ਖ਼ਬਰਾਂ
ਭਾਰਤੀ ਡਿਗਰੀ ਨੂੰ ਆਸਟ੍ਰੇਲੀਆ ਵਿਚ ਮਿਲੇਗੀ ਮਾਨਤਾ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੀਤਾ ਐਲਾਨ
ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀਨਗਰ ਵਿਚ ਗਿਫਟ ਸਿਟੀ ’ਚ ਇਕ ਅੰਤਰਰਾਸ਼ਟਰੀ ਸ਼ਾਖਾ ਕੈਂਪਸ ਸਥਾਪਤ ਕਰੇਗੀ
'PM ਨਰਿੰਦਰ ਮੋਦੀ ਦੀ ਅਗਵਾਈ 'ਚ ਪਾਕਿਸਤਾਨ ਦੀ ਭੜਕਾਹਟ ਦਾ ਭਾਰਤ ਦੇ ਸਕਦਾ ਹੈ ਢੁੱਕਵਾਂ ਜਵਾਬ', ਯੂਐਸ ਇੰਟੈਲੀਜੈਂਸ
ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਕਟ ਖਾਸ ਤੌਰ 'ਤੇ ਦੋ ਪ੍ਰਮਾਣੂ ਹਥਿਆਰਬੰਦ ਰਾਜਾਂ ਵਿਚਾਲੇ ਵਧਦੇ ਚੱਕਰ ਦੇ ਖਤਰੇ ਦੇ ਕਾਰਨ ਚਿੰਤਾ ਦਾ ਵਿਸ਼ਾ ਹੈ
India vs Australia 4th Test: ਮੈਚ ਦੇਖਣ ਪਹੁੰਚੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਆਪਣੇ-ਆਪਣੇ ਕਪਤਾਨਾਂ ਨੂੰ ਪਹਿਨਾਈ ਟੋਪੀ
ਹਰਿਆਣਾ ਦੀ ਨਵੀਂ ਵਿਧਾਨ ਸਭਾ ਦੀ ਇਮਾਰਤ 'ਤੇ ਫਸਿਆ ਪੇਚ: 10 ਏਕੜ ਜ਼ਮੀਨ 'ਤੇ ਯੂ.ਟੀ. ਦੀ ਨਾਂਹ
ਇਹ ਮੰਗ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇਸ ਮੁੱਦੇ ਸਬੰਧੀ ਹੋਈ ਅਹਿਮ ਮੀਟਿੰਗ ਵਿੱਚ ਰੱਖੀ ਗਈ ਸੀ।
ਚੰਡੀਗੜ੍ਹ ਦੇ ਨਵੇਂ SSP ਨੇ ਸੰਭਾਲਿਆ ਅਹੁਦਾ: 2013 ਬੈਚ ਦੀ ਆਈ.ਪੀ.ਐਸ. ਹਨ ਕੰਵਰਦੀਪ ਕੌਰ
ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਨਦੀ 'ਚ ਨਹਾਉਣ ਗਏ 4 ਦੋਸਤ ਡੁੱਬੇ: 3 ਦੀ ਮੌਤ, ਇਕ ਨੌਜਵਾਨ ਲਾਪਤਾ
ਹੋਲੀ ਦੇ ਰੰਗ ਖੇਡਣ ਤੋਂ ਬਾਅਦ ਕੁਝ ਨੌਜਵਾਨ ਕਰੀਬ 3 ਵਜੇ ਗੋਮਤੀ ਨਦੀ 'ਚ ਨਹਾਉਣ ਪਹੁੰਚੇ ਸਨ।
ਪੁਰਾਣੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਤੇ ਉਸ ਦੇ ਪੁੱਤ ਨੇ ਸਾਬਕਾ ਸਰਪੰਚ ਦੇ ਪੁੱਤਰ ਨੂੰ ਮਾਰੀਆਂ ਗੋਲੀਆਂ
ਪੁਲਿਸ ਨੇ ਮੁਲਜ਼ਮ ਮੌਜੂਦਾ ਸਰਪੰਚ ਸੰਜੇ ਦੁਹਾਨ ਅਤੇ ਉਸ ਦੇ ਬੇਟੇ ਪੁਨੀਤ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ
ਈ-ਰਿਕਸ਼ਾ ਨੂੰ ਕਾਰ ਨੇ ਮਾਰੀ ਟੱਕਰ, 2 ਦੀ ਮੌਤ
ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਫੈਕਟਰੀ ਮਾਲਕ ਅਤੇ ਪਤਨੀ ਦੀ ਬਾਥਰੂਮ ਵਿਚ ਮੌਤ, ਗੈਸ ਗੀਜ਼ਰ ਕਾਰਨ ਦਮ ਘੁਟਣ ਦਾ ਖਦਸ਼ਾ
ਹੋਲੀ ਖੇਡਣ ਮਗਰੋਂ ਨਹਾਉਣ ਗਏ ਸੀ ਪਤੀ-ਪਤਨੀ
TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ”
ਕਿਹਾ: ਸਕੂਲੀ ਬੱਚਿਆਂ 'ਤੇ ਵੀ ਪਵੇਗਾ ਇਸ ਦਾ ਅਸਰ