ਖ਼ਬਰਾਂ
CBI ਅਦਾਲਤ ਨੇ 1992 ਦੇ ਪੁਲਿਸ ਮੁਕਾਬਲੇ 'ਚ ਚੌਕੀ ਇੰਚਾਰਜ ਨੂੰ ਕੀਤਾ ਬਰੀ
33 ਸਾਲ ਬਾਅਦ ਮੋਹਾਲੀ ਦੀ CBI ਅਦਾਲਤ ਨੇ ਸੁਣਾਇਆ ਫ਼ੈਸਲਾ
Mohali News : 1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਮੋਹਾਲੀ ਦੀ CBI ਅਦਾਲਤ ਦਾ ਵੱਡਾ ਫ਼ੈਸਲਾ
Mohali News : ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਨੂੰ ਕਤਲ ਕਰਨ ਦੇ ਦੋਸ਼ 'ਚ ਥਾਣੇਦਾਰ ਪਰਮਜੀਤ ਸਿੰਘ ਨੂੰ ਸੁਣਾਈ 10 ਸਾਲ ਕੈਦ ਦੀ ਸਜ਼ਾ, 3 ਜਣਿਆ ਨੂੰ ਕੀਤਾ ਬਰੀ
Ahmedabad Plane Crash: 2 ਬ੍ਰਿਟਿਸ਼ ਪਰਿਵਾਰਾਂ ਨੂੰ ਮਿਲੀਆਂ ਗਲਤ ਲਾਸ਼ਾਂ, ਪ੍ਰਵਾਰਾਂ ਨੇ ਕਿਹਾ ਕਿ DNA ਨਹੀਂ ਹੋਏ ਮੇਲ
Ahmedabad Plane Crash: 13 ਲਾਸ਼ਾਂ ਭੇਜੀਆਂ ਗਈਆਂ ਬ੍ਰਿਟੇਨ
Punjab News: ''ਯੁੱਧ ਨਸ਼ਿਆਂ ਵਿਰੁੱਧ" ਤਹਿਤ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਘਰ ਕੀਤੇ ਢਹਿ-ਢੇਰੀ
1 ਮਾਰਚ 2025 ਤੋਂ ਹੁਣ ਤੱਕ 821 ਮੁਕੱਦਮੇ ਦਰਜ ਕਰਕੇ 1276 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
Amritsar News: ਅੰਮ੍ਰਿਤਸਰ ਵਿਚ ਕਰੰਟ ਲੱਗਣ ਨਾਲ ਬਜ਼ੁਰਗ ਮਿਸਤਰੀ ਦੀ ਮੌਤ
Amritsar News: ਬਜ਼ੁਰਗ ਵਿਅਕਤੀ ਥਾਣੇ ਦੀ ਕੰਧ ਬਣਾ ਰਿਹਾ ਸੀ ਕਿ ਅਚਾਨਕ ਟ੍ਰਾਂਸਫਾਰਮਰ ਦੀ ਤਾਰ ਟੁੱਟ ਕੇ ਉਸ ਉੱਤੇ ਡਿੱਗ ਪਈ
Jalandhar News : ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅੰਤਿਮ ਅਰਦਾਸ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ
Jalandhar News: ਕਿਹਾ -ਸਰਦਾਰ ਫੌਜਾ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ
Amritsar News : ਭਾਰਤ ਤੇ ਪੰਜਾਬ ਸਰਕਾਰ 23 ਜੁਲਾਈ ਨੂੰ ‘‘ਗੁਰੂ ਨਾਨਕ ਜਹਾਜ਼' ਯਾਦਗਾਰੀ ਦਿਹਾੜਾ ਵਜੋਂ ਮਾਨਤਾ ਦੇਵੇ : ਗੜਗੱਜ
Amritsar News : ਕੈਨੇਡਾ ਦੇ ਸਰੀ ਤੇ ਵੈਨਕੁਵਰ 'ਚ ਸਰਕਾਰੀ ਤੌਰ 'ਤੇ ਮਿਲੀ ਮਾਨਤਾ,ਜਥੇਦਾਰ ਗਿਆਨੀ ਗੜਗੱਜ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ
Gold and silver price : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ
Gold and silver price : 23 ਜੁਲਾਈ 2025, ਆਪਣੇ ਸ਼ਹਿਰ ਦੇ ਜਾਣੋ ਰੇਟ
Sangrur News: ਦੋਸਤ ਦੇ ਘਰ ਗਏ ਨੌਜਵਾਨ ਦੀ ਕੂਲਰ ਤੋਂ ਕਰੰਟ ਲੱਗਣ ਨਾਲ ਮੌਤ
Sangrur News: ਗੁਰਪ੍ਰੀਤ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Supreme Court: ਨਕਦੀ ਵਸੂਲੀ ਮਾਮਲਾ: ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਬੈਂਚ ਦਾ ਕਰੇਗੀ ਗਠਨ
ਜਸਟਿਸ ਵਰਮਾ ਨੇ ਦੋਸ਼ ਲਗਾਇਆ ਕਿ ਕਮੇਟੀ ਦੇ ਨਤੀਜੇ ਇੱਕ ਪਹਿਲਾਂ ਤੋਂ ਸੋਚੀ-ਸਮਝੀ ਕਹਾਣੀ 'ਤੇ ਅਧਾਰਤ ਸਨ।