ਖ਼ਬਰਾਂ
ਨਾਨ ਬੋਰਡ ਕਲਾਸਾਂ ਦੇ ਰਿਪੋਰਟ ਕਾਰਡ ਲਈ ਦਿੱਤੇ ਪ੍ਰਤੀ ਵਿਦਿਆਰਥੀ 4 ਰੁਪਏ, 3.5 ਲੱਖ ਫੰਡ ਜਾਰੀ
ਇਹ ਰਾਸ਼ੀ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਜਾਰੀ ਕਰ ਦਿੱਤੀ ਗਈ ਹੈ।
ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਮ੍ਰਿਤਕ ਔਰਤ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ
ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਹੋਵੇਗੀ
ਸੈਲਾਨੀ ਬੀਐਸਐਫ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਬੁਕਿੰਗ ਦਾ ਵੀ ਲੈ ਰਹੇ ਲਾਭ
ਪਾਕਿਸਤਾਨ 'ਚ ਇੱਕ ਰੇਲਗੱਡੀ 'ਚ ਧਮਾਕਾ, 2 ਦੀ ਮੌਤ
4 ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ
'ਦੁਨੀਆ ਦੇ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਦਿੱਲੀ ਦਾ ਨਾਂ'
ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ : ਪਤੀ-ਪਤਨੀ ਨੇ ਇਕੱਠਿਆ ਰੇਲ ਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ
ਰੇਲਵੇ ਪੁਲਿਸ ਬਿਆਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਰਦੀਆਂ ਦੀ ਗ੍ਰਾਂਟ ਘਟਾਲੇ ਮਾਮਲੇ ’ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ : ਤਰਨਤਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਨੂੰ ਕੀਤਾ ਮੁਅੱਤਲ
ਗ੍ਰਾਂਟਾਂ ਦੇ ਖ਼ਰਚ 'ਚ ਹੇਰਾਫੇਰੀ ਕਰਨ ਦੇ ਲੱਗੇ ਇਲਜ਼ਾਮ
ਕਪੂਰਥਲਾ ਜੇਲ੍ਹ ’ਚੋਂ ਚੈਕਿੰਗ ਦੌਰਾਨ 6 ਮੋਬਾਇਲ ਫੋਨ ਤੇ 8 ਸਿਮ ਹੋਏ ਬਰਾਮਦ
6 ਕੈਦੀਆਂ ਖ਼ਿਲਾਫ਼ ਮਾਮਲਾ ਦਰਜ
ਉੱਬਲਦੇ ਪਾਣੀ ਵਿਚ ਡਿੱਗਿਆ ਢਾਈ ਸਾਲਾ ਮਾਸੂਮ, ਹੋਈ ਦਰਦਨਾਕ ਮੌਤ
ਬਿਜਲੀ ਦੀ ਰਾਡ ਅੰਦਰ ਰੱਖਣ ਗਈ ਸੀ ਮਾਂ