ਖ਼ਬਰਾਂ
ਅਬੋਹਰ 'ਚ ਨੌਜਵਾਨ ਦੀ ਮੌਤ, ਗਲਤੀ ਨਾਲ ਨਿਗਲ ਲਈ ਸੀ ਜ਼ਹਿਰਲੀ ਚੀਜ਼
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ
ਹਾਈਕੋਰਟ ਨੇ ਕੇਂਦਰ ਸਮੇਤ ਪਾਸਪੋਰਟ ਅਥਾਰਟੀ ਨੂੰ ਪਾਸਪੋਰਟ ਰੀਨਿਊ ਕਰਨ ਦੇ ਹੁਕਮ ਦੇ ਦਿੱਤੇ ਹਨ।
ਮੌਜੂਦਾ ਬਜਟ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਹੁਲਾਰਾ ਦੇਵੇਗਾ : ਬਲਬੀਰ ਸਿੰਘ
- ਹਰ ਸਰਕਾਰੀ ਹਸਪਤਾਲ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣਾ ਮਾਨ ਸਰਕਾਰ ਦੀ ਮੁੱਖ ਤਰਜੀਹ
ਪਟਿਆਲਾ: ਵਿਜੀਲੈਂਸ ਦੀ ਕਾਰਵਾਈ : 8500 ਰੁਪਏ ਦੀ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਕਾਬੂ
1,500 ਪਹਿਲਾਂ ਲੈ ਚੁੱਕਾ ਸੀ ASI
ਬਜਟ ਵਿਚ ਕੁੱਝ ਵੀ ਰੰਗੀਨ ਤੇ ਦਿਲਕਸ਼ ਨਹੀਂ ਸੀ - ਮਨਪ੍ਰੀਤ ਬਾਦਲ
ਉਨ੍ਹਾਂ ਕਿਹਾ ਕਿ ਜਿਵੇਂ ਦੀ ਬਜਟ ਦੀ ਸ਼ੁਰੂਆਤ ਹੋਈ ਇਕ ਪੰਜਾਬੀ ਨੂੰ ਉਸ ਦੀ ਕਦੇ ਉਮੀਦ ਨਹੀਂ ਸੀ।
ਮੋਗਾ: ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, ਪਹਿਲਾਂ ਦਾਦੇ ਤੇ ਫਿਰ ਪੋਤੇ ਦੀ ਹੋਈ ਮੌਤ
5 ਮਾਰਚ ਨੂੰ ਹੀ ਪਿਆ ਦਾਦੇ ਦਾ ਭੋਗ
OYO ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਦੀ ਇਮਾਰਤ ਤੋਂ ਡਿੱਗਣ ਕਰ ਕੇ ਮੌਤ
3 ਦਿਨ ਪਹਿਲਾਂ ਹੋਇਆ ਸੀ ਬੇਟੇ ਦਾ ਵਿਆਹ
'ਆਪ' ਸਰਕਾਰ ਆਪਣੇ ਹੀ ਬਜਟ ਦੇ ਐਲਾਨਾਂ ਨਾਲ ਹੋਈ ਬੇਨਕਾਬ : ਰਾਜਾ ਵੜਿੰਗ
'ਸਰਕਾਰ ਆਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਭੁੱਲ ਗਈ'
ਸਾਲ 2023-24 ਦਾ ਬਜਟ ‘ਆਮ ਲੋਕਾਂ ਦਾ ਬਜਟ’, ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ
ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਬੁਨਿਆਦ ਦੱਸਿਆ
ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਸਮੇਤ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1 ਪਿਸਤੌਲ ਸਮੇਤ ਮੈਗਜ਼ੀਨ, 5 ਰੌਂਦ ਜਿੰਦਾ 32 ਬੋਰ ਤੇ ਇਕ 1 ਮੋਟਰਸਾਈਕਲ ਹੋਇਆ ਬਰਾਮਦ