ਖ਼ਬਰਾਂ
ਬਿਨਾਂ ਛੁੱਟੀ ਮਨਜ਼ੂਰ ਕਰਵਾਏ ਦਫ਼ਤਰ ਤੋਂ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ! ਵਿੱਤੀ ਲਾਭ ਤੋਂ ਹੋਣਗੇ ਵਾਂਝੇ
ਗੈਰ-ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਬੰਧਕੀ ਵਿਭਾਗ ਵਿਚ ਵਾਪਸ ਜੁਆਇਨਿੰਗ ਕਰਵਾਉਣ ਤੋਂ ਪਹਿਲਾਂ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।
80 ਕਿਲੋਮੀਟਰ ਦੂਰ ਪਿੰਡ ਲਈ ਪਤਨੀ ਦੀ ਲਾਸ਼ ਮੋਢੇ 'ਤੇ ਰੱਖ ਕੇ ਹੀ ਤੁਰ ਪਿਆ ਪਤੀ
ਰਸਤੇ 'ਚ ਮੌਤ ਹੋਈ ਗਈ ਤਾਂ ਰਾਹ 'ਚ ਹੀ ਉਤਾਰ ਦਿੱਤਾ ਆਟੋ ਰਿਕਸ਼ਾ ਵਾਲੇ ਨੇ
ਲੰਡਨ: ਭਾਰਤੀ ਮੂਲ ਦੇ ਜੱਜ ਨੇ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਤਹਿਤ ਗੋਰੇ ਪੁਲਿਸ ਅਫ਼ਸਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਉਸ 'ਤੇ ਆਪਣੇ 17 ਸਾਲਾਂ ਦੇ ਕਰੀਅਰ ਦੌਰਾਨ 71 ਸੈਕਸ ਅਪਰਾਧਾਂ ਦੇ ਦੋਸ਼ ਲੱਗੇ ਸਨ...
14 ਫਰਵਰੀ ਨੂੰ 'ਵੈਲੇਨਟਾਈਨ ਡੇ' ਨਹੀਂ ਸਗੋਂ ਮਨਾਓ 'ਕਾਓ ਹੱਗ ਡੇ'-ਪਸ਼ੂ ਭਲਾਈ ਬੋਰਡ
'ਗਾਵਾਂ ਨੂੰ ਜੱਫੀ ਪਾਉਣ ਨਾਲ "ਭਾਵਨਾਤਮਕ ਅਮੀਰੀ" ਆਵੇਗੀ'
107 ਸਾਲ ਪਹਿਲਾ ਅੰਮ੍ਰਿਤਸਰ ਦੇ DC ਸੀ.ਐੱਮ.ਕਿੰਗ ਨੂੰ ਜਾਰੀ ਹੋਇਆ ਸੀ ਪਹਿਲਾ ਬਿਜਲੀ ਕੁਨੈਕਸ਼ਨ
ਮੁੱਖ ਇਲੈਕਟ੍ਰੀਕਲ ਇੰਜੀਨੀਅਰ ਐੱਚ.ਸੀ ਗ੍ਰੀਨਵੁਡ ਨੇ ਕੀਤਾ ਸੀ ਮਨਜ਼ੂਰ
ਮਹਿਲਾ ਦੇ ਗਲਤ ਵਾਲ ਕੱਟਣ 'ਤੇ ਸੈਲੂਨ 'ਤੇ ਲੱਗਿਆ 2 ਕਰੋੜ ਦਾ ਜੁਰਮਾਨਾ SC ਨੇ ਕੀਤਾ ਖਾਰਿਜ
ਅਦਾਲਤ ਨੇ ਐਨਸੀਡੀਆਰਸੀ ਨੂੰ ਮਾਮਲੇ ਦੀ ਦੁਬਾਰਾ ਜਾਂਚ ਕਰਨ ਲਈ ਕਿਹਾ
UP 'ਚ ਪੁਲਿਸ ਮੁਲਾਜ਼ਮ ਨਹੀਂ ਚਲਾ ਸਕਦੇ ਸੋਸ਼ਲ ਮੀਡੀਆ, ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਿਸੀ
ਆਦੇਸ਼ ਨਾ ਮੰਨਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਤੁਰਕੀ-ਸੀਰੀਆ ਭੂਚਾਲ: ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
ਸੀਰੀਆ 'ਚ 3 ਲੱਖ ਲੋਕ ਘਰ ਛੱਡਣ ਲਈ ਮਜਬੂਰ
ਚੰਡੀਗੜ੍ਹ 'ਚ ਭਲਕੇ ਤੋਂ ਪੈਟਰੋਲ 'ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਪ੍ਰਸ਼ਾਸਨ ਨੇ ਜਾਰੀ ਕੀਤੀਆਂ ਹਦਾਇਤਾਂ