ਖ਼ਬਰਾਂ
Punjab Weather Update: ਪੰਜਾਬ ਵਿੱਚ ਅੱਜ ਮੌਸਮ ਰਹੇਗਾ ਆਮ, ਭਲਕੇ ਮੀਂਹ ਪੈਣ ਦੀ ਸੰਭਾਵਨਾ
Punjab Weather Update: ਕਈ ਥਾਵਾਂ 'ਤੇ ਛਾਏ ਹਲਕੇ ਕਾਲੇ ਬੱਦਲ
Uttar Pradesh:13 ਦਿਨਾਂ ਬਾਅਦ ਕਬਰ ਵਿੱਚੋਂ ਕੱਢੀ ਔਰਤ ਦੀ ਲਾਸ਼, ਪਤੀ 'ਤੇ ਕਤਲ ਦਾ ਆਰੋਪ
ਉਨ੍ਹਾਂ ਨੇ ਦੱਸਿਆ ਕਿ ਸਲਮਾ ਦੀ ਮੌਤ ਤੋਂ ਬਾਅਦ, ਉਸ ਦੀ ਲਾਸ਼ ਰਾਮਪੁਰ ਜ਼ਿਲ੍ਹੇ ਦੇ ਪਿੰਡ ਵਿੱਚ ਲਿਆਂਦੀ ਗਈ ਅਤੇ ਦਫ਼ਨਾਇਆ ਗਿਆ।
Amritsar News: ਅੰਮ੍ਰਿਤਸਰ ਵਿਚ ਵੱਡੀ ਮਾਤਰਾ ਵਿਚ ਹਥਿਆਰਾਂ ਸਮੇਤ 5 ਮੁਲਜ਼ਮ ਕਾਬੂ, ISI ਨਾਲ ਜੁੜਿਆ ਸੀ ਗਿਰੋਹ
ਮੁਲਜ਼ਮਾਂ ਕੋਲੋਂ 7.5 ਲੱਖ ਦੀ ਡਰੱਗ ਮਨੀ ਵੀ ਬਰਾਮਦ
Zirakpur Police News: ਜ਼ੀਰਕਪੁਰ ਪੁਲਿਸ ਨੇ ਦੋ ਹੋਟਲਾਂ 'ਚ ਦੇਹ-ਵਪਾਰ ਰੈਕੇਟ ਦਾ ਕੀਤਾ ਪਰਦਾਫ਼ਾਸ਼, ਹੋਟਲ ਸੰਚਾਲਕ ਗਿ੍ਰਫ਼ਤਾਰ
Zirakpur Police News: ਹੋਟਲ ਸੰਚਾਲਕ ਦੇਹ ਵਪਾਰ ਦਾ ਕਾਰੋਬਾਰ ਚਲਾ ਰਹੇ ਹਨ ਅਤੇ ਗਾਹਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।
Bihar News: ਹੋਮਗਾਰਡ ਭਰਤੀ ਇਮਤਿਹਾਨ ਮੌਕੇ ਬੇਹੋਸ਼ ਹੋਈ ਲੜਕੀ ਨਾਲ ਐਂਬੂਲੈਂਸ ਵਿਚ ਸਮੂਹਕ ਬਲਾਤਕਾਰ
ਐਂਬੂਲੈਂਸ ਦਾ ਡਰਾਈਵਰ ਤੇ ਟੈਕਨੀਸ਼ੀਅਨ ਗਿ੍ਰਫ਼ਤਾਰ
Pakistan Sumira Rajput News: ਪਾਕਿਸਤਾਨੀ ਟਿਕਟੋਕਰ ਸੁਮੀਰਾ ਰਾਜਪੂਤ ਦੀ ਸ਼ੱਕੀ ਹਾਲਤ 'ਚ ਮੌਤ
ਮ੍ਰਿਤਕ ਦੀ ਧੀ ਨੇ ਦੋਸ਼ ਲਗਾਇਆ ਕਿ ਉਸ ਦੀ ਮਾਂ ਨੂੰ ਜ਼ਹਿਰੀਲੀਆਂ ਗੋਲੀਆਂ ਦਿਤੀਆਂ ਗਈਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋਈ।
Donald Trump: ਟਰੰਪ ਨੇ ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾਵਾਂ ਨਾਲ ਗੱਲਬਾਤ ਵਿੱਚ ਭਾਰਤ-ਪਾਕਿਸਤਾਨ ਟਕਰਾਅ ਨੂੰ ਕੀਤਾ ਯਾਦ
ਉਨ੍ਹਾਂ ਕਿਹਾ, "ਦੋਵਾਂ ਧਿਰਾਂ ਨਾਲ ਗੱਲ ਕਰਨ ਤੋਂ ਬਾਅਦ, ਜੰਗਬੰਦੀ, ਸ਼ਾਂਤੀ ਅਤੇ ਖੁਸ਼ਹਾਲੀ ਸੁਭਾਵਿਕ ਜਾਪਦੀ ਹੈ। ਅਸੀਂ ਜਲਦੀ ਦੇਖਾਂਗੇ!"
Himachal Pradesh Rain News: ਹਿਮਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ 29 ਜੁਲਾਈ ਲਈ ਆਰੇਂਜ ਅਲਰਟ ਜਾਰੀ
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਬੱਚੇ ਦੇ ਹਾਰਮੋਨਜ਼ ਨੂੰ ਵਿਗਾੜ ਸਕਦੀ ਹੈ ਕਾਸਮੈਟਿਕਸ ਦੀ ਵਰਤੋਂ
ਬੱਚਿਆਂ ਨੂੰ ਕੁੱਝ ਉਤਪਾਦਾਂ ਦੇ ਸੰਪਰਕ ਵਿਚ ਆਉਣ ਨਾਲ ਤੁਰਤ ਸਮੱਸਿਆਵਾਂ ਹੋ ਸਕਦੀਆਂ ਹਨ
Kargil War Martyr: ਕਾਰਗਿਲ ਜੰਗ ਵਿਚ ਸ਼ਹੀਦ ਹੋਇਆ ਫ਼ਾਜ਼ਿਲਕਾ ਦਾ 19 ਸਾਲਾ ਪੁੱਤ ਮਾਂ ਲਈ ਅਜੇ ਵੀ ਜ਼ਿੰਦਾ
ਜਾਇਦਾਦ ਵਿਚ ਦਿਤਾ ਹਿੱਸਾ, ਘਰ 'ਚ ਬਣਾਇਆ ਵੱਖਰਾ ਕਮਰਾ