ਖ਼ਬਰਾਂ
ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ, 26 ਲੋਕਾਂ ਦੀ ਮੌਤ
ਕਈ ਲੋਕ ਗੰਭੀਰ ਜਖਮੀ
ਕੌਣ ਹੈ ਅਬਾਬਤ ਕੌਰ? ਜਿਸ ਦਾ PM ਮੋਦੀ ਨੇ ਵੀ ਕੀਤਾ ਜ਼ਿਕਰ, 39 ਦਿਨਾਂ ਦੀ ਜ਼ਿੰਦਗੀ 'ਚ ਕੀਤਾ ਮਹਾਨ ਕੰਮ
ਪੀਐਮ ਮੋਦੀ ਨੇ ਸੁਖਬੀਰ ਸਿੰਘ ਸੰਧੂ ਦੀ ਖੂਬ ਤਾਰੀਫ ਕੀਤੀ।
ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਦੋ ਪੰਜਾਬੀ ਨੌਜਵਾਨ ਭਗੌੜੇ ਕਰਾਰ
2 ਸਾਲ ਪਹਿਲਾਂ ਕਿਸੇ ਵਿਅਕਤੀ ’ਤੇ ਹਮਲਾ ਕਰਨ ਦੇ ਮਾਮਲੇ 'ਚ ਠਹਿਰਾਇਆ ਗਿਆ ਸੀ ਦੋਸ਼ੀ
PCR ਬਾਈਕ 'ਚੋਂ ਤੇਲ ਚੋਰੀ ਕਰਦਿਆਂ ਪੁਲਿਸ ਅਧਿਕਾਰੀ ਦੀ ਵੀਡੀਓ ਹੋਈ ਵਾਇਰਲ
ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ!
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਬਿਆਨ, ''ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ''
ਅਸੀਂ ਉਮੀਦ ਕਰਦੇ ਹਾਂ ਕਿ ਉੱਥੇ ਸਥਿਤੀ ਜਲਦੀ ਹੀ ਆਮ ਅਤੇ ਸਥਿਰ ਹੋ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਮਗਰੋਂ ਰਾਹੁਲ ਗਾਂਧੀ ਨੇ Twitter Bio ਕੀਤੀ ਅਪਡੇਟ, ਪੜ੍ਹੋ ਕੀ ਲਿਖਿਆ
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਚਾਹੇ ਮੈਨੂੰ ਜਿੰਨਾ ਮਰਜ਼ੀ ਦਬਾ ਲੈਣ ਪਰ ਮੈਂ ਹਮੇਸ਼ਾ ਲੋਕਾਂ ਦੀ ਅਵਾਜ਼ ਚੁੱਕਦਾ ਰਹਾਂਗਾ।
ਸੌਦਾ ਸਾਧ ਨੇ ਡੇਰੇ ਦਾ ਰਾਜਨੀਤਿਕ ਵਿੰਗ ਭੰਗ ਕਰਨ 'ਤੇ ਲਗਾਈ ਮੋਹਰ, ਜੇਲ੍ਹ 'ਚੋਂ ਚਿੱਠੀ ਰਾਹੀਂ ਦਿੱਤੀ ਸਫ਼ਾਈ
ਕਿਹਾ - ‘ਸੰਗਤ ਨੇ ਬਣਾਇਆ ਰਾਜਨੀਤਿਕ ਵਿੰਗ ਤੇ ਹੁਣ ਸੰਗਤ ਨੇ ਕੀਤਾ ਖ਼ਤਮ’
'ਪੁੱਤ ਚਲਾਏਗਾ ਵੰਸ਼, ਬਣੇਗਾ ਬੁਢਾਪੇ ਦਾ ਸਹਾਰਾ', ਅਜਿਹੀਆਂ ਟਿੱਪਣੀਆਂ ਤੋਂ ਗੁਰੇਜ਼ ਕਰੋ : ਸੁਪਰੀਮ ਕੋਰਟ
ਅਦਾਲਤਾਂ ਨੂੰ ਦਿਤੀ ਹਦਾਇਤ, 'ਅਜਿਹੀਆਂ ਟਿੱਪਣੀਆਂ ਨਾਲ ਸਮਾਜ ਵਿਚ ਜਾਂਦੀ ਹੈ ਮਰਦ ਪ੍ਰਧਾਨ ਸੋਚ ਦੀ ਉਦਾਹਰਣ'
ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਨੀਤੂ ਘੰਘਾਸ ਤੇ ਸਵੀਟੀ ਬੂਰਾ ਨੇ ਰਚਿਆ ਇਤਿਹਾਸ
ਭਾਰਤ ਦੀ ਝੋਲੀ ਪਾਏ ਦੋ ਸੋਨ ਤਮਗ਼ੇ