ਖ਼ਬਰਾਂ
ਪੰਜਾਬ ਸਰਕਾਰ ਵੱਲੋਂ PAU ਵਿਖੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਸਰਕਾਰ-ਕਿਸਾਨ ਮਿਲਣੀ, ਮਿਲਿਆ ਭਰਵਾਂ ਹੁੰਗਾਰਾ
ਮੁੱਖ ਮੰਤਰੀ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਨਵੇਂ ਤਜਰਬੇ ਕਰਨ ਦਾ ਦਿੱਤਾ ਸੱਦਾ
ਲੋਕ ਸਭਾ ਸਕੱਤਰੇਤ ਨੇ ਭਾਜਪਾ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਲਿਆ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਮੰਗਿਆ ਜਵਾਬ
ਖੁਦ ਨੂੰ STF ਅਧਿਕਾਰੀ ਦੱਸ ਕੇ ਦਿੱਤਾ ਲੁੱਟ ਨੂੰ ਅੰਜਾਮ
ਮੁਅੱਤਲ ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ 30 ਹਜ਼ਾਰ ਰੁਪਏ ਦੀ ਲੁੱਟ
ਮਠਿਆਈ ਖਵਾ ਕੇ ਪਤਨੀ ਨੂੰ ਮਾਰਨ ਦੀ ਘੜੀ ਸਾਜ਼ਿਸ਼, ਨਾਕਾਮ ਰਹਿਣ 'ਤੇ ਹੋਇਆ ਇਹ ਅੰਜਾਮ
ਪਤਨੀ ਦੀ ਸ਼ਿਕਾਇਤ 'ਤੇ ਪਤੀ ਅਤੇ ਉਸ ਦੀ ਪ੍ਰੇਮਿਕਾ ਵਿਰੁੱਧ ਮਾਮਲਾ ਦਰਜ
ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ, ਕਿਹਾ- ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ
ਜੇਕਰ ਉਹ ਦੱਸ ਕੇ ਆਉਂਦੇ ਤਾਂ ਮੇਰਾ ਪੁੱਤਰ ਵੀ ਦੋ-ਚਾਰ ਨੂੰ ਰੇੜ੍ਹ ਕੇ ਹੀ ਜਾਂਦਾ- ਚਰਨ ਕੌਰ
Whisky Import: ਦੇਸੀ ਛੱਡ ਭਾਰਤੀਆਂ 'ਚ ਵਧਿਆ ਮਹਿੰਗੀ ਸ਼ਰਾਬ ਪੀਣ ਦਾ ਰੁਝਾਨ!
ਫਰਾਂਸ ਨੂੰ ਪਿੱਛੇ ਛੱਡਦਿਆਂ ਸਕਾਚ ਦੀ ਦਰਾਮਦ 'ਚ ਹੋਇਆ 60 ਫ਼ੀਸਦੀ ਇਜ਼ਾਫ਼ਾ
ਲੁਧਿਆਣਾ 'ਚ ਰੇਲਗੱਡੀਆਂ 'ਤੇ ਹੋ ਰਹੀ ਪੱਥਰਬਾਜ਼ੀ? ਯਾਤਰੀ ਨੇ ਕੀਤਾ ਖ਼ੁਲਾਸਾ
ਲਿਖਿਆ- ਸ਼ਿਕਾਇਤ ਦੇਣ 'ਤੇ ਰੇਲਵੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਰੋਜ਼ਾਨਾ ਹੁੰਦਾ ਹੈ
ਆਸਟ੍ਰੇਲੀਆ ਵਿੱਚ ਨੌਜਵਾਨ ਨੇ ਖਰੀਦਿਆ 'SYL 295' ਨੰਬਰ, ਮਰਹੂਮ ਸਿੱਧੂ ਲਈ ਪਿਆਰ ਦੇਖ ਭਾਵੁਕ ਹੋਏ ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦਾ ਪਿਆਰ ਅੱਜ ਵੀ ਉਨ੍ਹਾ ਦੇ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ
ਜਲੰਧਰ 'ਚ ਸੁੱਖਾ ਕਾਹਲਵਾਂ ਗੈਂਗ ਦੇ ਗੁਰਗੇ ਕਾਬੂ, ਹਥਿਆਰ ਵੀ ਹੋਏ ਬਰਾਮਦ
ਬਦਮਾਸ਼ਾਂ ਨੂੰ ਅਮਰੀਕਾ ਰਹਿੰਦੇ ਵਿਅਕਤੀ ਨੇ ਦਲਜੀਤ ਸਿੰਘ ਨਾਂ ਦੇ ਵਿਅਕਤੀ ਦੀ ਕੁੱਟਮਾਰ ਕਰਨ ਦਾ ਦਿੱਤਾ ਸੀ ਠੇਕਾ
ਬਠਿੰਡਾ ਵਿਖੇ ਬੇਕਾਬੂ ਹੋ ਕੇ ਪਲਟੀ ਯਾਤਰੀਆਂ ਨਾਲ ਭਰੀ PRTC ਦੀ ਬੱਸ
ਦੋ ਦਰਜਨ ਸਵਾਰੀਆਂ ਹੋਈਆਂ ਜ਼ਖ਼ਮੀ