ਖ਼ਬਰਾਂ
ਟਾਇਰ ਫਟਣ ਨਾਲ ਪਲਟੀ ਸਕਾਰਪੀਓ ਕਾਰ, ਤਿੰਨ ਭਰਾਵਾਂ ਦੀ ਹੋਈ ਮੌਤ
ਮ੍ਰਿਤਕਾਂ 'ਚੋਂ ਇਕ ਦਾ ਅਗਲੇ ਮਹੀਨੇ ਸੀ ਵਿਆਹ
ਪੰਜਾਬ ਦੇ ਸਭਿੱਆਚਾਰ ਅਤੇ ਵਿਰਸੇ ਦੀ ਤਰਜ਼ਮਾਨੀ ਕਰਦਾ ਮੁਕੰਮਲ ਹੋਇਆ ‘ਮੇਲਾ ਫੁਲਕਾਰੀ’
ਮੇਲਾ ਫੁੱਲਕਾਰੀ ‘ਚ ਦਿੱਲੀ ਵਾਲਿਆਂ ਦੇ ਦਿਖੇ ਫੁੱਲਾਂ ਵਾਂਗ ਖਿੜੇ ਚਿਹਰੇ
ਅੰਮ੍ਰਿਤਸਰ 'ਚ ਘਰ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
4 ਜੀਅ ਗੰਭੀਰ ਜ਼ਖਮੀ
ਮੈਕਸੀਕੋ ਤੋਂ ਗੈਂਗਸਟਰ ਦੀਪਕ ਬਾਕਸਰ ਨੂੰ ਲੈ ਕੇ ਦਿੱਲੀ ਪਹੁੰਚੀ ਪੁਲਿਸ ਟੀਮ
ਦਿੱਲੀ ਦੇ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਮਾਮਲੇ ਹਨ ਦਰਜ
ਆਸਟ੍ਰੇਲੀਆਈ ਸਰਕਾਰ ਨੇ ਚੀਨੀ ਐਪ Tik-tok 'ਤੇ ਲਗਾਈ ਪਾਬੰਦੀ
ਭਾਰਤ, ਅਮਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ ਅਤੇ ਹੋਰ ਦੇਸ਼ ਪਹਿਲਾਂ ਹੀ ਲਗਾ ਚੁੱਕੇ ਹਨ ਪਾਬੰਦੀ
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਮਾਂ- ਪੁੱਤ ਦੀ ਸੜਕ ਹਾਦਸੇ 'ਚ ਹੋਈ ਮੌਤ
ਡੰਪਰ ਨੇ ਪਿੱਛੋਂ ਤੋਂ ਮਾਰੀ ਬਾਈਕ ਸਵਾਰ ਮਾਂ-ਪੁੱਤ ਨੂੰ ਟੱਕਰ
NATO ਨੂੰ ਮਿਲਿਆ ਨਵਾਂ ਸਾਥੀ, 31ਵੇਂ ਮੈਂਬਰ ਵਜੋਂ NATO 'ਚ ਸ਼ਾਮਲ ਹੋਇਆ ਫ਼ਿਨਲੈਂਡ
ਫ਼ਿਨਲੈਂਡ ਦੁਨੀਆ ਦੇ ਸਭ ਤੋਂ ਵੱਡੇ ਫ਼ੌਜੀ ਗਠਜੋੜ 'ਚ ਹੋਇਆ ਸ਼ਾਮਲ
ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਪਹੁੰਚਣਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
ਸਕੂਲਾਂ ਦੀ ਜ਼ਮੀਨੀ ਹਕੀਕਤ ਦਾ ਲੈਣਗੇ ਜਾਇਜ਼ਾ
ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਜਾਂਦੇ ਸਮੇਂ ਪਰਿਵਾਰ ਨਾਲ ਵਾਪਰਿਆ ਹਾਦਸਾ
5 ਜ਼ਖ਼ਮੀ ਤੇ ਇੱਕ ਦੀ ਹੋਈ ਮੌਤ, ਫ਼ਰੀਦਕੋਟ ਦਾ ਰਹਿਣ ਵਾਲਾ ਹੈ ਪਰਿਵਾਰ