ਖ਼ਬਰਾਂ
ਕੌਮੀ ਇਨਸਾਫ਼ ਮੋਰਚਾ: 2 ਵਕੀਲਾਂ 'ਤੇ FIR ਦੇ ਵਿਰੋਧ 'ਚ ਅੱਜ ਚੰਡੀਗੜ੍ਹ ਅਦਾਲਤ 'ਚ ਕੰਮਕਾਜ ਠੱਪ
ਅੱਜ ਦੁਪਹਿਰ 12 ਵਜੇ ਇਸ ਮੁੱਦੇ 'ਤੇ ਜਨਰਲ ਹਾਊਸ ਦੀ ਮੀਟਿੰਗ ਵੀ ਬੁਲਾਈ ਗਈ ਹੈ
ਲੁਧਿਆਣਾ 'ਚ ਮੇਕਅੱਪ ਆਰਟਿਸਟ ਨੂੰ ਠੋਕਿਆ ਜੁਰਮਾਨਾ, ਬੁਕਿੰਗ ਤੋਂ ਬਾਅਦ ਵੀ ਤਿਆਰ ਨਹੀਂ ਕੀਤੀ ਲਾੜੀ
ਅਦਾਲਤ ਨੇ 1 ਲੱਖ ਰੁਪਏ ਲਈ ਫੀਸ ਵੀ ਵਾਪਸ ਕਰਨ ਲਈ ਕਿਹਾ
ਥਾਈਲੈਂਡ ਵਿਚ ਦੋ ਗੋਲਡ ਮੈਡਲ ਜਿੱਤ ਕੇ ਹਰਭਜਨ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ
ਥਾਈਲੈਂਡ ਓਪਨ ਮਾਸਟਰਜ਼ ਗੇਮਜ਼ ਦੌਰਾਨ 1500 ਮੀਟਰ ਅਥਲੈਟਿਕਸ ਵਿਚ ਅਤੇ 800 ਮੀਟਰ ਵਿਚ ਉਨ੍ਹਾਂ ਨੇ ਦੋ ਗੋਲਡ ਮੈਡਲ ਜਿੱਤੇ ਹਨ।
Zomato ਨੇ ਦੇਸ਼ ਦੇ 225 ਸ਼ਹਿਰਾਂ ਵਿਚ ਸੇਵਾ ਕੀਤੀ ਬੰਦ, ਘਾਟੇ ਨੂੰ ਘੱਟ ਕਰਨ ਲਈ ਚੁੱਕਿਆ ਕਦਮ ਪਰ ਮਾਲੀਆ ਵਧਿਆ
ਹਾਲਾਂਕਿ, ਮਾਲੀਆ ਸਾਲਾਨਾ ਆਧਾਰ 'ਤੇ 1,112 ਕਰੋੜ ਰੁਪਏ ਤੋਂ 75% ਵਧ ਕੇ 1,948 ਕਰੋੜ ਰੁਪਏ ਹੋ ਗਿਆ।
ਤੁਰਕੀ 'ਚ ਫਿਰ 4.7 ਤੀਬਰਤਾ ਨਾਲ ਆਇਆ ਭੂਚਾਲ, 34 ਹਜ਼ਾਰ ਤੋਂ ਵੱਧ ਮੌਤਾਂ
ਲਾਸ਼ਾਂ 'ਚ ਰਿਸ਼ਤੇਦਾਰ ਲੱਭ ਰਹੇ ਹਨ ਆਪਣੇ ਪਿਆਰਿਆਂ ਨੂੰ
ਸੜਕ ਹਾਦਸੇ ਨੇ ਬੁਝਾਏ ਇੱਕੋ ਪਿੰਡ ਦੇ ਦੋ ਘਰਾਂ ਦੇ ਚਿਰਾਗ਼
ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਟਰੈਕਟਰ-ਟਰਾਲੀ 'ਚ ਵੱਜੇ ਮੋਟਰਸਾਈਕਲ ਸਵਾਰ
ਮੁੱਖ ਮੰਤਰੀ ਨੇ ਵਣ ਖੇਤੀ ਨੂੰ ਹੁਲਾਰਾ ਦੇਣ ਲਈ ਭਾਰਤ ਦਾ ਪਹਿਲਾ ਈ-ਟਿੰਬਰ ਪੋਰਟਲ ਕੀਤਾ ਜਾਰੀ
ਲੱਕੜ ਦੀ ਵਿਕਰੀ ਤੇ ਖਰੀਦ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਚੁੱਕਿਆ ਕਦਮ
ਪੰਜਾਬ ਸਰਕਾਰ ਵੱਲੋਂ PAU ਵਿਖੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਸਰਕਾਰ-ਕਿਸਾਨ ਮਿਲਣੀ, ਮਿਲਿਆ ਭਰਵਾਂ ਹੁੰਗਾਰਾ
ਮੁੱਖ ਮੰਤਰੀ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਨਵੇਂ ਤਜਰਬੇ ਕਰਨ ਦਾ ਦਿੱਤਾ ਸੱਦਾ
ਲੋਕ ਸਭਾ ਸਕੱਤਰੇਤ ਨੇ ਭਾਜਪਾ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਲਿਆ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਮੰਗਿਆ ਜਵਾਬ
ਖੁਦ ਨੂੰ STF ਅਧਿਕਾਰੀ ਦੱਸ ਕੇ ਦਿੱਤਾ ਲੁੱਟ ਨੂੰ ਅੰਜਾਮ
ਮੁਅੱਤਲ ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ 30 ਹਜ਼ਾਰ ਰੁਪਏ ਦੀ ਲੁੱਟ