ਖ਼ਬਰਾਂ
ਅੰਮ੍ਰਿਤਸਰ ਦੇ ਦੋ ਸਕੇ ਭਰਾਵਾਂ ਤੋਂ ਦੋ ਕਿਲੋ ਦਾ ਸੋਨਾ ਬਰਾਮਦ, 1.10 ਕਰੋੜ ਰੁਪਏ ਹੈ ਸੋਨੇ ਦੀ ਕੀਮਤ
ਫੜ੍ਹੇ ਗਏ ਭਰਾਵਾਂ ਕੋਲ ਸੋਨੇ ਦਾ ਨਹੀਂ ਸੀ ਕੋਈ ਬਿੱਲ
ਜੰਮੂ ਕਸ਼ਮੀਰ: ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀ ਫਰਾਰ, ਜਾਰੀ ਹੋਇਆ ਅਲਰਟ
ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਸਨ
ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ 'ਤੇ ਕੇਂਦਰ ਵਲੋਂ ਲਗਾਈ ਪਾਬੰਦੀ ਹਟਾਈ
ਕਿਹਾ - ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਨੂੰ ਨਹੀਂ ਕਿਹਾ ਜਾ ਸਕਦਾ ਦੇਸ਼ ਵਿਰੋਧੀ
ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ! ਸਾਊਦੀ ਤੇ ਓਪੇਕ ਨੇ 23 ਦੇਸ਼ਾਂ ਦੇ ਤੇਲ ਉਤਪਾਦਨ 'ਚ ਕਟੌਤੀ ਦਾ ਕੀਤਾ ਐਲਾਨ
ਇਸ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਪਵੇਗਾ।
ਅਮਰੀਕਾ ਦੀ ਸੰਸਦ ’ਚ ਪੇਸ਼ ਕੀਤਾ ਗਿਆ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਹਾੜਾ’ ਵਜੋਂ ਮਨਾਉਣ ਦਾ ਮਤਾ
ਸਿੱਖਾਂ ਵੱਲੋਂ ਨਿਭਾਈ ਭੂਮਿਕਾ ਨੂੰ ਦੇਖਦੇ ਹੋਏ ਰੱਖਿਆ ਪ੍ਰਸਤਾਵ
ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਵੈਨ ਦੀ ਕੈਂਟਰ ਨਾਲ ਹੋਈ ਟੱਕਰ, ਬੱਚਿਆਂ ਦੀਆਂ ਨਿਕਲੀਆਂ ਚੀਕਾਂ
ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਮੈਂ ਨਿਰਦੋਸ਼ ਹਾਂ, ਮੇਰਾ ਇਕਮਾਤਰ ਅਪਰਾਧ ਨਿਡਰਤਾ ਨਾਲ ਦੇਸ਼ ਦੀ ਰੱਖਿਆ ਕਰਨਾ ਹੈ: ਡੌਨਲਡ ਟਰੰਪ
ਸਿਰਫ ਇੱਕ ਹੀ ਅਪਰਾਧ ਜੋ ਮੈਂ ਕੀਤਾ ਹੈ ਉਹ ਹੈ ਨਿਡਰਤਾ ਨਾਲ ਸਾਡੀ ਕੌਮ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣਾ ਜੋ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ
ਰਾਕੇਟ ਕੰਪਨੀ ਵਰਜਿਨ ਔਰਬਿਟ ਦਾ ਨਿਕਲਿਆ ਦਿਵਾਲਾ, ਮਿਸ਼ਨ ਦੀ ਅਸਫਲਤਾ ਤੋਂ ਬਾਅਦ ਨਹੀਂ ਮਿਲੀ ਫੰਡਿੰਗ
ਹੁਣ ਤੱਕ 33 ਸੈਟੇਲਾਈਟ ਨੂੰ ਪਹੁੰਚਾਇਆ ਆਰਬਿਟ
ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਅਧੀਨ ਪਿੰਡ ਕਾਨਵਾਂ ਅਤੇ ਠਾਕਰਪੁਰ ਵਿੱਚ ਬਰਸਾਤ ਕਾਰਨ ਨੁਕਸਾਨੀ ਫ਼ਸਲਾਂ ਦਾ ਲਿਆ ਜਾਇਜ਼ਾ
ਸੀਐੱਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ
ਭਾਰਤ ਦੇ ਹਰ ਕਾਰਪੋਰੇਟ ਪੇਸ਼ੇਵਰ ਨੂੰ ਇਨ੍ਹਾਂ ਪੰਜ ਕਾਨੂੰਨਾਂ ਬਾਰੇ ਹੋਣੀ ਚਾਹੀਦੀ ਹੈ ਪੂਰੀ ਜਾਣਕਾਰੀ
ਪਿਛਲੇ ਕੁਝ ਸਮੇਂ 'ਚ ਕੰਪਨੀਆਂ ਵਲੋਂ ਨਿਆਂ ਲੈਣ ਲਈ ਕਰਮਚਾਰੀਆਂ ਨੂੰ ਅਦਾਲਤ 'ਚ ਲਿਜਾਣ ਦੇ ਮਾਮਲੇ ਸਾਹਮਣੇ ਆਏ ਹਨ।