ਖ਼ਬਰਾਂ
ਨਾਸਾ ਵਲੋਂ 'ਮਿਸ਼ਨ ਚੰਨ' ਦਾ ਐਲਾਨ, ਕਰੀਬ 50 ਸਾਲ ਬਾਅਦ ਲਗਾਇਆ ਜਾਵੇਗਾ ਚੰਨ ਦਾ ਚੱਕਰ
ਪੁਲਾੜ ਯਾਤਰੀਆਂ ਦੀ ਚਾਰ ਮੈਂਬਰੀ ਟੀਮ 'ਚ ਪਹਿਲੀ ਵਾਰ ਇੱਕ ਔਰਤ ਨੂੰ ਕੀਤਾ ਗਿਆ ਸ਼ਾਮਲ
ਡੂੰਘੀ ਖਾਈ ਵਿਚ ਡਿੱਗੀ ਕਾਰ, ਹਵਾਈ ਫੌਜ ਦੇ ਜਵਾਨ ਦੀ ਮੌਤ
ਸਰਫਰਾਜ਼ ਅਹਿਮਦ ਭੱਟ ਕਸ਼ਮੀਰ ਜਾ ਰਹੇ ਸਨ।
ਫਾਜ਼ਿਲਕਾ : ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਪਲਟਿਆ ਟਰੱਕ, 13 ਲੋਕ ਜ਼ਖਮੀ, 2 ਦੀ ਹਾਲਤ ਗੰਭੀਰ
ਰਾਜਸਥਾਨ ਵਿੱਚ ਸਾਲਾਸਰ ਧਾਮ ਜਾਂਦੇ ਸਮੇਂ ਟਾਇਰ ਫਟ ਗਿਆ
ਨੀਦਰਲੈਂਡ : ਰੇਲ-ਮਾਲਗੱਡੀ ਦੀ ਜ਼ੋਰਦਾਰ ਟੱਕਰ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖ਼ਮੀ
ਯਾਤਰੀ ਰੇਲ ਗੱਡੀ ਘੱਟੋ-ਘੱਟ 50 ਲੋਕਾਂ ਨੂੰ ਲੈ ਕੇ ਜਾ ਰਹੀ।
ਹੁਸ਼ਿਆਰਪੁਰ ਦੇ RTO ਪ੍ਰਦੀਪ ਢਿੱਲੋਂ ਨੂੰ ਕੀਤਾ ਗਿਆ ਮੁਅੱਤਲ
ਸ਼ਿਕਾਇਤਾਂ ਅਤੇ ਜਾਂਚ ਰਿਪੋਰਟਾਂ 'ਤੇ ਟਰਾਂਸਪੋਰਟ ਵਿਭਾਗ ਦੀ ਕਾਰਵਾਈ
ਸੁਲਤਾਨਪੁਰ ਲੋਧੀ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਦਰੱਖਤ ਨਾਲ ਟੱਕਰ ਤੋਂ ਬਾਅਦ ਚਕਨਾਚੂਰ ਹੋਈ ਗੱਡੀ!
ਸ਼੍ਰੀਲੰਕਾ ਦੇ ਦਿੱਗਜ਼ ਖਿਡਾਰੀ ਸਨਥ ਜੈਸੂਰੀਆ ਨੇ ਤਾਜ਼ਾ ਕੀਤੀ ਪੁਰਾਣੀ ਯਾਦ
ਵਿਸ਼ਵ ਕੱਪ 1996 'ਚ ਮੈਨ ਆਫ਼ ਦ ਸੀਰੀਜ਼ ਰਹੇ ਸਨਥ ਜੈਸੂਰੀਆ ਨੂੰ ਮਿਲੀ ਸੀ Audi ਕਾਰ
Australia ਨੇ ਵੀ TikTok ’ਤੇ ਲਗਾਈ ਪਾਬੰਦੀ
ਭਾਰਤ ਨੇ ਗੋਪਨੀਯਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 2020 ਵਿੱਚ ਟਿਕਟੋਕ ਅਤੇ ਮੈਸੇਜਿੰਗ ਐਪ ਵੀਚੈਟ ਸਮੇਤ ਕਈ ਹੋਰ ਚੀਨੀ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਜੀਆਂ ਦੇ ਅੰਤਿਮ ਸਸਕਾਰ ਲਈ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਅਪੀਲ
ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਨੂੰ ਸੌਂਪੀ ਚਿੱਠੀ
ASI ਨੇ ਪਤਨੀ ਅਤੇ ਬੇਟੇ ਦਾ ਕੀਤਾ ਕਤਲ, ਪਾਲਤੂ ਕੁੱਤੇ ਨੂੰ ਵੀ ਮਾਰੀ ਗੋਲੀ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ASI ਫਰਾਰ