ਖ਼ਬਰਾਂ
ਮਾਣਹਾਨੀ ਮਾਮਲਾ : ਅਦਾਲਤ ਵਲੋਂ ਰਾਹੁਲ ਗਾਂਧੀ ਨੂੰ ਨਿੱਜੀ ਪੇਸ਼ੀ ਤੋਂ ਮਿਲੀ ਸਥਾਈ ਛੋਟ
ਸਬੂਤ ਪੇਸ਼ ਕਰਨ ਲਈ 3 ਜੂਨ ਦੀ ਤਰੀਕ ਕੀਤੀ ਗਈ ਤੈਅ
ਸਿਰਫ਼ 5000 ਪੌਂਡ ਫ਼ੀਸ ਨਾਲ ਹਾਸਲ ਕਰੋ UK ਦਾ ਸਟੂਡੈਂਟ ਵੀਜ਼ਾ, 2 ਦਿਨਾਂ ਵਿਚ ਆਵੇਗਾ ਫ਼ੈਸਲਾ
ਜੇਕਰ ਤੁਸੀਂ ਜਲਦ ਯੂਕੇ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ 98726-70024 ’ਤੇ ਸੰਪਰਕ ਕਰੋ
ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
43 ਹੋਰ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ
ਮਾਣ ਵਾਲੀ ਗੱਲ : ਭਾਰਤੀ ਮੂਲ ਦੀ ਸਿੱਖ ਔਰਤ ਦਾ ਨਾਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਬੋਰਡ ਆਫ਼ ਟਰੱਸਟੀਜ਼ ’ਚ ਕੀਤਾ ਗਿਆ ਨਾਮਜ਼ਦ
ਮਈ ਵਿੱਚ ਲੌਂਗ ਬੀਚ ’ਚ ਹੋਣ ਵਾਲੀ ਬੈਠਕ ਵਿੱਚ ਬਰਾੜ ਦਾ ਸਵਾਗਤ ਕਰੇਗੀ ਯੂਨੀਵਰਸਿਟੀ
ਜਾਪਾਨ ਧਮਾਕੇ ’ਤੇ ਬੋਲੇ ਪ੍ਰਧਾਨ ਮੰਤਰੀ, “ਭਾਰਤ ਹਿੰਸਾ ਦੀਆਂ ਸਾਰੀਆਂ ਕਾਰਵਾਈਆਂ ਦੀ ਨਿਖੇਧੀ ਕਰਦਾ ਹੈ”
ਪੱਛਮੀ ਬੰਦਰਗਾਹ ਸ਼ਹਿਰ ਵਿਚ ਇਕ ਸਮਾਗਮ ਦੌਰਾਨ ਕਿਸੇ ਨੇ ਵਿਸਫੋਟਕ ਯੰਤਰ ਸੁੱਟਿਆ
ਖੇਤੀ ਧੰਦਿਆਂ ਦੌਰਾਨ ਅੰਗਹੀਣ ਹੋਏ ਵਿਅਕਤੀਆਂ ਅਤੇ ਵਿਧਵਾਵਾਂ ਦਾ ਸਹਾਰਾ ਬਣੀ ਪੰਜਾਬ ਸਰਕਾਰ
ਨੌਸ਼ਹਿਰਾ ਪੰਨੂੰਆਂ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੰਡੇ 6 ਲੱਖ ਦੇ ਚੈੱਕ
ਲੁਧਿਆਣਾ: ਮਨੀ ਐਕਸਚੇਂਜਰ ਕਤਲ ਮਾਮਲੇ 'ਚ ਪੁਲਿਸ ਨੇ ਔਰਤ ਸਮੇਤ ਦੋ ਮੁਲਜ਼ਮ ਕੀਤੇ ਕਾਬੂ
ਕਰੀਬ 35 ਲੱਖ ਰੁਪਏ ਵੀ ਹੋਏ ਬਰਾਮਦ
ਬਿਹਾਰ: ਜ਼ਹਿਰੀਲੀ ਸ਼ਰਾਬ ਨਾਲ 16 ਲੋਕਾਂ ਦੀ ਮੌਤ, 6 ਪਿੰਡਾਂ ਵਿਚ ਕਈਆਂ ਦੀ ਹਾਲਤ ਗੰਭੀਰ
ਪ੍ਰਸ਼ਾਸਨ ਨੇ ਡਾਇਰੀਆ-ਫੂਡ ਪਾਇਜ਼ਨਿੰਗ ਨੂੰ ਦੱਸਿਆ ਮੌਤ ਦਾ ਕਾਰਨ
ਬ੍ਰਿਟੇਨ ਨੇ ਭਾਰਤੀ ਸੈਨਿਕਾਂ ਦੀਆਂ ਤਸਵੀਰਾਂ ਦੇ ਨਿਰਯਾਤ 'ਤੇ ਲਗਾਈ ਪਾਬੰਦੀ
ਲਗਭਗ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਫ਼ਸਰ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ ਨੂੰ ਦਰਸਾਇਆ ਗਿਆ ਹੈ
ਮੱਝਾਂ ਨੂੰ ਪਾਣੀ ਪਿਆਉਣ ਲਈ ਟੋਭੇ 'ਤੇ ਗਏ ਦੋ ਦੋਸਤ ਪਾਣੀ 'ਚ ਡੁੱਬੇ, ਮੌਤ
ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ