ਖ਼ਬਰਾਂ
PGI-PU ਵਿਚਕਾਰ ਜਲਦ ਬਣਾਇਆ ਜਾਵੇਗਾ ਅੰਡਰਪਾਸ, ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਤੋਂ ਮਿਲੀ ਮਨਜ਼ੂਰੀ
ਅੰਡਰਪਾਸ ਨੂੰ 15 ਮੀਟਰ ਚੌੜਾ ਅਤੇ 40 ਮੀਟਰ ਲੰਬਾ ਰੱਖਣ ਦਾ ਦਿੱਤਾ ਗਿਆ ਪ੍ਰਸਤਾਵ
ਕੈਲੀਫੋਰਨੀਆ 'ਚ ਬਰਫੀਲਾ ਤੂਫਾਨ, 13 ਸ਼ਹਿਰਾਂ 'ਚ ਐਮਰਜੈਂਸੀ
ਅਗਲੇ 48 ਘੰਟਿਆਂ 'ਚ 24 ਇੰਚ ਤੱਕ ਬਰਫਬਾਰੀ ਦੀ ਚਿਤਾਵਨੀ
ਅੰਬਾਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਨੇ ਬਾਈਕ ਸਵਾਰ ਨੂੰ ਕੁਚਲਿਆ
ਮੌਕੇ ਦਾ ਫਾਇਦਾ ਉਠਾਉਂਦੇ ਹੋਏ ਟਰੱਕ ਸਮੇਤ ਫਰਾਰ ਹੋ ਗਿਆ
ਹਰਿਆਣਾ ਵਿਚ ਪੁਰਸ਼ ਕਰਮਚਾਰੀਆਂ ਨੂੰ ਵੀ ਮਿਲੇਗੀ ਚਾਈਲਡ ਕੇਅਰ ਲੀਵ: ਪੂਰੀ ਨੌਕਰੀ ਦੌਰਾਨ ਲੈ ਸਕਣਗੇ 730 ਛੁੱਟੀਆਂ
ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ
CBI ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ, ਹੁਣ 10 ਮਾਰਚ ਨੂੰ ਹੋਵੇਗੀ ਸੁਣਵਾਈ
ਸੀਬੀਆਈ ਨੇ ਕਿਹਾ ਕਿ ਕੁਝ ਦਸਤਾਵੇਜ਼ ਗਾਇਬ ਹਨ, ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਹੈ।
ਨੈਸ਼ਨਲ ਹਾਈਵੇ 'ਤੇ ਬਾਡੀ ਬਿਲਡਰ ਨੂੰ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫਤਾਰ
ਮਾੜੀ ਜਿਹੀ ਗਲਤੀ ਨੌਜਵਾਨ ਦੀ ਲੈ ਸਕਦੀ ਸੀ ਜਾਨ
ਮੇਕਅੱਪ ਨਾਲ ਵਿਗੜ ਗਿਆ ਲਾੜੀ ਦਾ ਚਿਹਰਾ, ਦੇਖਦੇ ਹੀ ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ
ਪਰਿਵਾਰਕ ਮੈਂਬਰਾਂ ਨੇ ਪਾਰਲਰ ਖਿਲਾਫ ਪੁਲਿਸ 'ਚ ਮਾਮਲਾ ਕਰਵਾਇਆ ਦਰਜ
ਪਟਿਆਲਾ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ, ਕਈ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ
ਲਾਅ ਐਂਡ ਆਰਡਰ ਨਾਂ ਦੀ ਕੋਈ ਵੀ ਚੀਜ਼ ਪੰਜਾਬ ਅੰਦਰ ਦੇਖਣ ਲਈ ਨਹੀਂ ਮਿਲ ਰਹੀ
ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨੂੰ ਸਦਮਾ, ਮਾਤਾ ਦਾ ਦੇਹਾਂਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਵੇਣੂ ਪ੍ਰਸਾਦ ਦੀ ਮਾਤਾ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਹੈਦਰਾਬਾਦ ਵਿਚ ਕੀਤਾ ਜਾਵੇਗਾ
ਥਾਰ ਜੀਪ ’ਤੇ ਕੁੜੀ ਨੂੰ ਬਿਠਾ ਕੇ ਬਣਾ ਰਹੇ ਸੀ ਰੀਲ, ਟਰੈਫਿਕ ਪੁਲਿਸ ਨੇ ਕੱਟਿਆ 18 ਹਜ਼ਾਰ 500 ਰੁਪਏ ਦਾ ਚਲਾਨ
ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।