ਖ਼ਬਰਾਂ
Thailand Cambodia War News: ਥਾਈਲੈਂਡ ਤੇ ਕੰਬੋਡੀਆ ਵਿਚਾਲੇ ਛਿੜੀ ਜੰਗ ! ਕੰਬੋਡੀਆ ਫ਼ੌਜ ਦੀ ਗੋਲੀਬਾਰੀ 'ਚ 12 ਥਾਈ ਲੋਕਾਂ ਦੀ ਮੌਤ
Thailand Cambodia War News: ਥਾਈਲੈਂਡ ਦੇ 14 ਲੋਕ ਜ਼ਖ਼ਮੀ, ਦੋਵੇਂ ਮੁਲਕਾਂ ਨੇ ਇੱਕ-ਦੂਜੇ 'ਤੇ ਕੀਤੇ ਹਵਾਈ ਹਮਲੇ
Australia News: ਮੈਲਬੌਰਨ ਵਿੱਚ ਸਵਾਮੀਨਾਰਾਇਣ ਮੰਦਰ 'ਤੇ ਨਸਲੀ ਹਮਲਾ, ਕੰਧਾਂ 'ਤੇ ਲਿਖੇ ਨਫ਼ਰਤ ਭਰੇ ਸੁਨੇਹੇ
ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ (ਵਿਕਟੋਰੀਆ ਚੈਪਟਰ) ਦੇ ਪ੍ਰਧਾਨ ਮਕਰੰਦ ਭਾਗਵਤ ਨੇ ਇਸ ਘਟਨਾ 'ਤੇ ਡੂੰਘਾ ਗੁੱਸਾ ਪ੍ਰਗਟ ਕੀਤਾ
ਪੰਜਾਬ 'ਆਪ' ਪ੍ਰਧਾਨ ਅਮਨ ਅਰੋੜਾ ਨੇ ਡਾ.ਪੂਜਾ ਸਿੰਘ ਨੂੰ ਪਾਰਟੀ 'ਚ ਕੀਤਾ ਸ਼ਾਮਿਲ
ਕਿਹਾ-,'ਡਾ.ਪੂਜਾ ਸਿੰਘ ਕੋਲ 9 ਹਜ਼ਾਰ ਬੱਚੇ ਲੈ ਰਹੇ ਹਨ ਸਿੱਖਿਆ
Sangrur 'ਚ ਸੀਲ ਕਰਨ ਦੇ ਬਾਵਜੂਦ ਚੱਲ ਰਿਹਾ ਸੀ Drug De-Addiction Center
ਸਿਹਤ ਤੇ ਪੁਲਿਸ ਵਿਭਾਗ ਦੀ ਸਾਂਝੇ ਤੌਰ 'ਤੇ ਕਾਰਵਾਈ, 18 ਮਰੀਜ਼ਾਂ ਨੂੰ ਛੁਡਵਾਇਆ
Punjab Haryana High Court News: ਹਾਈ ਕੋਰਟ ਨੇ NDPS ਐਕਟ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟਾਈ, ਸਰਕਾਰ ਤੋਂ ਮੰਗਿਆ ਜਵਾਬ
ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ "ਯੁੱਧ ਨਸ਼ਿਆ ਦੇ ਵਿਰੁਧ" ਤਹਿਤ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦਾ ਪੈਟਰਨ
Punjab Government Transfers IAS Officers: ਪੰਜਾਬ ਸਰਕਾਰ ਵੱਲੋਂ 5 IAS ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ, ਪੜ੍ਹੋ ਸੂਚੀ
ਇਨ੍ਹਾਂ ਵਿਚ ਆਈਏਐਸ ਅਧਿਕਾਰੀ ਆਦਿਤਿਆ ਸ਼ਰਮਾ, ਕ੍ਰਿਤਿਕਾ ਗੋਇਲ, ਸੁਨੀਲ ਸੋਨਮ ਅਤੇ ਰਾਕੇਸ਼ ਕੁਮਾਰ ਮੀਨਾ ਸ਼ਾਮਲ ਹਨ
Amritsar Encounter News : ਅੰਮ੍ਰਿਤਸਰ ਪੁਲਿਸ ਨੇ ਦੋ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ, ਫਿਰੌਤੀ ਮੰਗਣ ਦੇ ਮਾਮਲੇ 'ਚ ਸਨ ਲੋੜੀਂਦੇ
Amritsar Encounter News : ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮ ਹਰਪ੍ਰੀਤ ਦੀ ਲੱਤ 'ਚ ਲੱਗੀ ਗੋਲੀ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਕਾਬੂ
Hoshiarpur 'ਚ Policeman ਦੀ ਨਸ਼ਾ ਕਰਦੇ ਦੀ Video Viral
ਕਿਸੇ ਸਿਆਸੀ ਆਗੂ ਦਾ ਦੱਸਿਆ ਜਾ ਰਿਹਾ ਹੈ ਗੰਨਮੈਨ
Punjabi dies in Canada News: ਐਡਮਿੰਟਨ 'ਚ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
2017 ਵਿਚ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ
Missing Russian plane crashes: ਲਾਪਤਾ ਰੂਸੀ ਜਹਾਜ਼ ਹੋਇਆ ਹਾਦਸਾਗ੍ਰਸਤ, 50 ਯਾਤਰੀਆਂ ਦੀ ਹੋਈ ਮੌਤ
ਲੈਂਡਿੰਗ ਵੇਲੇ ਅਮੂਰ ਦੇ ਟਿੰਡਾ ਸ਼ਹਿਰ ਵਿਚ ਹੋਇਆ ਹਾਦਸਾ