ਖ਼ਬਰਾਂ
Punjab News : ਬਾਬਾ ਹਰਨਾਮ ਸਿੰਘ ਖਾਲਸਾ ਦੀ ਚੇਤਾਵਨੀ ਮਗਰੋਂ SGPC ਮੈਂਬਰ ਭਗਵੰਤ ਸਿੰਘ ਸਿਆਲਕਾ ਦਾ ਬਿਆਨ
Punjab News : ‘ਗੜਗੱਜ 6 ਜੂਨ ਨੂੰ ਨਾ ਆਉਣ ਤਾਂ ਚੰਗਾ ਹੋਵੇਗਾ’, 'ਇਹ ਸਮਾਗਮ ਟਕਸਾਲ ਨੂੰ ਹੀ ਮਨਾਉਣ ਦੇਣਾ ਚਾਹੀਦਾ'
ਪੰਥਕ ਇਕਜੁੱਟਤਾ ਦੀ ਭਾਵਨਾ ਨਾਲ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਨੂੰ ਕੀਤਾ ਜਾਵੇ ਯਾਦ : ਜਥੇਦਾਰ ਗੜਗੱਜ
ਕਿਹਾ, ਜੂਨ 1984 ਦਾ ਫੌਜੀ ਹਮਲਾ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ
ਗ਼ਰੀਬੀ ਤੇ ਲਚਾਰੀ ਨੇ ਮਾਰੇ ਟਾਟਰਗੰਜ ਦੇ ਸਿੱਖ
ਸਾਨੂੰ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਮਿਲਦੀ : ਪਿੰਡ ਵਾਸੀ
Jind News : NIA ਦੀ ਵੱਡੀ ਕਾਰਵਾਈ, ਜੀਂਦ ਦੇ ਕਾਰੋਬਾਰੀ ਨੂੰ ਪਾਕਿਸਤਾਨੀ ਖਾਤੇ ’ਚ ਪੈਸੇ ਭੇਜਣ ਦੇ ਦੋਸ਼ ’ਚ ਹਿਰਾਸਤ ’ਚ ਲਿਆ
Jind News : ਕਾਰੋਬਾਰੀ ਕਸ਼ਿਸ਼ ਕੋਚਰ ਕਈ ਵਾਰ ਕਰ ਚੁੱਕਾ ਹੈ ਪਾਕਿਸਤਾਨ ਦੀ ਯਾਤਰਾ
Congress targets Modi government : ਸੀਡੀਐਸ ਅਨਿਲ ਚੌਹਾਨ ਦੇ ਬਿਆਨ ਤੋਂ ਬਾਅਦ, ਕਾਂਗਰਸ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
Congress targets Modi government : ਖੜਗੇ ਨੇ ਕਿਹਾ, 'ਕੇਂਦਰ ਸਰਕਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ'
CDS General Chauhan ਨੇ ਮੰਨਿਆ, ਪਾਕਿ ਨਾਲ ਸੰਘਰਸ਼ ਦੌਰਾਨ ਭਾਰਤ ਨੇ ਗੁਆਏ ਲੜਾਕੂ ਜਹਾਜ਼
ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦਾ ਦਾਅਵਾ ‘ਪੂਰੀ ਤਰ੍ਹਾਂ ਗ਼ਲਤ’ ਕਰਾਰ ਦਿਤਾ
Mandi Accident News: ਹਿਮਾਚਲ ਦੇ ਮੰਡੀ ਵਿਚ ਦਰਦਨਾਕ ਹਾਦਸਾ, ਪੰਜਾਬ ਦੇ 5 ਲੋਕਾਂ ਦੀ ਮੌਤ ਤੇ 1 ਜ਼ਖ਼ਮੀ
ਪਿਕਅੱਪ ਗੱਡੀ ਦੇ ਪੁਲ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Jyoti Malhotra's Kerala visit : ਭਾਜਪਾ ਨੇ ਜੋਤੀ ਮਲਹੋਤਰਾ ਦੀ ਕੇਰਲ ਯਾਤਰਾ ਸਬੰਧੀ ਪਿਨਾਰਾਈ ਵਿਜਯਨ ’ਤੇ ਖੜ੍ਹੇ ਕੀਤੇ ਸਵਾਲ
Jyoti Malhotra's Kerala visit : ਕੇਰਲ ਟੂਰਿਜ਼ਮ ਨੇ ਸਪਾਂਸਰ ਕੀਤੀ ਯਾਤਰਾ, ਜਿਸ ਨੂੰ ਚਲਾਉਦੇ ਹਨ ਵਿਜਯਨ ਦੇ ਜਵਾਈ
Ludhiana News : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ
Ludhiana News : ਮੌਸਮ ਖ਼ਰਾਬੀ ਕਾਰਨ ਸੜਕ ਕਿਨਾਰੇ ਖੜ੍ਹਾ ਰੁੱਖ ਮਹਿਲਾਵਾਂ ’ਤੇ ਡਿੱਗਿਆ
Barnala News : ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਲੜੀਆਂ ਜਾਣਗੀਆਂ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ
Barnala News : ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਕੀਤਾ ਗਿਆ ਮੁੱਖ ਬੁਲਾਰਾ ਨਿਯੁਕਤ