ਖ਼ਬਰਾਂ
Punjab Sacrilege Bill ਦੋ ਵਾਰ ਰੱਦ ਹੋਣ ਤੋਂ ਬਾਅਦ, ਬੇਅਦਬੀ 'ਤੇ ਸਖ਼ਤ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਜਾਰੀ
Punjab Sacrilege Bill 32 ਸਾਲਾਂ ਵਿਚ, 22 ਬਿੱਲਾਂ ਨੂੰ ਰਾਸ਼ਟਰਪਤੀ ਦੀ ਨਹੀਂ ਮਿਲੀ ਪ੍ਰਵਾਨਗੀ, 9 ਬਿੱਲ ਰਾਜਪਾਲਾਂ ਨੇ ਰੋਕੇ
Anil Ambani 'ਤੇ ED ਦਾ ਵੱਡਾ ਐਕਸ਼ਨ, ਕਈ ਟਿਕਾਣਿਆਂ 'ਤੇ ਛਾਪੇਮਾਰੀ
3,000 ਕਰੋੜ ਤੋਂ ਵੱਧ ਕਰਜ਼ਾ ਘੁਟਾਲੇ ਦਾ ਮਾਮਲਾ, YES Bank ਨਾਲ ਸਬੰਧਤ ਹੈ ਮਾਮਲਾ
Russia Passenger Angara Plane Missing: 50 ਯਾਤਰੀਆਂ ਸਮੇਤ ਰੂਸ ਦਾ An-24 ਜਹਾਜ਼ ਲਾਪਤਾ, ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ
Russia Passenger Angara Plane Missing : ਜਹਾਜ਼ ਅਮੂਰ ਦੇ ਟਿੰਡਾ ਸ਼ਹਿਰ ਜਾ ਰਿਹਾ ਸੀ
Mumbai Train Blast Case: ਸੁਪਰੀਮ ਕੋਰਟ ਨੇ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਲਗਾਈ ਰੋਕ
ਵਿਸ਼ੇਸ਼ ਅਦਾਲਤ ਨੇ ਇਨ੍ਹਾਂ 12 ਦੋਸ਼ੀਆਂ ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
Punjab Weather News: ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ,28 ਜੁਲਾਈ ਤੋਂ ਬਦਲੇਗਾ ਮੌਸਮ
28 ਜੁਲਾਈ ਤੋਂ ਮੀਂਹ ਦੀ ਸੰਭਾਵਨਾ
Himachal News: ਹਿਮਾਚਲ ਦੇ ਮੰਡੀ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਲੋਕਾਂ ਦੀ ਮੌਤ
Himachal News: 20 ਤੋਂ ਵੱਧ ਯਾਤਰੀ ਜ਼ਖ਼ਮੀ, ਬਚਾਅ ਕਾਰਜ 'ਚ ਜੁਟਿਆ ਪ੍ਰਸ਼ਾਸਨ
Akhtar Rasool News: 600 ਕਰੋੜ ਦੇ GST ਘੁਟਾਲੇ ਦੇ ਦੋਸ਼ ਵਿਚ ਅਖ਼ਤਰ ਰਸੂਲ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ ਮੁਲਜ਼ਮ
Akhtar Rasool News: ਡੀਆਰਆਈ ਲੁਧਿਆਣਾ ਦੀ ਟੀਮ ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ
Ration card e-KYC: 6 ਮਹੀਨਿਆਂ ਤੱਕ ਰਾਸ਼ਨ ਨਾ ਲੈਣ 'ਤੇ ਰਾਸ਼ਨ ਕਾਰਡ ਹੋਵੇਗਾ ਰੱਦ, ਕੇਂਦਰ ਨੇ ਹੁਕਮ ਕੀਤੇ ਜਾਰੀ
e-KYC ਨਾ ਕਰਵਾਉਣ ਵਾਲਿਆਂ ਦੇ ਰੱਦ ਹੋਣਗੇ ਰਾਸ਼ਨ ਕਾਰਡ
Bengaluru No UPI Boards News: ਬੈਂਗਲੁਰੂ ਵਿੱਚ ਦੁਕਾਨਾਂ 'ਤੇ 'ਨੋ ਯੂਪੀਆਈ' ਦੇ ਲਗਾਏ ਬੋਰਡ, GST ਨੋਟਿਸ ਦਾ ਕਰ ਰਹੇ ਵਿਰੋਧ
Bengaluru No UPI Boards News: ਕਰਨਾਟਕ ਸਰਕਾਰ ਨੇ ਪਿਛਲੇ 3 ਸਾਲਾਂ ਦਾ ਜੀਐਸਟੀ ਕੀਤਾ ਮੁਆਫ਼
ਕੀ ਹੈ Dark Web? ਜਿਸ ਰਾਹੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀ ਮੇਲ ਭੇਜਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ
ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ।