ਖ਼ਬਰਾਂ
ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 6 ਮੋਬਾਈਲ ਫੋਨ, 6 ਸਿਮ ਕਾਰਡ ਅਤੇ 6 ਬੈਟਰੀਆਂ ਬਰਾਮਦ
ਥਾਣਾ ਕੋਤਵਾਲੀ ਵਿਚ 7 ਬੰਦੀਆਂ ਖਿਲਾਫ 52-ਏ ਜੇਲ ਐਕਟ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ
ਕਣਕ ਦੇ ਖਰੀਦ ਮੁੱਲ ’ਚ ਕਟੌਤੀ ਖ਼ਿਲਾਫ਼ ਕਿਸਾਨ ਰੋਕਣਗੇ ਟਰੇਨਾਂ
ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲੈਣ 'ਤੇ ਪ੍ਰਦਰਸ਼ਨ ਤੇਜ਼ ਕਰਨ ਦੀ ਚੇਤਾਵਨੀ
ਸੱਤਾ 'ਤੇ ਕਾਬਜ਼ ਹੋਣ ਲਈ 'ਆਪ' ਨੇ ਅੰਨਾ ਹਜ਼ਾਰੇ ਨੂੰ ਇਸਤੇਮਾਲ ਕੀਤਾ : ਕਿਰਨ ਰਿਜਿਜੂ
ਕਿਹਾ, ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਅੰਨਾ ਜੀ ਅਤੇ ਜਨਤਾ ਨੂੰ ਮੂਰਖ ਬਣਾਉਣ ਦਾ ਬਹਾਨਾ ਸੀ
BSF ਨੂੰ ਲਗਾਤਾਰ ਦੂਜੇ ਦਿਨ ਮਿਲੀ ਸਫਲਤਾ, 21 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਬਰਾਮਦ ਹੈਰੋਇਨ ਦਾ ਭਾਰ 3 ਕਿਲੋ
SC ਰਿਜ਼ਰਵੇਸ਼ਨ: ਪੰਜਾਬ ਵਿੱਚ ਵਿਮੁਕਤ ਜਾਤੀਆਂ, ਬਾਜ਼ੀਗਰਾਂ ਲਈ 2% ਨੌਕਰੀ ਦਾ ਕੋਟਾ ਕਾਇਮ, ਹਾਈ ਕੋਰਟ ਨੇ ਕਿਹਾ
ਅਨੁਸੂਚਿਤ ਜਾਤੀ ਦੇ ਸਾਬਕਾ ਸੈਨਿਕਾਂ ਅਤੇ ਅਨੁਸੂਚਿਤ ਜਾਤੀ ਦੇ ਖਿਡਾਰੀਆਂ ਲਈ ਰਾਖਵੇਂ ਕੋਟੇ ਵਿੱਚ ਖ਼ਾਲੀ ਰਹਿ ਗਈਆਂ ਅਸਾਮੀਆਂ ਨੂੰ 2% ਤੱਕ ਰਾਖਵਾਂ ਕੀਤਾ ਜਾਵੇਗਾ
ਕੋਰੋਨਾ ਸੰਕਰਮਿਤ ਵਿਅਕਤੀ ਦਾ ਹਸਪਤਾਲ ਨੇ ਮਰਿਆ ਕਹਿ ਕੇ ਕੀਤਾ ਸਸਕਾਰ, ਦੋ ਸਾਲਾਂ ਬਾਅਦ ਜ਼ਿੰਦਾ ਪਰਤਿਆ ਘਰ
ਪਰਿਵਾਰ ਪੁੱਤ ਦੀ ਵਾਪਸੀ ਤੋਂ ਬਹੁਤ ਖੁਸ਼
ਦੁਬਈ : ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ, 4 ਭਾਰਤੀਆਂ ਸਮੇਤ 16 ਲੋਕਾਂ ਦੀ ਮੌਤ; 9 ਜ਼ਖ਼ਮੀ
ਅਧਿਕਾਰੀ ਵਿਸਤ੍ਰਿਤ ਰਿਪੋਰਟ ਦੇਣ ਲਈ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ
ਰਾਜਸਥਾਨ ਦੀ 19 ਸਾਲਾ ਧੀ ਨੇ ਜਿੱਤਿਆ ਮਿਸ ਇੰਡੀਆ 2023 ਦਾ ਖਿਤਾਬ
ਨੰਦਿਨੀ ਗੁਪਤਾ ਨੇ ਆਪਣੀ ਖ਼ੂਬਸੂਰਤੀ ਤੇ ਆਤਮ-ਵਿਸ਼ਵਾਸ ਨਾਲ ਬਣਾਇਆ ਸਾਰਿਆਂ ਨੂੰ ਦੀਵਾਨਾ
ਹੁਣ ਨੀਦਰਲੈਂਡ 'ਚ ਬੱਚਿਆਂ ਨੂੰ ਮਿਲੇਗੀ ਇੱਛਾ ਮੌਤ, ਜਾਣੋ ਕਿਉਂ ਬਣਾਉਣਾ ਪਿਆ ਸਰਕਾਰ ਨੂੰ ਅਜਿਹਾ ਕਾਨੂੰਨ
ਬਹੁਤ ਸਾਰੇ ਦੇਸ਼ਾਂ ਵਿੱਚ, ਵਿਸ਼ੇਸ਼ ਹਾਲਤਾਂ ਵਿੱਚ ਇਸ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ
ਡੇਂਗੂ ਹੋਵੇ ਤਾਂ ਦਬ ਕੇ ਪੀਉ ਨਾਰੀਅਲ ਪਾਣੀ
ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।