ਖ਼ਬਰਾਂ
6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ: ਘਰ 'ਚ ਸੁੱਤੇ ਪਏ ਦੋ ਭਰਾਵਾਂ, ਪਿਤਾ ਅਤੇ ਦੋਸਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 1 ਦੀ ਮੌਤ
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਫ਼ਰਾਰ, ਪੁਲਿਸ ਕਰ ਰਹੀ ਹੈ ਭਾਲ
ਮਨੀਸ਼ ਸਿਸੋਦੀਆ ਅੱਜ ਅਦਾਲਤ 'ਚ ਹੋਣਗੇ ਪੇਸ਼: ED ਰਿਮਾਂਡ ਵਧਾਉਣ ਦੀ ਕਰ ਸਕਦੀ ਹੈ ਮੰਗ
ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਿਸੋਦੀਆ ਨੂੰ 17 ਅਪ੍ਰੈਲ ਤੱਕ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਸੀ
ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ 'ਚ ਹੀਟ ਸਟ੍ਰੋਕ ਨਾਲ 11 ਦੀ ਮੌਤ, 24 ਇਲਾਜ ਅਧੀਨ
ਕੜਕਦੀ ਧੁੱਪ ਕਾਰਨ ਕਈ ਹੋਏ ਬੀਮਾਰ
18-19 ਨੂੰ ਪੰਜਾਬ ’ਚ ਹੋ ਸਕਦੀ ਹੈ ਬਾਰਸ਼
ਇਹ ਜਾਣਕਾਰੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਾਂਝੀ ਕੀਤੀ
ਕਰਨਾਟਕ ਪਹੁੰਚੇ ਰਾਹੁਲ ਗਾਂਧੀ ਨੇ ਕੀਤਾ ਦਾਅਵਾ - 'ਸੱਤਾ 'ਚ ਆਵੇਗੀ ਕਾਂਗਰਸ'
ਕਿਹਾ, ਪਹਿਲੀ ਕੈਬਨਿਟ ਮੀਟਿੰਗ 'ਚ ਮਿਲੇਗੀ ਚੋਣ ਵਾਅਦਿਆਂ ਨੂੰ ਮਨਜ਼ੂਰੀ
ਦਿੱਲੀ ਆਬਕਾਰੀ ਨੀਤੀ ਮਾਮਲਾ : ਅਰਵਿੰਦ ਕੇਜਰੀਵਾਲ ਤੋਂ ਅੱਜ ਲਈ CBI ਦੀ ਪੁੱਛਗਿੱਛ ਖ਼ਤਮ
ਕਰੀਬ 9 ਘੰਟੇ ਚੱਲੀ ਪੁੱਛ ਪੜਤਾਲ ਮਗਰੋਂ ਘਰ ਲਈ ਹੋਏ ਰਵਾਨਾ
ਪੁਲਿਸ ਨੇ 30 ਘੰਟਿਆਂ 'ਚ ਹੀ ਸੁਲਝਾਈ ਸਰਦੁੱਲਾਪੁਰ ਕਤਲ ਮਾਮਲੇ ਦੀ ਗੁੱਥੀ
ਪੰਜ ਵਿੱਚੋਂ ਤਿੰਨ ਦੋਸ਼ੀ ਕੀਤੇ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਅਤੀਕ-ਅਸ਼ਰਫ਼ ਕਤਲ ਮਾਮਲਾ: ਦੋਸ਼ੀਆਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ, 2 ਮਹੀਨੇ ਅੰਦਰ ਸੌੰਪੇਗਾ ਜਾਂਚ ਰਿਪੋਰਟ
ਮੱਧ ਮੈਕਸੀਕੋ ਵਿੱਚ ਰਿਜ਼ੋਰਟ ਵਿੱਚ ਗੋਲੀਬਾਰੀ ਵਿੱਚ 7 ਲੋਕਾਂ ਦੀ ਹੋਈ ਮੌਤ
ਮਰਨ ਵਾਲਿਆਂ ਵਿਚ ਇੱਕ ਬੱਚਾ ਵੀ ਸ਼ਾਮਲ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਵਾਪਰੇ ਸੜਕ ਹਾਦਸੇ 'ਚ 6 ਪੁਲਿਸ ਮੁਲਾਜ਼ਮਾਂ ਦੀ ਮੌਤ
ਈਦ ਦੀਆਂ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ ਸਾਰੇ ਪੁਲਿਸ ਮੁਲਾਜ਼ਮ