ਖ਼ਬਰਾਂ
’84 ਪੀੜਤਾਂ ਨੂੰ ਦਿੱਲੀ ਸਰਕਾਰ ਨੇ ਦਿਤੀਆਂ ਨੌਕਰੀਆਂ
41 ਸਾਲ ਹੋ ਗਏ ਸਾਨੂੰ ਤਾਂ ਹੁਣ ਉਮੀਦ ਹੀ ਨਹੀਂ ਸੀ ਸਾਨੂੰ ਕੁੱਝ ਮਿਲੇਗਾ : ਪੀੜਤ
PBKS vs RCB, IPL 2025 Qualifier 1: ਪੰਜਾਬ ਬਨਾਮ ਬੰਗਲੌਰ ਮੈਚ 'ਤੇ ਛਾਇਆ ਮੀਂਹ ਦਾ ਖ਼ਤਰਾ, ਜਾਣੋ ਪਲੇਆਫ਼ ਮੈਚਾਂ ਦੇ ਨਿਯਮ
ਜੇਕਰ ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ ਮੈਚ ਰੱਦ ਹੋ ਜਾਂਦਾ ਹੈ ਤਾਂ ਪੰਜਾਬ ਨੂੰ ਫ਼ਾਈਨਲ ਲਈ ਟਿਕਟ ਮਿਲ ਜਾਵੇਗੀ।
Supreme Court: ਦਿੱਲੀ ਰਿਜ ਖੇਤਰ ’ਚ ਰੁੱਖਾਂ ਦੀ ਕਟਾਈ ਮਾਮਲੇ ’ਚ DDA ਨੂੰ ਮਾਣਹਾਨੀ ਦਾ ਦੋਸ਼ੀ ਠਹਿਰਾਇਆ
Supreme Court: DDA ਦੇ ਅਧਿਕਾਰੀਆਂ ਨੂੰ ਸੰਘਣੇ ਰੁੱਖ ਲਗਾਉਣ ਦਾ ਦਿਤਾ ਹੁਕਮ
Tarn Taran News : ਵੱਡੀ ਖ਼ਬਰ : ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ
Tarn Taran News : ਇੱਕ ਦੂਜੇ ’ਤੇ ਲਾਏ ਫ਼ਾਇਰਿੰਗ ਕਰਨ ਦੇ ਲਾਏ ਦੋਸ਼, ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਜਾਰੀ
Chandigarh Coronavirus Death: ਚੰਡੀਗੜ੍ਹ ’ਚ ਕੋਰੋਨਾ ਕਾਰਨ ਪਹਿਲੀ ਮੌਤ
Chandigarh Coronavirus Death: ਮ੍ਰਿਤਕ ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ
ਫ਼ੌਜ ਵੱਲੋਂ ਸਨਮਾਨਿਤ ਕੀਤਾ ਗਿਆ Operation Sindoor ਦੌਰਾਨ ਜਵਾਨਾਂ ਨੂੰ ਦੁੱਧ ਅਤੇ ਲੱਸੀ ਪਿਲਾਉਣ ਵਾਲਾ ਪੰਜਾਬ ਦਾ ਬੱਚਾ
ਵੱਡਾ ਹੋ ਕੇ ਇੱਕ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ ਸ਼ਰਵਨ ਸਿੰਘ
ਪੰਜਾਬ ਕਾਂਗਰਸ ਨੇ ਸੰਵਿਧਾਨ ਬਚਾਓ ਮੁਹਿੰਮ ਤਹਿਤ ਮਾਨਸਾ ’ਚ ਕੀਤਾ ਇਕੱਠ
ਸੰਵਿਧਾਨ ਮੁਤਾਬਕ ਹਰ ਕੋਈ ਆਪਣੇ ਹੱਕਾਂ ਲਈ ਲੜ ਸਕਦੈ : ਰਾਜਾ ਵੜਿੰਗ
Raghav Chadha News: ਰਾਘਵ ਚੱਢਾ ਨੇ ਪੰਜਾਬ ਕਿੰਗਜ਼ ਟੀਮ ਨਾਲ ਕੀਤੀ ਮੁਲਾਕਾਤ, RCB ਖ਼ਿਲਾਫ਼ ਮੈਚ ਲਈ ਦਿੱਤੀਆਂ ਸ਼ੁਭਕਾਮਨਾਵਾਂ
Raghav Chadha News:ਟੀਮ ਭਲਕੇ ਪਹਿਲੇ ਕੁਆਲੀਫਾਇਰ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਖੇਡੇਗੀ
Bathinda News : ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ
Bathinda News : 12ਵੀਂ ਜਮਾਤ 'ਚੋਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਨਾਲ ਕੀਤਾ ਨਾਸ਼ਤਾ, ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਕਰਵਾਇਆ ਜਾਣੂੰ
Cholera outbreak in Sudan: ਸੁਡਾਨ ’ਚ ਹੈਜ਼ਾ ਫੈਲਣ ਨਾਲ ਇਕ ਹਫ਼ਤੇ ’ਚ ਹੋਈਆਂ 170 ਤੋਂ ਵੱਧ ਮੌਤਾਂ
Cholera outbreak in Sudan: 2500 ਤੋਂ ਵੱਧ ਲੋਕ ਹੋਏ ਬਿਮਾਰ, ਤੇਜ਼ੀ ਨਾਲ ਵੱਧ ਰਹੇ ਮਾਮਲੇ