ਖ਼ਬਰਾਂ
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇ ਅੰਬੇਡਕਰ ਜਯੰਤੀ 'ਤੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਬਾਬਾ ਸਾਹਿਬ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ
ਲਾਰੈਂਸ ਗੈਂਗ ਦੇ 3 ਸਾਥੀ 12 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ
ਜਲੰਧਰ : ਭਾਜਪਾ ਆਗੂ ਮਹਿੰਦਰ ਭਗਤ ਨੂੰ CM ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਕੀਤਾ ਸ਼ਾਮਲ
ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾ ਭਾਜਪਾ ਆਗੂ ਨੇ ‘ਆਪ’ ਦਾ ਫੜਿਆ ਪੱਲਾ
ਫਰਾਂਸ 'ਚ ਲਗਜ਼ਰੀ ਬ੍ਰਾਂਡਾਂ ਦੇ ਸ਼ੋਅਰੂਮ 'ਚ ਭੰਨਤੋੜ : ਤਿੰਨ ਮਹੀਨਿਆਂ ਤੋਂ ਪੈਨਸ਼ਨ ਸਕੀਮ ਦਾ ਵਿਰੋਧ ਜਾਰੀ, ਸੜਕਾਂ 'ਤੇ ਆਏ ਲੱਖਾਂ ਲੋਕ
ਅੱਜ ਫਰਾਂਸ ਦੀ ਸੰਵਿਧਾਨਕ ਕੌਂਸਲ ਤੈਅ ਕਰੇਗੀ ਕਿ ਇਹ ਕਾਨੂੰਨ ਸੰਵਿਧਾਨ ਦੀ ਨਜ਼ਰ 'ਚ ਸਹੀ ਹੈ ਜਾਂ ਨਹੀਂ ਅਤੇ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
IPL ਦੇ 1,000 ਮੈਚ ਹੋਏ ਪੂਰੇ ਪਰ ਹੁਣ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ ਰਿਕਾਰਡ
ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ ਆਈ.ਪੀ.ਐੱਲ. 'ਚ ਬਣੇ ਜਾਂ ਟੁੱਟੇ ਨਹੀਂ ਹਨ।
ਅਦਾਲਤ ਤੋਂ ਮੰਗਿਆ ਵਾਧੂ ਸਮਾਂ: 29 ਅਪ੍ਰੈਲ ਨੂੰ ਪਤਾ ਲੱਗੇਗਾ ਮੰਤਰੀ ਸੰਦੀਪ ਸਿੰਘ ਬਰੇਨ ਮੈਪਿੰਗ ਟੈਸਟ ਲਈ ਕਰਨਗੇ ਹਾਂ ਜਾਂ ਨਾਂਹ
ਉਨ੍ਹਾਂ ਦੇ ਵਕੀਲ ਪੰਕਜ ਕੁੰਦਰਾ ਨੇ ਅਦਾਲਤ ਤੋਂ ਜਵਾਬ ਦਾਖ਼ਲ ਕਰਨ ਲਈ ਵਾਧੂ ਸਮਾਂ ਮੰਗਿਆ।
ਫੋਨ ਤੋਂ ਗੱਲ ਕਰਨ ਤੋਂ ਰੋਕਣ 'ਤੇ ਮੁੰਡੇ ਨੇ ਪੁਲਿਸ ਮੁਲਾਜ਼ਮ ਨੂੰ ਬੋਨਟ 'ਤੇ ਟੰਗ ਭਜਾਈ ਕਾਰ, ਦੂਰ ਤੱਕ ਘੜੀਸਿਆ
ਮੁੰਡੇ ਨੇ ਰਸਤੇ ਵਿੱਚ ਜ਼ੋਰਦਾਰ ਕੱਟ ਮਾਰ ਕੇ ਪੁਲਸੀਏ ਨੂੰ ਸੁੱਟਿਆ ਹੇਠਾਂ
PM ਮੋਦੀ ਨੇ ਰਿਸ਼ੀ ਸੁਨਕ ਨਾਲ ਕੀਤੀ ਗੱਲ, 'ਭਾਰਤ ਵਿਰੋਧੀ ਅਨਸਰਾਂ 'ਤੇ ਕਾਰਵਾਈ ਕਰਨ ਦੀ ਕੀਤੀ ਮੰਗ'
ਆਰਥਿਕ ਅਪਰਾਧੀਆਂ ਦੀ ਭਾਰਤ ਵਾਪਸੀ ਲਈ ਯਤਨ ਕਰਨ ਦੀ ਕੀਤੀ ਅਪੀਲ
ਪਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ’ਚ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ
ਐਲ.ਓ.ਸੀ. ਜਾਰੀ ਹੋਣ ’ਤੇ ਪੁਲਿਸ ਨੇ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ
ਸੀਨੀਆਰਤਾ ਨੂੰ ਹਾਈਕੋਰਟ 'ਚ ਚੁਣੌਤੀ : ਪੰਜਾਬ 'ਚ 5 ਆਈ.ਜੀਜ਼ ਨੂੰ ਬਦਲ ਕੇ ਡੀਆਈਜੀ ਬਣਾਇਆ
ਇਨ੍ਹਾਂ ਵਿਚੋਂ 4 ਹੋ ਚੁੱਕੇ ਹਨ ਸੇਵਾਮੁਕਤ