ਖ਼ਬਰਾਂ
ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨੂੰ ਸਦਮਾ, ਮਾਤਾ ਦਾ ਦੇਹਾਂਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਵੇਣੂ ਪ੍ਰਸਾਦ ਦੀ ਮਾਤਾ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਹੈਦਰਾਬਾਦ ਵਿਚ ਕੀਤਾ ਜਾਵੇਗਾ
ਥਾਰ ਜੀਪ ’ਤੇ ਕੁੜੀ ਨੂੰ ਬਿਠਾ ਕੇ ਬਣਾ ਰਹੇ ਸੀ ਰੀਲ, ਟਰੈਫਿਕ ਪੁਲਿਸ ਨੇ ਕੱਟਿਆ 18 ਹਜ਼ਾਰ 500 ਰੁਪਏ ਦਾ ਚਲਾਨ
ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।
ਲੁਧਿਆਣਾ 'ਚ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ, ਪਰਿਵਾਰ ਨੂੰ ਕਤਲ ਦੀ ਸ਼ੱਕ
ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ
ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮ੍ਰਿਤਕ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ
19 ਮਾਰਚ ਨੂੰ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਮਰਹੂਮ ਗਾਇਕ ਦੇ ਪਿਤਾ ਨੇ ਦਿੱਤੀ ਜਾਣਕਾਰੀ
ਮਰਹੂਮ ਗਾਇਕ ਦੀ ਬਰਸੀ ਮੌਕੇ ਭਾਰੀ ਇਕੱਠ ਹੋਣ ਦੀ ਸੰਭਾਵਨਾ
ਚੰਡੀਗੜ੍ਹ ਪੁਲਿਸ ਅਧਿਕਾਰੀ ਬਣੇ ਕਿਡਨੈਪਰ, ਡਾਕਟਰ ਨੂੰ ਅਗਵਾ ਕਰਕੇ ਰਿਕਾਰਡ ਕੀਤੇ ਗਾਇਬ
ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ, ਕ੍ਰਾਈਮ ਬ੍ਰਾਂਚ ਦੇ ਸਾਬਕਾ ਇੰਚਾਰਜ ਕੋਰਟ ‘ਚ ਹੋਏ ਪੇਸ਼
ਲੁਧਿਆਣਾ 'ਚ ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਚੱਲਦਾ ਸੀ ਗੰਦਾ ਕੰਮ, ਪੁਲਿਸ ਨੇ 10 ਕੁੜੀਆਂ- ਮੁੰਡੇ ਫੜੇ
ਬੰਦ ਕਮਰਿਆਂ 'ਚ ਲੱਗਦੀ ਸੀ ਇੰਨੇ ਰੁਪਏ ਦੀ ਬੋਲੀ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਕਿਹਾ: ਸਿਹਤ, ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿਚ ਭਾਰਤ ਦੇ ਵਿਕਾਸ ਨੂੰ ਲੈ ਕੇ ਸਕਾਰਾਤਮਕ ਹਾਂ
ਫਿਰੋਜ਼ਪੁਰ : ਕੇਂਦਰੀ ਜੇਲ੍ਹ ਚੋਂ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਮਿਆਂਮਾਰ ਦੇ ਹਾਈਵੇਅ 'ਤੇ ਪਲਟੀ ਬੱਸ, 5 ਲੋਕਾਂ ਦੀ ਮੌਤ
30 ਲੋਕ ਗੰਭੀਰ ਜਖਮੀ