ਖ਼ਬਰਾਂ
ਸਰਕਾਰ ਨੇ ਘਟਾਈ ਨਵਜੋਤ ਸਿੱਧੂ ਦੇ ਘਰ ਦੀ ਸੁਰੱਖਿਆ, ਪਟਿਆਲਾ ਕੋਠੀ ’ਤੇ ਤਾਇਨਾਤ 4 ਜਵਾਨਾਂ ’ਚੋਂ 2 ਨੂੰ ਬੁਲਾਇਆ ਵਾਪਸ
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸਿੱਧੂ ਪਰਿਵਾਰ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ।
ਦਿੱਲੀ ਸ਼ਰਾਬ ਘੁਟਾਲੇ ਵਿੱਚ ਹੋਈ ਸਭ ਤੋਂ ਵੱਡੀ ਗ੍ਰਿਫ਼ਤਾਰੀ, ED ਨੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਕੀਤਾ ਗ੍ਰਿਫ਼ਤਾਰ
ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਦਾ ਪੁੱਤ ਹੈ ਗੌਤਮ ਮਲਹੋਤਰਾ
ਭਾਜਪਾ ਆਗੂ ਰਹੀ ਐਲ. ਵਿਕਟੋਰੀਆ ਗੌਰੀ ਬਣੀ ਮਦਰਾਸ ਹਾਈ ਕੋਰਟ ਦੀ ਜੱਜ, ਇਸਲਾਮ ਨੂੰ ਕਿਹਾ ਸੀ ‘ਹਰਾ ਆਤੰਕ’
ਨਿਯੁਕਤੀ ਖਿਲਾਫ਼ ਮਦਰਾਸ ਹਾਈ ਕੋਰਟ ਦੇ 22 ਵਕੀਲਾਂ ਵੱਲੋਂ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ
ਸਿੰਗਾਪੁਰ 'ਚ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਤਕਨੀਸ਼ੀਅਨਾਂ ਨੂੰ ਲੱਗਿਆ ਜੁਰਮਾਨਾ
ਸਾਲ 2020 ਦਾ ਹੈ ਮਾਮਲਾ, ਪੁਲਿਸ ਵਿਭਾਗ 'ਚ ਸੀ ਬਿਜਲੀ ਦਾ ਕੰਮ
ਮਲਬੇ ’ਚ ਦੱਬੇ ਦੋਵੇਂ ਭੈਣ-ਭਰਾ ਇੱਕ-ਦੂਜੇ ਲਈ ਬਣੇ ਢਾਲ, ਇੱਕ ਦੂਜੇ ਦਾ ਹੱਥ ਫੜ ਜਿੱਤੇ ਜ਼ਿੰਦਗੀ ਦੀ ਜੰਗ
ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਦੋਸ਼ਾਂ ਸਬੰਧੀ ਵਿਜੀਲੈਂਸ ਜਾਂਚ ਦੀ ਪੜਤਾਲ ਉਪਰੰਤ ਇਹ ਕੇਸ ਦਰਜ ਕੀਤਾ ਗਿਆ ਹੈ।
19 ਸਾਲਾ ਮਜ਼ਦੂਰ ਦੀਆਂ ਵੱਢੀਆਂ ਗਈਆਂ ਉਂਗਲਾਂ, ਹੱਥ 'ਚ ਵੱਢੀਆਂ ਉਂਗਲਾਂ ਲੈ ਕੇ ਖ਼ੁਦ ਹੀ ਪਹੁੰਚਿਆਂ PGI
ਪੀੜਤ ਨਿਤੇਸ਼ ਪੁੱਤਰ ਰਾਮੇਸ਼ਵਰ ਬਰਵਾਲਾ ਰੋਡ 'ਤੇ ਰੇਲਵੇ ਕੋਚ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਹੈ।
ਅਮਰੀਕਾ 'ਚ ਗੋਲ਼ੀ ਦਾ ਸ਼ਿਕਾਰ ਹੋਏ ਵਿਦਿਆਰਥੀ ਦੇ ਮਾਪਿਆਂ ਵੱਲੋਂ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਮੰਗ
ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ ਮ੍ਰਿਤਕ, 13 ਮਹੀਨੇ ਪਹਿਲਾਂ ਹੀ ਗਿਆ ਸੀ ਅਮਰੀਕਾ
ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੁੱਤਰ ਦੀ ਕੋਠੀ ਖ਼ਾਲੀ ਕਰਾਉਣ ਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੇ ਨਿਰਦੇਸ਼
ਟੀਮ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਕੋਠੀ ਵਿੱਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧ ਕੀਤਾ, ਜਿਸ ਕਾਰਨ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ।
ਬਿਹਾਰ: ਪਹਿਲਾਂ ਰੇਲ ਦਾ ਇੰਜਣ, ਹੁਣ 1.5 ਕਿਲੋਮੀਟਰ ਰੇਲ ਪਟੜੀ ਹੋ ਗਈ ਗਾਇਬ
ਪਿਛਲੇ ਸਾਲ ਹੋਇਆ ਸੀ ਰੇਲ ਦਾ ਇੰਜਣ ਚੋਰੀ