ਖ਼ਬਰਾਂ
ਚੜਦੇ ਮਹੀਨੇ ਹੀ ਵਧਿਆ ਗੈਸ ਸਿਲੰਡਰ ਦਾ ਭਾਅ, ਵਪਾਰਕ ਸਿਲੰਡਰ 350 ਰੁਪਏ ਜਦਕਿ ਘਰੇਲੂ ਸਿਲੰਡਰ ਹੋਇਆ 50 ਰੁਪਏ ਮਹਿੰਗਾ
ਅੱਜ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ
DRI ਮੁੰਬਈ ਹੱਥ ਲੱਗੀ ਵੱਡੀ ਸਫਲਤਾ, ਯਾਤਰੀ ਤੋਂ ਬਰਾਮਦ ਹੋਈ 2.58 ਕਿਲੋ ਕੋਕੀਨ
ਅੰਤਰਰਾਸ਼ਟਰੀ ਬਾਜ਼ਾਰ ਵਿਚ 25 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ
ਆਸਟ੍ਰੇਲੀਆ ਪੁਲਿਸ ਵਲੋਂ ਭਾਰਤੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ
ਸਿਡਨੀ ਵਿੱਚ ਰੇਲਵੇ ਸਟੇਸ਼ਨ ਦੇ ਕਲੀਨਰ ਨੂੰ ਚਾਕੂ ਮਾਰਨ ਦਾ ਲੱਗਿਆ ਸੀ ਦੋਸ਼
ਅੰਬਾਨੀ ਪਰਿਵਾਰ ਨੂੰ ਦੇਸ਼-ਵਿਦੇਸ਼ ਵਿਚ ਮਿਲੇਗੀ Z+ ਸੁਰੱਖਿਆ, ਖੁਦ ਭਰਨਾ ਹੋਵੇਗਾ ਸਾਰਾ ਖਰਚਾ
ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲਾ ਇਸ ਸੁਰੱਖਿਆ ਦਾ ਖਰਚਾ ਚੁੱਕਦਾ ਸੀ
ਮਾਂ ਬਣਾਉਂਦੀ ਹੈ ਸਕੂਲ ’ਚ ਖਾਣਾ, ਪੁੱਤਰ ਨੂੰ ਮਿਲੀ 1.70 ਕਰੋੜ ਦੀ ਫੈਲੋਸ਼ਿਪ
ਯੂਰਪੀਅਨ ਕਮਿਸ਼ਨ ਨੇ ਡਾ. ਮਹੇਸ਼ ਨਾਗਰਗੋਜੇ ਨੂੰ ਦਿੱਤੀ ਵਿਸ਼ਵ ਪ੍ਰਸਿੱਧ 'ਮੈਰੀ ਕਿਊਰੀ ਫੈਲੋਸ਼ਿਪ'
ਛੱਤ ਤੋਂ ਹੇਠਾਂ ਸੁੱਟੀ ਨਵਜੰਮੀ ਬੱਚੀ, ਲਾਵਾਰਿਸ ਹਾਲਤ 'ਚ ਮਿਲੀ ਮਾਸੂਮ ਨੂੰ ਕਰਵਾਇਆ ਹਸਪਤਾਲ ਦਾਖ਼ਲ
ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ
ਨਵਾਂ ਰਿਕਾਰਡ! 960 ਲੋਕਾਂ ਨੇ ਇਕੱਠੇ ਹੋ ਕੇ ਬੁਣੇ ਸਵੈਟਰ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ
ਯੁੱਧ ਪ੍ਰਭਾਵਿਤ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਕੀਤਾ ਉਪਰਾਲਾ
ਗ੍ਰੀਸ ਵਿਚ ਦੋ ਰੇਲਗੱਡੀਆਂ ਦੀ ਟੱਕਰ: 26 ਲੋਕਾਂ ਦੀ ਮੌਤ ਅਤੇ ਕਰੀਬ 100 ਜ਼ਖਮੀ
ਯਾਤਰੀ ਟਰੇਨ 'ਚ 350 ਤੋਂ ਜ਼ਿਆਦਾ ਲੋਕ ਸਵਾਰ ਸਨ
ਜ਼ੀਰਾ ਸ਼ਰਾਬ ਫੈਕਟਰੀ: ਪੰਜਾਬ ਸਰਕਾਰ ਨੇ ਲਾਇਸੈਂਸ ਰੀਨਿਊ ਕਰਨ ਤੋਂ ਕੀਤਾ ਇਨਕਾਰ
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਾਇਸੈਂਸ ਰੀਨਿਊ ਨਾ ਕਰਨ ਦੀ ਕੀਤੀ ਸੀ ਸਿਫਾਰਿਸ਼
ਅਫ਼ਗ਼ਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.0 ਰਹੀ ਤੀਬਰਤਾ
ਫੈਜ਼ਾਬਾਦ ਦੱਸਿਆ ਜਾ ਰਿਹਾ ਭੂਚਾਲ ਦਾ ਕੇਂਦਰ