ਖ਼ਬਰਾਂ
ਅਜਨਾਲਾ ਘਟਨਾ: ਇਕ ਹਫ਼ਤੇ ਬਾਅਦ ਵੀ ਨਹੀਂ ਦਰਜ ਹੋਈ ਐਫਆਈਆਰ
ਐਸ.ਪੀ. ਸਮੇਤ ਛੇ ਪੁਲਿਸ ਮੁਲਾਜ਼ਮ ਹੋਏ ਸਨ ਜ਼ਖ਼ਮੀ
18 ਸਾਲ ਦੀ ਉਮਰ ਤੱਕ ਪੜ੍ਹਨ-ਲਿਖਣ ਤੋਂ ਅਸਮਰੱਥ ਜੇਸਨ ਅਰਡੇ ਕੈਂਬਰਿਜ ਯੂਨੀਵਰਸਿਟੀ ਵਿਚ ਬਣੇ ਪ੍ਰੋਫੈਸਰ
6 ਮਾਰਚ ਨੂੰ ਜੁਆਇਨ ਕਰਨਗੇ ਸੇਵਾਵਾਂ
ਵੁਹਾਨ ਦੀ ਲੈਬ 'ਚ ਹੀ ਬਣਿਆ ਸੀ ਕੋਰੋਨਾ ਵਾਇਰਸ, FBI ਮੁਖੀ ਨੇ ਕੀਤੀ ਪੁਸ਼ਟੀ
ਚੀਨ ਵਿੱਚ ਇੱਕ ਪ੍ਰਯੋਗਸ਼ਾਲਾ ਲੀਕ ਕਾਰਨ ਪੈਦਾ ਹੋਈ ਸੀ ਕੋਰੋਨਵਾਇਰਸ ਮਹਾਂਮਾਰੀ
ਪਾਕਿਸਤਾਨ ਦੇ ਚੋਣ ਮੈਦਾਨ ’ਚ ਪਹਿਲੀ ਵਾਰ ਕਿਸਮਤ ਅਜ਼ਮਾਉਣ ਜਾ ਰਹੀ ਸਿੱਖ ਔਰਤ
ਸੁਖਜੀਤ ਕੌਰ ਨੇ ਕਬਾਇਲੀ ਖੇਤਰ ਹੰਗੂ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ
ਕਰਨਾਟਕ 'ਚ BJP ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਦਾ ਵਿਵਾਦਿਤ ਬਿਆਨ
''ਗ਼ਲਤੀ ਨਾਲ ਵੀ ਕੋਈ ਨਾ ਦੇਵੇ ਮੁਸਲਿਮ ਉਮੀਦਵਾਰ ਨੂੰ ਵੋਟ, ਇਥੇ ਟੀਪੂ ਸੁਲਤਾਨ ਦਾ ਕੋਈ ਵੀ ਪੈਰੋਕਾਰ ਨਹੀਂ ਜਿੱਤੇਗਾ''
ਚੜਦੇ ਮਹੀਨੇ ਹੀ ਵਧਿਆ ਗੈਸ ਸਿਲੰਡਰ ਦਾ ਭਾਅ, ਵਪਾਰਕ ਸਿਲੰਡਰ 350 ਰੁਪਏ ਜਦਕਿ ਘਰੇਲੂ ਸਿਲੰਡਰ ਹੋਇਆ 50 ਰੁਪਏ ਮਹਿੰਗਾ
ਅੱਜ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ
DRI ਮੁੰਬਈ ਹੱਥ ਲੱਗੀ ਵੱਡੀ ਸਫਲਤਾ, ਯਾਤਰੀ ਤੋਂ ਬਰਾਮਦ ਹੋਈ 2.58 ਕਿਲੋ ਕੋਕੀਨ
ਅੰਤਰਰਾਸ਼ਟਰੀ ਬਾਜ਼ਾਰ ਵਿਚ 25 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ
ਆਸਟ੍ਰੇਲੀਆ ਪੁਲਿਸ ਵਲੋਂ ਭਾਰਤੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ
ਸਿਡਨੀ ਵਿੱਚ ਰੇਲਵੇ ਸਟੇਸ਼ਨ ਦੇ ਕਲੀਨਰ ਨੂੰ ਚਾਕੂ ਮਾਰਨ ਦਾ ਲੱਗਿਆ ਸੀ ਦੋਸ਼
ਅੰਬਾਨੀ ਪਰਿਵਾਰ ਨੂੰ ਦੇਸ਼-ਵਿਦੇਸ਼ ਵਿਚ ਮਿਲੇਗੀ Z+ ਸੁਰੱਖਿਆ, ਖੁਦ ਭਰਨਾ ਹੋਵੇਗਾ ਸਾਰਾ ਖਰਚਾ
ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲਾ ਇਸ ਸੁਰੱਖਿਆ ਦਾ ਖਰਚਾ ਚੁੱਕਦਾ ਸੀ
ਮਾਂ ਬਣਾਉਂਦੀ ਹੈ ਸਕੂਲ ’ਚ ਖਾਣਾ, ਪੁੱਤਰ ਨੂੰ ਮਿਲੀ 1.70 ਕਰੋੜ ਦੀ ਫੈਲੋਸ਼ਿਪ
ਯੂਰਪੀਅਨ ਕਮਿਸ਼ਨ ਨੇ ਡਾ. ਮਹੇਸ਼ ਨਾਗਰਗੋਜੇ ਨੂੰ ਦਿੱਤੀ ਵਿਸ਼ਵ ਪ੍ਰਸਿੱਧ 'ਮੈਰੀ ਕਿਊਰੀ ਫੈਲੋਸ਼ਿਪ'