ਖ਼ਬਰਾਂ
ਸਾਲ 2023-24 ਦਾ ਬਜਟ ‘ਆਮ ਲੋਕਾਂ ਦਾ ਬਜਟ’, ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ
ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਬੁਨਿਆਦ ਦੱਸਿਆ
ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਸਮੇਤ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1 ਪਿਸਤੌਲ ਸਮੇਤ ਮੈਗਜ਼ੀਨ, 5 ਰੌਂਦ ਜਿੰਦਾ 32 ਬੋਰ ਤੇ ਇਕ 1 ਮੋਟਰਸਾਈਕਲ ਹੋਇਆ ਬਰਾਮਦ
ਅੱਜ ਦਾ ਬਜਟ ਮਨੁੱਖੀ ਸਰੋਤ ਵਿਕਾਸ ਮੁਖੀ ਹੈ : MP ਵਿਕਰਮਜੀਤ ਸਾਹਨੀ
ਸਿੱਖਿਆ, ਸਿਹਤ ਤੇ ਖੇਤੀਬਾੜੀ 'ਚ ਵਧੇਰੇ ਨਿਵੇਸ਼ ਕਰ ਰਿਹਾ ਹੈ ਬਜਟ
'ਆਪ' ਵਿਧਾਇਕ ਸੋਮਨਾਥ ਭਾਰਤੀ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਨਿਯੁਕਤ
ਉਹਨਾਂ ਕੋਲ ਟਰਾਂਸਪੋਰਟ, ਫੂਡ ਐਂਡ ਸਪਲਾਈ, ਵਾਤਾਵਰਨ ਆਦਿ ਵਰਗੇ ਪੋਰਟਫੋਲੀਓ ਸਨ।
ਨਗਰ ਨਿਗਮ ਦੇ ਮੁਲਾਜ਼ਮਾਂ ਲਈ 60,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਰੰਗੇ ਹੱਥੀਂ ਕਾਬੂ
ਨਗਰ ਨਿਗਮ ਜਲੰਧਰ ’ਚ ਤਾਇਨਾਤ ਰਾਜਵਿੰਦਰ ਸਿੰਘ ਦਾ ਸਾਥੀ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਸ਼ਰਮਾ ਵੀ ਗ੍ਰਿਫ਼ਤਾਰ
ਇਕ ਕਰੋੜ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਕਾਬੂ
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦਿੱਲੀ ਤੋਂ ਹੈਰੋਇਨ ਲਿਆ ਕੇ ਜ਼ੀਰਕਪੁਰ ਅਤੇ ਡੇਰਾਬੱਸੀ ਦੇ ਇਲਾਕਿਆਂ ਅੰਦਰ ਨਸ਼ਾ ਤਸਕਰੀ ਦ ਕੰਮ ਕਰਦਾ ਹੈ।
17 ਮਾਰਚ ਤੱਕ ਈਡੀ ਦੀ ਹਿਰਾਸਤ ’ਚ ਰਹਿਣਗੇ ਮਨੀਸ਼ ਸਿਸੋਦੀਆ, ਜ਼ਮਾਨਤ ਅਰਜ਼ੀ 'ਤੇ 21 ਮਾਰਚ ਨੂੰ ਸੁਣਵਾਈ
ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੈਲੀਫੋਰਨੀਆ ਵਿਚ ਸਿੱਖ ਆਗੂ 'ਤੇ ਗੁਰਦੁਆਰੇ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਲੱਗੇ ਇਲਜ਼ਾਮ
ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ।
ਅੰਮ੍ਰਿਤਸਰ ਏਅਰਪੋਰਟ 'ਤੇ 14 ਲੱਖ ਦੇ ਸੋਨੇ ਸਮੇਤ ਵਿਅਕਤੀ ਗ੍ਰਿਫਤਾਰ
ਬਰਾਮਦ ਸੋਨੇ ਦਾ ਵਜ਼ਨ 252.95 ਗ੍ਰਾਮ
ਪੁਲਵਾਮਾ ਸ਼ਹੀਦਾਂ ਦੀਆਂ ਵਿਧਵਾਵਾਂ ਦੇ ਪ੍ਰਦਰਸ਼ਨ ਤੋਂ ਭਾਜਪਾ ਆਗੂ ਨੂੰ ਹਿਰਾਸਤ ਵਿਚ ਲਿਆ, ਪਾਰਟੀ ਨੇ ਲਗਾਇਆ ਇਹ ਇਲਜ਼ਾਮ
ਵਿਧਵਾਵਾਂ ਨੂੰ ਸਿਆਸੀ ਫਾਇਦੇ ਲਈ ਵਰਤ ਰਹੀ ਭਾਜਪਾ: ਅਸ਼ੋਕ ਗਹਿਲੋਤ