਂ ਕਹਾਣੀਆਂ ਮੇਰੇ ਖੂਨ ਵਿਚ ਹਨ
ਹਰਿਆਣਾ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਪੰਜਾਬ ਪੁਲਿਸ ਦੀ ਟੀਮ ਦਾ ਲੋਕਾਂ ਨੇ ਕੀਤਾ ਘਿਰਾਉ
ਜਦੋਂ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ
Anju Bobby George : ਇਕ ਗੁਰਦਾ ਹੋਣ ਦੇ ਬਾਵਜੂਦ ਵੀ ਨਹੀਂ ਛੱਡਿਆ ਹੌਸਲਾ
ਪੜ੍ਹੋ ਖੇਡਾਂ ਦੇ ਖੇਤਰ ਵਿਚ ਮਾਰਕਾ ਮਾਰਨ ਵਾਲੀ ਇਸ ਚੈਂਪੀਅਨ ਦੇ ਸੰਘਰਸ਼ ਦੀ ਕਹਾਣੀ
ਰੱਬਾ ਇਹੋ-ਜਿਹੀ ਔਲਾਦ ਕਿਸੇ ਨੂੰ ਨਾ ਦੇਈਂ, ਰੋਟੀ ਮੰਗਣ 'ਤੇ ਬਜ਼ੁਰਗ ਪਿਓ ਨੂੰ ਡੰਡੇ ਨਾਲ ਕੁੱਟਿਆ
ਬਜ਼ੁਰਗ ਆਪ ਹੀ ਬੱਸ ਰਾਹੀਂ ਹਸਪਤਾਲ ਪਹੁੰਚਿਆ
'ਦੇਖੋ ਅੱਜ ਪਿੰਡ ਦਾ ਮੁੰਡਾ ਪਿੰਡ ਦੇਖਣ ਆਇਆ ਹੈ’, 77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ’ਚ ਆਪਣੇ ਜੱਦੀ ਪਿੰਡ ਪਹੁੰਚਿਆ ਪੂਰਨ ਸਿੰਘ
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ
ਅਤਿਵਾਦ ਫੰਡਿੰਗ ਮਾਮਲੇ ’ਚ ਫ਼ਰਾਰ ਅਮਰਬੀਰ ਸਿੰਘ ਦੀ ਜਾਇਦਾਦ ਕੁਰਕ, ਐਸਆਈਏ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ
ਇਹ ਕਾਰਵਾਈ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ ਹੈ