ਖ਼ਬਰਾਂ
ਇੰਦੌਰ 'ਚ ਇੱਕ ਪਾਸੇ 'ਖੇਲੋ ਇੰਡੀਆ', ਦੂਜੇ ਪਾਸੇ ਬੱਚੇ ਫੁੱਟਪਾਥ 'ਤੇ ਹਾਕੀ ਖੇਡਣ ਲਈ ਮਜਬੂਰ
ਹਾਕੀ ਮੈਦਾਨ 'ਚ ਬਣਾ ਦਿੱਤਾ ਗਿਆ ਕੂੜਾ ਨਿਪਟਾਰਾ ਕੇਂਦਰ, ਹੋਰ ਖੇਡ ਮੈਦਾਨ ਹੁਣ ਤੱਕ ਨਹੀਂ ਦਿੱਤਾ
ਗੁਰਦਾਸਪੁਰ ’ਚ ਦਿਖਿਆ ਡਰੋਨ, BSF ਨੇ ਤਾਬੜਤੋੜ ਫਾਇਰਿੰਗ ਕਰ ਭੇਜਿਆ ਵਾਪਸ
ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ
CGC ਝੰਜੇੜੀ ਕੈਂਪਸ ’ਚ ਅੰਤਰਰਾਸ਼ਟਰੀ ਡਿਪਲੋਮੈਟ ਮੀਟ- 2023 ਦਾ ਆਯੋਜਨ, 11 ਦੇਸ਼ਾਂ ਦੇ ਡਿਪਲੋਮੈਟਾਂ ਨੇ ਕੀਤੀ ਸ਼ਿਰਕਤ
ਕੌਮਾਂਤਰੀ ਪੱਧਰ ’ਤੇ ਸਿੱਖਿਆ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਸਬੰਧੀ ਕੀਤੀ ਗਈ ਚਰਚਾ
ਬਰਨਾਲਾ 'ਚ ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਢਾਬੇ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਹੋਈ ਮੌਤ
ਹਾਦਸੇ 'ਚ ਕਾਰ ਦੇ ਹੋਏ ਦੋ ਟੁਕੜੇ
ਭਾਰਤ ਵਿੱਚ ਲਾਪਤਾ ਹੋਈ ਕੁਵੈਤੀ ਔਰਤ ਬੰਗਲਾਦੇਸ਼ ਵਿੱਚ ਮਿਲੀ
ਕੁਵੈਤ ਦੂਤਾਵਾਸ ਨੇ ਕੋਲਕਾਤਾ ਪੁਲਿਸ ਨੂੰ ਭੇਜਿਆ ਇੱਕ ਪ੍ਰਸ਼ੰਸਾ ਪੱਤਰ
ਭੂਚਾਲ ਪ੍ਰਭਾਵਿਤ ਤੁਰਕੀ ਨੇ ਪਾਕਿਸਤਾਨੀ PM ਦੀ ਮੇਜ਼ਬਾਨੀ ਤੋਂ ਕੀਤਾ ਇਨਕਾਰ, ਸ਼ਾਹਬਾਜ਼ ਸ਼ਰੀਫ ਦਾ ਤੁਰਕੀ ਦੌਰਾ ਰੱਦ
ਇਸ ਦੇ ਨਾਲ ਹੀ ਪਾਕਿਸਤਾਨ ਨੇ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੌਰੇ ਨੂੰ ਰੱਦ ਕਰਨ ਦਾ ਕਾਰਨ ਖਰਾਬ ਮੌਸਮ ਦੱਸਿਆ ਹੈ।
ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ, ED ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਗੋਆ ਚੋਣਾਂ ਦੌਰਾਨ ਪੈਸੇ ਲੈਣ ਦੇ ਇਲਜ਼ਾਮ
ਆਸਟ੍ਰੇਲੀਆ ਦੀ ਧਰਤੀ ’ਤੇ ਨਾਮਣਾ ਖੱਟਣ ਵਾਲੀਆਂ ਰੰਗੀ ਭੈਣਾਂ, ਪੋਲ ਵਾਲਟ ’ਚ ਬਣੀਆਂ ਕੌਮੀ ਚੈਂਪੀਅਨ, ਵਿਸ਼ਵ ਜੇਤੂ ਬਣਨ ਦੀ ਤਿਆਰੀ
ਆਸਟ੍ਰੇਲੀਆ ਦੀ ਧਰਤੀ ’ਤੇ ਨਾਮਣਾ ਖੱਟਣ ਵਾਲੀਆਂ ਰੰਗੀ ਭੈਣਾਂ, ਪੋਲ ਵਾਲਟ ’ਚ ਬਣੀਆਂ ਕੌਮੀ ਚੈਂਪੀਅਨ, ਵਿਸ਼ਵ ਜੇਤੂ ਬਣਨ ਦੀ ਤਿਆਰੀ
ਸੌਦਾ ਸਾਧ ਦੀ ਪੈਰੋਲ ਖ਼ਿਲਾਫ਼ SGPC ਦੀ ਪਟੀਸ਼ਨ ’ਤੇ ਸੁਣਵਾਈ, ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ
ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ 17 ਫਰਵਰੀ ਤੱਕ ਜਵਾਬ ਮੰਗਿਆ ਹੈ।
ਆਈ.ਐਸ.ਆਈ.ਐਲ.-ਕੇ ਵੱਲੋਂ ਅਫ਼ਗਾਨਿਸਤਾਨ ਵਿੱਚ ਭਾਰਤ, ਚੀਨ, ਈਰਾਨ ਦੇ ਦੂਤਾਵਾਸਾਂ 'ਤੇ ਹਮਲੇ ਦੀ ਧਮਕੀ - ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਦੀ ਇੱਕ ਰਿਪੋਰਟ ਵਿੱਚ ਹੋਇਆ ਇਹ ਖੁਲਾਸਾ