ਖ਼ਬਰਾਂ
PM Narendra Modi News: PM ਨਰਿੰਦਰ ਮੋਦੀ ਬਣੇ ਦੁਨੀਆਂ ਦੇ ਸਭ ਤੋਂ ਮਨਪਸੰਦ ਨੇਤਾ, ਟਰੰਪ ਤੇ ਕਾਰਨੀ ਨੂੰ ਛੱਡਿਆ ਪਿੱਛੇ
ਬਿਜ਼ਨਸ ਇੰਟੈਲੀਜੈਂਸ ਫ਼ਰਮ ਮਾਰਨਿੰਗ ਕੰਸਲਟ ਦੇ ਸਰਵੇਖਣ 'ਚ ਮਿਲੀ 75% ਪ੍ਰਵਾਨਗੀ ਰੇਟਿੰਗ
Amritsar ਤੋਂ Heroin ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ : DGP
6.106 ਕਿਲੋ ਹੈਰੋਇਨ ਤੇ 2 ਮੋਟਰਸਾਈਕਲਾਂ ਸਮੇਤ ਚਾਰ ਕਾਬੂ
Kerala 30 July Restaurant News: ਨੌਜਵਾਨ ਨੇ '30 ਜੁਲਾਈ' ਨਾਮ ਦਾ ਖੋਲ੍ਹਿਆ ਇੱਕ ਰੈਸਟੋਰੈਂਟ, ਆਖਰ ਕੀ ਹੈ 30 ਜੁਲਾਈ ਨਾਲ ਕੁਨੈਕਸ਼ਨ?
Kerala 30 July Restaurant News: ਕਹਿੰਦੇ ਹਨ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਤੁਸੀਂ ਚੱਟਾਨ ਨੂੰ ਚੀਰ ਕੇ ਰਸਤਾ ਬਣਾ ਸਕਦੇ ਹੋ
Kargil Vijay Diwas: ਕਾਰਗਿਲ ਵਿਜੇ ਦਿਵਸ ਸਾਡੇ ਸੈਨਿਕਾਂ ਦੀ ਅਸਾਧਾਰਨ ਬਹਾਦਰੀ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ: ਮੁਰਮੂ
ਮੁਰਮੂ ਨੇ ਕਿਹਾ ਕਿ ਦੇਸ਼ ਪ੍ਰਤੀ ਸੈਨਿਕਾਂ ਦਾ ਸਮਰਪਣ ਅਤੇ ਸਰਵਉੱਚ ਬਲੀਦਾਨ ਹਮੇਸ਼ਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰੇਗਾ।
Patran News: ਪਾਤੜਾਂ ਤੋਂ ਵੱਡੀ ਖ਼ਬਰ, ਦੋ ਭਰਾਵਾਂ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ
Patran News: ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਟਰੱਕ ਮਾਲਕ 'ਤੇ ਲਾਏ ਤਸ਼ੱਦਦ ਦੇ ਇਲਜ਼ਾਮ
Zirakpur News: ਜ਼ੀਰਕਪੁਰ ਵਿਚ ਨਾਬਾਲਗਾ ਨਾਲ ਚਲਦੀ ਕਾਰ ਵਿਚ ਜਬਰ ਜਨਾਹ
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Pathankot News: ਪਠਾਨਕੋਟ ਵਿਚ ਨਸ਼ੇੜੀ ਪੁੱਤ ਤੋਂ ਦੁਖੀ ਹੋ ਕੇ ਮਾਂ ਨੇ ਕੀਤੀ ਖ਼ੁਦਕੁਸ਼ੀ
Pathankot News: ਪੁੱਤ ਰੋਜ਼ਾਨਾ ਨਸ਼ੇ ਲਈ ਆਪਣੀ ਮਾਂ ਤੋਂ ਮੰਗਦਾ ਸੀ ਪੈਸੇ
Punjab Weather Update: ਪੰਜਾਬ ਵਿਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਇਸ ਤਰੀਕ ਤੋਂ ਬਾਅਦ ਬਦਲੇਗਾ ਮੌਸਮ
Punjab Weather Update: ਫਿਰੋਜ਼ਪੁਰ ਵਿੱਚ ਮੀਂਹ ਕਾਰਨ ਨਮੀ ਵਧੀ
Canadian Hockey Players News: ਜਿਨਸੀ ਸੋਸ਼ਣ ਮਾਮਲੇ 'ਚ ਕੈਨੇਡਾ ਦੇ ਪੰਜ ਸਾਬਕਾ ਹਾਕੀ ਖਿਡਾਰੀ ਬਰੀ
Canadian Hockey Players News: ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ।
Moga News: ਮੋਗਾ ਵਿਚ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਮਹਿਲਾ ਪਹਿਲਾਂ ਤੋਂ ਸੀ ਵਿਆਹੀ
ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ, ਜੋ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ।