ਖ਼ਬਰਾਂ
ਜੰਮੂ-ਕਸ਼ਮੀਰ ਵਿਚ ਮਿਲਿਆ ਪਰਫਿਊਮ IED, ਨਾਰਵਾਲ ਮਾਮਲੇ ਨਾਲ ਜੁੜੇ ਆਰਿਫ ਕੋਲੋਂ ਹੋਇਆ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਆਰਿਫ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਦੇ ਸੰਪਰਕ ਵਿਚ ਸੀ।
ਪੰਜਾਬ ਦੀਆਂ ਜੇਲ੍ਹਾਂ ਦੇ ਪ੍ਰਬੰਧ ਨੂੰ ਲੈ ਕੇ ਪੰਜਾਬ DGP ਤੇ ਰਾਜਪਾਲ ਹੋਏ ਆਹਮੋ-ਸਾਹਮਣੇ
ਰਾਜਪਾਲ ਨੇ ਨਸ਼ਿਆਂ ਬਾਰੇ ਵੀ ਕੀਤੀ ਗੱਲਬਾਤ
7 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ ਬੋਲੀ ਦਿਹਾੜੇ ਸੰਬੰਧੀ ਵਿਧਾਇਕਾਂ ਨਾਲ ਵਿਚਾਰ ਚਰਚਾ
ਸੰਧਵਾਂ ਵੱਲੋਂ ਅਦਾਲਤਾਂ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੀ ਮਹੱਤਤਾ ਬਾਰੇ ਲਾਮਬੰਦੀ
ਵਿੱਤੀ ਸੰਕਟ ਵੱਲ ਵਧ ਰਿਹਾ ਪੰਜਾਬ, ਬਿਜਲੀ ਸਬਸਿਡੀ ਵਿਚ ਘਪਲਾ!
ਪਾਵਰ ਇੰਜੀਨੀਅਰਾਂ ਨੇ ਸਰਕਾਰ ਨੂੰ ਕੀਤਾ ਸੁਚੇਤ
ਬਜਟ ਤੋਂ ਬਾਅਦ ਵਧੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ
ਸੋਨਾ 779 ਰੁਪਏ ਦੇ ਵਾਧੇ ਤੋਂ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।
ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ
ਵਿਰੋਧੀ ਪਾਰਟੀਆਂ ਵਲੋਂ ਹਿੰਡਨਬਰਗ ਰਿਪੋਰਟ 'ਤੇ ਸੰਸਦ 'ਚ ਚਰਚਾ ਦੀ ਕੀਤੀ ਜਾ ਰਹੀ ਮੰਗ
ਪੱਤਰਕਾਰ ਸਿੱਦੀਕ ਕੱਪਨ ਨੂੰ ਮਿਲੀ ਜ਼ਮਾਨਤ, ਹਾਥਰਸ ਕਾਂਡ 'ਚ ਹਿੰਸਾ ਫੈਲਾਉਣ ਦੇ ਦੋਸ਼ 'ਚ ਗਿਆ ਸੀ ਜੇਲ੍ਹ
ਸਿੱਦੀਕ ਕੱਪਨ ਅੱਜ ਜੇਲ੍ਹ ਤੋਂ ਬਾਹਰ ਆ ਗਿਆ ਹੈ
ਪੇਂਡੂ ਰੁਜ਼ਗਾਰ 'ਤੇ ਲੱਗੀ ਕੈਂਚੀ, ਬਜਟ 'ਚ ਮਨਰੇਗਾ ਦੀ ਅਲਾਟਮੈਂਟ 30 ਫ਼ੀਸਦੀ ਘਟਾਈ
ਇਸ ਨੂੰ ਘਟਾ ਕੇ 61,032.65 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਪੰਜਾਬ ਦੇ 36 ਪ੍ਰਿੰਸੀਪਲ 4 ਫਰਵਰੀ ਨੂੰ ਸਿੰਗਾਪੁਰ ਲਈ ਹੋਣਗੇ ਰਵਾਨਾ, ਪ੍ਰੋਫੈਸ਼ਨਲ ਟੀਚਿੰਗ ਸੈਮੀਨਾਰ 'ਚ ਕਰਨਗੇ ਸ਼ਿਰਕਤ
ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਮੀਲ ਪੱਥਰ ਸਾਬਤ ਹੋਵੇਗਾ ਟ੍ਰੇਨਿੰਗ ਪ੍ਰੋਗਰਾਮ- ਮੁੱਖ ਮੰਤਰੀ
ਪ੍ਰੀਖਿਆ ਕੇਂਦਰ ਵਿੱਚ 499 ਲੜਕੀਆਂ ਵਿੱਚ ਬੈਠਾ ਸੀ ਸਿਰਫ਼ ਇੱਕ ਲੜਕਾ, ਡਰ ਕਾਰਨ ਹੋ ਗਿਆ ਬੇਹੋਸ਼
ਹਸਪਤਾਲ ਕਰਵਾਇਆ ਗਿਆ ਭਰਤੀ