ਖ਼ਬਰਾਂ
9ਵੀਂ 'ਚ ਫੇਲ੍ਹ ਹੋਣ 'ਤੇ ਵਿਦਿਆਰਥੀ ਨੇ ਭੰਨੇ ਪ੍ਰਿੰਸੀਪਲ ਦੀ ਗੱਡੀ ਦੇ ਸ਼ੀਸ਼ੇ
ਨਤੀਜਾ ਸੁਣਦੇ ਹੀ ਗੁੱਸੇ ਵਿਚ ਆਇਆ ਨੌਜਵਾਨ, ਪਾਰਕਿੰਗ ਵਿੱਚ ਖੜ੍ਹੀ ਕਾਰ 'ਤੇ ਕੀਤਾ ਹਮਲਾ
ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੂੰ ਵੀਡੀਓ ਜ਼ਰੀਏ ਮਿਲੀ ਖ਼ਬਰ
ਦੇਹ ਵਾਪਸ ਲਿਆਉਣ ਲਈ ਪਰਿਵਾਰ ਨੇ SP ਨੂੰ ਲਗਾਈ ਗੁਹਾਰ
ਹੱਥ 'ਤੇ ਸੜੇ ਦੇ ਨਿਸ਼ਾਨ ਹੋਣ ਕਾਰਨ ਫ੍ਰੈਂਕਫ਼ਿਨ ਇੰਸਟੀਚਿਊਟ ਨੇ ਲੜਕੀ ਨੂੰ ਕੋਰਸ ਤੋਂ ਕੀਤਾ ਬਾਹਰ
ਸਟੇਟ ਕੰਜ਼ਿਊਮਰ ਕਮਿਸ਼ਨ ਨੇ ਡੇਢ ਲੱਖ ਰੁਪਏ ਫ਼ੀਸ, ਹਰਜਾਨਾ ਤੇ ਮੁਕੱਦਮਾ ਖ਼ਰਚ ਦੇਣ ਦਾ ਦਿੱਤਾ ਹੁਕਮ
ਲੁਧਿਆਣਾ 'ਚ ਪਤੀ ਦੀ ਦਖਲਅੰਦਾਜ਼ੀ ਕਾਰਨ ਮਹਿਲਾ ਸਰਪੰਚ ਬਰਖ਼ਾਸਤ: ਫ਼ੌਰੀ ਚਾਰਜ ਛੱਡਣ ਦੇ ਹੁਕਮ
ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਵਿਭਾਗ ਨੇ ਕੀਤੀ ਕਾਰਵਾਈ
ਮੁਹਾਲੀ: ਤੈਅ ਸਮੇਂ 'ਤੇ ਨਹੀਂ ਦਿੱਤਾ ਪਲਾਟ, ਮਨੋਹਰ ਕੰਪਨੀ ਨੂੰ ਲਗਾਇਆ 50 ਹਜ਼ਾਰ ਜੁਰਮਾਨਾ
ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕੰਪਨੀ ਨੂੰ 30 ਦਿਨਾਂ ਦੇ ਅੰਦਰ 12 ਫੀਸਦੀ ਵਿਆਜ
'ਨੌਕਰੀ ਲਈ ਪੰਜਾਬੀ ਪ੍ਰੀਖਿਆ ਦੀ ਸ਼ਰਤ 'ਤੇ ਕਿਉਂ ਨਾ ਲਗਾਈ ਜਾਵੇ ਰੋਕ?' ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਰਾਖਵੇਂ ਵਰਗ ਨੂੰ ਕੋਈ ਛੋਟ ਨਾ ਦਿਤੇ ਜਾਣ 'ਤੇ ਦਾਇਰ ਕੀਤੀ ਗਈ ਹੈ ਪਟੀਸ਼ਨ
ਰਾਮਪੁਰ 'ਚ ਜ਼ਮੀਨ ਖਿਸਕਣ ਕਾਰਨ ਸੜਕ 'ਤੇ ਡਿੱਗੇ ਵੱਡੇ-ਵੱਡੇ ਪੱਥਰ, 2 ਵਾਹਨ ਅਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ
ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ
ਪਾਕਿਸਤਾਨ : ਕਰਾਚੀ 'ਚ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ ਹੁਣ ਤੱਕ 12 ਲੋਕਾਂ ਦੀ ਮੌਤ
ਮਰਨ ਵਾਲਿਆਂ ਵਿਚ ਤਿੰਨ ਬੱਚੇ ਸ਼ਾਮਲ
ਐਡਵੋਕੇਟ ਸਿੱਪੀ ਕਤਲ ਮਾਮਲਾ : 8 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੀ ਉਡੀਕ; ਚੀਫ਼ ਜਸਟਿਸ ਦੀ ਧੀ 'ਤੇ ਦੋਸ਼
ਅਜਿਹੇ 'ਚ ਸੀਬੀਆਈ ਅਦਾਲਤ ਨੇ ਸੁਣਵਾਈ 6 ਮਈ ਲਈ ਟਾਲ ਦਿੱਤੀ ਹੈ।
ਸੂਬੇ ਵਿਚ ਸ਼ਰਾਬ ਪੀਣ ਵਾਲਿਆਂ ਨੂੰ ਝਟਕਾ, ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ
ਹਰ ਕੰਪਨੀ ਦੀ ਸ਼ਰਾਬ ਦੀ ਕੀਮਤ ਵਿਚ ਅਲੱਗ-ਅਲੱਗ ਤਰ੍ਹਾਂ ਦਾ ਵਾਧਾ ਹੋਵੇਗਾ।