ਖ਼ਬਰਾਂ
Kapurthala ASI Death News: ਕਪੂਰਥਲਾ 'ਚ ASI ਦੀ ਸ਼ੱਕੀ ਹਾਲਾਤ 'ਚ ਮੌਤ, ਗੋਦਾਮ 'ਚੋਂ ਮਿਲੀ ਗੋਲੀ ਲੱਗੀ ਲਾਸ਼
Kapurthala ASI Death News: ਮੈਡੀਕਲ ਛੁੱਟੀ 'ਤੇ ਚੱਲ ਰਹੇ ਸਨ ਏਐਸਆਈ
Kathmandu News : ਹਵਾ ਦੀ ਗੁਣਵੱਤਾ ਵਿਗੜਨ ਕਾਰਨ ਨੇਪਾਲ ’ਚ ਹਾਈ ਅਲਰਟ ਜਾਰੀ
Kathmandu News : ਨੇਪਾਲ ਦੇ ਸਿਹਤ ਅਤੇ ਆਬਾਦੀ ਮੰਤਰਾਲੇ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ
Punjab News: ਜਲੰਧਰ ਪਹੁੰਚੇ ਮੰਤਰੀ ਲਾਲਚੰਦ ਕਟਾਰੂਚੱਕ ਨੇ ਫ਼ਸਲ ਖਰੀਦ ਸਬੰਧੀ 4 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ
ਕਿਹਾ- 8 ਲੱਖ ਕਿਸਾਨ ਮੰਡੀਆਂ ਤੱਕ ਪਹੁੰਚਣਗੇ
Punjab News: ਪੰਜਾਬ ਵਿਚ 2 IAS ਅਤੇ ਇਕ PCS ਅਫ਼ਸਰ ਦਾ ਤਬਾਦਲਾ
ਪੰਜਾਬ ਸਰਕਾਰ ਨੇ ਹੁਕਮ ਕੀਤੇ ਜਾਰੀ
Amritsar News : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਫ਼ੌਜੀ ਪਰਿਵਾਰ ਦਾ ਬੱਚਾ ਇਸ਼ਮੀਤ ਸਿੰਘ ਲੜ ਰਿਹੈ ਹੈ DMD ਬਿਮਾਰੀ ਨਾਲ
Amritsar News : ਇਸ਼ਮੀਤ ਦੇ ਇਲਾਜ ਲਈ ਲੱਗਣਾ ਹੈ 27 ਕਰੋੜ ਦਾ ਟੀਕਾ, ਪੈਸੇ ਇਕੱਠੇ ਕਰਨ ਲਈ ਪਰਿਵਾਰ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਸ਼ੁਰੂ
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ, ਪੰਜ ਦੋਸ਼ੀ ਗ੍ਰਿਫ਼ਤਾਰ
ਬੀਤੇ ਦਿਨ ਦੁਕਾਨਦਾਰ ਰਾਜੇਸ਼ ਕੁਮਾਰ ਦਾ ਹੋਇਆ ਸੀ ਕਤਲ
US cancelled F-1 visa : ਅਮਰੀਕਾ ਵਿਚ ਈਮੇਲ ਭੇਜ ਕੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ F-1 ਵੀਜ਼ੇ ਕੀਤੇ ਰੱਦ, ਕਈ ਭਾਰਤੀ ਵੀ ਸ਼ਾਮਲ
US cancelled F-1 visa : ਅਪਣੇ-ਆਪ ਦੇਸ਼ ਨਾ ਛੱਡਣ ’ਤੇ ਕਰਨਾ ਹੋਵੇਗਾ ਕਾਨੂੰਨੀ ਕਾਰਵਾਈ ਦਾ ਸਾਹਮਣਾ
Mansa News: ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਮਾਨਸਾ ਦੇ ਪਿੰਡ ਭਾਵਾ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਪਾਇਆ ਮਤਾ
ਪਿੰਡ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਨ ਤੇ ਵੇਚਣ ’ਤੇ ਲਾਈ ਪੂਰਨ ਪਾਬੰਦੀ
Student attempts suicide : ਵਿਦਿਆਰਥਣ ਨੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਸਤਲੁਜ ਦਰਿਆ ਵਿਚ ਮਾਰੀ ਛਾਲ
Student attempts suicide : ਮਛੇਰਿਆਂ ਨੇ ਬਚਾਈ ਲੜਕੀ ਦੀ ਜਾਨ
Haryana News : ਅੰਬਾਲਾ ਦੇ ਵਿਧਾਇਕ ਨਿਰਮਲ ਸਿੰਘ ਨੇ ਹਰਿਆਣਾ ਦੇ ਸਪੀਕਰ ਅਤੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ
Haryana News : ਅੰਬਾਲਾ ਨਗਰ ਨਿਗਮ ਦੇ ਕਮਿਸ਼ਨਰ ਸਚਿਨ ਗੁਪਤਾ ਸਮੇਤ ਹੋਰ ਅਧਿਕਾਰੀਆਂ ਦੀ ਕੀਤੀ ਸ਼ਿਕਾਇਤ