ਖ਼ਬਰਾਂ
ਸੈਲਫੀ ਵਿਵਾਦ 'ਚ ਵਧੀਆਂ ਪ੍ਰਿਥਵੀ ਸ਼ਾਅ ਦੀਆਂ ਮੁਸ਼ਕਿਲਾਂ
ਸਪਨਾ ਗਿੱਲ ਦੀ ਪਟੀਸ਼ਨ 'ਤੇ ਸ਼ਾਅ ਸਮੇਤ 11 ਲੋਕਾਂ ਨੂੰ ਨੋਟਿਸ ਜਾਰੀ
ਮੈਂ ਕਿਸੇ ਤੋਂ ਇਕ ਪੈਸਾ ਨਹੀਂ ਲਿਆ, ਮੈਨੂੰ ਜਾਣਬੁਝ ਕੇ ਤੰਗ ਕੀਤਾ ਜਾ ਰਿਹਾ- ਸਾਬਕਾ CM ਚੰਨੀ
'ਮੇਰੀ ਜਾਨ ਨੂੰ ਖ਼ਤਰਾ ਹੈ, ਅੱਜ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ'
ਭਰਾ ਨੇ ਭੈਣ ਨਾਲ ਜਬਰ-ਜ਼ਨਾਹ ਕਰਨ ਦੀ ਕੀਤੀ ਕੋਸ਼ਿਸ਼: ਪਾੜੇ ਕੱਪੜੇ, ਕੱਢੀਆਂ ਗਾਲ੍ਹਾਂ
ਜੀਜਾ ਵੀ ਬਣਾਉਣਾ ਚਾਹੁੰਦਾ ਸੀ ਸਬੰਧ, ਭੇਜਦਾ ਸੀ ਅਸ਼ਲੀਲ ਵੀਡੀਓ
ਵਿਸਾਖੀ ਮੌਕੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, 'ਪੰਜਾਬ ਵਿੱਚ ਠੀਕ ਹਨ ਹਾਲਾਤ, ਕੋਈ ਟਕਰਾਅ ਨਹੀਂ'
'ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੀ ਸਾਰੀ ਸੰਗਤ ਦਾ ਧੰਨਵਾਦ'
ਹੁਣ ਟਵੀਟਸ ਦੀ ਵੀ ਹੋਵੇਗੀ ਕਮਾਈ : ਕੰਟੈਂਟ ਲਿਖਣ ਵਾਲਿਆਂ ਲਈ ਮਸਕ ਦੀ ਯੋਜਨਾ, 280 ਤੋਂ 10,000 ਤੱਕ ਕੀਤੀ ਟਵੀਟ ਸ਼ਬਦਾਂ ਦੀ ਸੀਮਾ
ਭਾਰਤ ਵਿੱਚ ਟਵਿੱਟਰ ਬਲੂ ਲਈ ਮੋਬਾਈਲ ਉਪਭੋਗਤਾਵਾਂ ਨੂੰ 900 ਰੁਪਏ ਅਤੇ ਵੈਬ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 650 ਰੁਪਏ ਅਦਾ ਕਰਨੇ ਪੈਣਗੇ।
ਝੁੱਗੀ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਭੈਣ-ਭਰਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਝੁੱਗੀ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਭੈਣ-ਭਰਾ
ਪੰਜਾਬ 'ਚ ਵਧ ਰਹੇ ਕੋਰੋਨਾ ਦੇ ਮਾਮਲੇ, ਨਵੇਂ 321 ਮਾਮਲੇ ਆਏ ਸਾਹਮਣੇ
2 ਲੋਕਾਂ ਦੀ ਕੋਰੋਨਾ ਨਾਲ ਹੋਈ ਮੌਤ
ਕਣਕ ਵੇਚਣ ਆਏ ਕਿਸਾਨ ਦੀ ਅਨਾਜ ਮੰਡੀ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਰਾਜਪੁਰਾ ਦੀ ਮੰਡੀ 'ਚ ਕਣਕ ਵੇਚਣ ਆਇਆ ਹੋਇਆ ਸੀ ਕਿਸਾਨ
ਜਲੰਧਰ ਪੁਲਿਸ ਨੇ ਸਕੂਲ ਗਰਾਊਂਡ ਨੇੜੇ ਜੂਆ ਖੇਡਦੇ 12 ਵਿਅਕਤੀਆਂ ਨੂੰ ਕੀਤਾ ਕਾਬੂ
36 ਹਜ਼ਾਰ ਰੁਪਏ ਵੀ ਕੀਤੇ ਬਰਾਮਦ
ਬਠਿੰਡਾ ਡਾਂਸਰ ਕਤਲ ਮਾਮਲੇ 'ਚ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਸੁਣਾਈ 8 ਸਾਲ ਦੀ ਸਜ਼ਾ
2016 ਵਿੱਚ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਡਾਂਸਰ ਦੀ ਗੋਲੀ ਲੱਗਣ ਨਾਲ ਹੋਈ ਸੀ ਮੌਤ