ਖ਼ਬਰਾਂ
ਅੰਮ੍ਰਿਤਪਾਲ ਆਪ ਤਾਂ ਭੱਜ ਗਿਆ, ਬੇਕਸੂਰਾਂ ਨੂੰ ਫਸਾ ਗਿਆ- ਕਾਂਗਰਸੀ ਸਾਂਸਦ ਰਵਨੀਤ ਬਿੱਟੂ
'ਜੇ ਅੰਮ੍ਰਿਤਪਾਲ ਦੇ ਖਿਲਾਫ ਕੁਝ ਵੀ ਨਹੀਂ ਸੀ ਤਾਂ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਸਗੋਂ ਪੁਲਿਸ ਨਾਲ ਗੱਲ਼ ਕਰਨੀ ਚਾਹੀਦੀ ਸੀ'
EY ਰਿਪੋਰਟ: 10.2 ਫ਼ੀਸਦੀ ਵਧੇਗੀ ਲੋਕਾਂ ਦੀ ਔਸਤ ਤਨਖ਼ਾਹ, ਕਿੰਨਾ ਹੋਵੇਗਾ ਇਸ ਵਾਰ ਦਾ ਇੰਕਰੀਮੈਂਟ
ਸਭ ਤੋਂ ਵੱਧ ਅਨੁਮਾਨਿਤ ਤਨਖ਼ਾਹ ਵਾਧੇ ਵਾਲੇ ਦੇਸ਼ ਦੇ ਚੋਟੀ ਦੇ 3 ਤਕਨੀਕੀ ਖੇਤਰ ਉਨ੍ਹਾਂ ਨਾਲ ਸਬੰਧਤ ਹਨ
ਚੰਡੀਗੜ੍ਹ ਦੇ ਪੀਜੀ 'ਤੇ 25 ਹਜ਼ਾਰ ਦਾ ਜੁਰਮਾਨਾ, ਵਿਦਿਆਰਥਣ ਨੂੰ ਨਹੀਂ ਦਿੱਤਾ ਸ਼ਾਂਤਮਈ ਮਾਹੌਲ
ਪੀਜੀ ਚ ਸ਼ਾਂਤਮਈ ਮਾਹੌਲ ਨਾ ਹੋਣ ਕਾਰਨ ਵਿਦਿਆਰਥਣ ਇੰਟਰਵਿਊ ਦੇਣ ਵਿਚ ਰਹੀ ਅਸਫਲ
ਸਾਬਕਾ ਆਈਟੀਓ ਰਾਕੇਸ਼ ਜੈਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ, 24 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
ਸਬੂਤਾਂ ਦੀ ਘਾਟ ਕਾਰਨ ਰਾਕੇਸ਼ ਜੈਨ ਦੀ ਪਤਨੀ ਬਰੀ
WhatsApp ਦਾ ਨਵਾਂ ਅਪਡੇਟ, ਗਰੁੱਪ ਐਡਮਿਨ ਨੂੰ ਮਿਲੇ ਹੋਰ ਅਧਿਕਾਰ
ਲੋਕ ਵੱਖ-ਵੱਖ ਗਰੁੱਪਾਂ ’ਚ ਸਮਾਨ ਲੋਕਾਂ ਨੂੰ ਆਸਾਨੀ ਨਾਲ ਦੇਖ ਸਕਣਗੇ
ਪਾਸਪੋਰਟ ਬਣਾਉਣ ਵਾਲਿਆਂ ਲਈ ਜ਼ਰੂਰੀ ਖਬਰ, ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ
ਜਨਰਲ ਕੈਟਾਗਰੀ 'ਚ 13 ਜੂਨ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਿਹਾ
ਬੀਜੀਬੀ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਚ ਦਾਖਲ ਹੋ ਕੇ ਕਿਸਾਨ ਦੀ ਕੀਤੀ ਕੁੱਟਮਾਰ
ਕਿਸਾਨ ਦੇ ਹੱਥ ਦੀ ਉਂਗਲੀ ਤੇ ਲੱਕ 'ਚ ਲੱਗੀਆਂ ਸੱਟਾਂ
ਭਾਰਤੀ ਫੌਜ 50 ਬਾਅਦ ਸਾਲ ਆਪਣੇ ਰਾਸ਼ਨ 'ਚ ਸ਼ਾਮਲ ਕਰੇਗੀ ਮੋਟਾ ਅਨਾਜ
ਫੌਜੀਆਂ ਨੂੰ ਮਿਲਣਗੀਆਂ ਬਾਜਰੇ ਦੇ ਆਟੇ ਦੀਆਂ ਬਣੀਆਂ ਖਾਣ ਵਾਲੀਆਂ ਚੀਜ਼ਾਂ
ਮੋਗਾ 'ਚ ਖੇਤਾਂ 'ਚੋਂ ਮਿਲੀ ਤਲਾਕਸ਼ੁਦਾ ਔਰਤ ਦੀ ਲਾਸ਼, ਮਚਿਆ ਹੜਕੰਪ
ਜ਼ਰੂਰੀ ਕੰਮ ਕਹਿ ਕੇ ਨਿਕਲੀ ਸੀ ਘਰੋਂ ਬਾਹਰ
ਮੁੰਬਈ ਹੈ ਦੇਸ਼ ਦੇ ਅਰਬਪਤੀਆਂ ਦਾ ਘਰ, ਰਹਿੰਦੇ ਹਨ ਦੇਸ਼ ਦੇ ਲਗਭਗ ਇਕ ਤਿਹਾਈ ਅਰਬਪਤੀ
ਦੂਜੇ ਨੰਬਰ 'ਤੇ ਹੈ ਦੇਸ਼ ਦੀ ਰਾਜਧਾਨੀ ਦਿੱਲੀ