ਖ਼ਬਰਾਂ
ਨਕਲ ਤੋਂ ਰੋਕਿਆ ਤਾਂ ਵਿਦਿਆਰਥੀਆਂ ਨੇ ਬੇਰਹਿਮੀ ਨਾਲ ਕੀਤੀ ਮੈਜਿਸਟ੍ਰੇਟ ਦੀ ਕੁੱਟਮਾਰ, ਵਿਗਾੜਿਆ ਚਿਹਰਾ
ਇਸ ਮਾਮਲੇ ਸਬੰਧੀ ਸਥਾਨਕ ਪੁਲਿਸ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਬਰਾਮਦ
ਸਮੁੰਦਰ ਵਿਚ ਤੈਰ ਰਹੀ ਸੀ ਇਹ ਕੋਕੀਨ
ਪੰਜਾਬ ਅੰਦਰ ਸਰਕਾਰੀ ਦਫ਼ਤਰਾਂ ਲਈ ਪ੍ਰੀ-ਪੇਡ ਬਿਜਲੀ ਮੀਟਰ ਹੋਏ ਲਾਜ਼ਮੀ
ਸਰਕਾਰੀ ਦਫ਼ਤਰਾਂ 'ਚ 'ਖੁੱਲ੍ਹੀ ਬਿਜਲੀ ਫ਼ੂਕਣ' 'ਤੇ ਮਾਨ ਸਰਕਾਰ ਨੇ ਕੱਸੀ ਨਕੇਲ
ਸੈਕਸ ਸਕੈਂਡਲ 'ਚ ਘਿਰੇ ਭਾਜਪਾ ਨੇਤਾ ਦਾ ਯੂ-ਟਰਨ, ਰਮੇਸ਼ ਜਰਕੀਹੋਲੀ ਨੇ 120 ਅਸ਼ਲੀਲ ਵੀਡੀਓ ਹੋਣ ਦਾ ਕੀਤਾ ਸੀ ਦਾਅਵਾ
ਹੁਣ ਇਸ ਮਾਮਲੇ 'ਤੇ ਵੀ ਨਹੀਂ ਕਰਨਾ ਚਾਹੁੰਦੇ ਗੱਲ
ਬਿਨਾਂ ਇੰਟਰਵਿਊ ਦੇ ਲਓ ਯੂਕੇ ਦਾ Sure short visa, ਜਲਦੀ ਕਰੋ ਅਪਲਾਈ
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 6239612243 'ਤੇ ਕਾਲ ਕਰ ਸਕਦੇ ਹੋ
ਗ੍ਰੈਮੀ ਅਵਾਰਡ 2023 'ਚ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ
ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ।
ਈ-ਰਿਕਸ਼ਾ ਚਾਲਕ ਨੂੰ ਲੱਭਿਆ 25 ਲੱਖ ਰੁਪਏ ਨਾਲ ਭਰਿਆ ਬੈਗ, ਇਮਾਨਦਾਰੀ ਵਿਖਾਉਂਦੇ ਹੋਏ ਕੀਤਾ ਵਾਪਸ
ਪੁਲਿਸ ਨੇ ਖੁਸ਼ ਹੋ ਕੇ ਕੀਤਾ ਸਨਮਾਨ
ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਫਾਈਲ ਫਿਰ CM ਭਗਵੰਤ ਮਾਨ ਕੋਲ
ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਫਾਈਲ ਫਿਰ CM ਭਗਵੰਤ ਮਾਨ ਕੋਲ
ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਲਈ ਜ਼ਰੂਰੀ ਖ਼ਬਰ, ਕਾਰ ਤੇ ਹੋਮ ਲੋਨ ਹੋਏ ਮਹਿੰਗੇ
RBI ਨੇ ਰੇਪੋ ਰੇਟ ’ਚ 0.25 ਫ਼ੀਸਦੀ ਕੀਤਾ ਵਾਧਾ
ਮਹੀਨਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਕੁੜੀ ਨੇ ਕੀਤੀ ਖ਼ੁਦਕੁਸ਼ੀ
ਵਿਦੇਸ਼ ਜਾ ਕੇ ਮ੍ਰਿਤਲ ਲੜਕੀ ਹੋ ਗਈ ਸੀ ਡਿਪ੍ਰੈਸ਼ਨ ਦਾ ਸ਼ਿਕਾਰ