ਖ਼ਬਰਾਂ
Nityanand Naik Arrested: ਸੀਨੀਅਰ ਜੰਗਲਾਤ ਅਧਿਕਾਰੀ 115 ਜ਼ਮੀਨੀ ਪਲਾਟਾਂ ਤੇ ਕਰੋੜਾਂ ਦੀ ਜਾਇਦਾਦ ਨਾਲ ਗ੍ਰਿਫ਼ਤਾਰ
Nityanand Naik Arrested: ਤਲਾਸ਼ੀ ਦੌਰਾਨ ਨਿਤਿਆਨੰਦ ਨਾਇਕ ਕੋਲੋਂ ਮਿਲੀ ਲਗਭਗ 60 ਲੱਖ ਰੁਪਏ ਦੀ ਰਾਸ਼ੀ
Haryana News: ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ HSGMC ਦੀਆਂ ਸਾਰੀਆਂ ਸਬ-ਕਮੇਟੀਆਂ ਕੀਤੀਆਂ ਭੰਗ
ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਰੱਦ
Amritsar News: ਅੰਮ੍ਰਿਤਸਰ ਪੁਲਿਸ ਨੇ ਚਾਰ ਹਥਿਆਰ ਤਸਕਰ ਕੀਤੇ ਕਾਬੂ, ਮੁਲਜ਼ਮਾਂ ਕੋਲੋਂ 8 ਪਿਸਤੌਲ ਮੈਗਜ਼ੀਨਾਂ ਸਮੇਤ ਬਰਾਮਦ
Amritsar News: ਮੁਲਜ਼ਮ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ 'ਚ ਸਨ ਸ਼ਾਮਲ
Former MP Kirron Kher: ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 12.7 ਲੱਖ ਰੁਪਏ ਦਾ ਨੋਟਿਸ, ਜਾਣੋ ਪੂਰਾ ਮਾਮਲਾ
ਉਨ੍ਹਾਂ ਨੂੰ ਲਗਭਗ 12 ਲੱਖ 76 ਹਜ਼ਾਰ 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ
Punjab News: ਪੰਜਾਬ ਵਿਚ ਸਟਾਫ਼ ਦੀ ਕਮੀ ਨਾਲ ਜੂਝ ਰਹੇ ਕੈਂਸਰ ਦੇ ਮਰੀਜ਼ਾਂ ਲਈ ਬਣਾਏ 3 ਹਸਪਤਾਲ
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 43 ਵਿੱਚੋਂ 24 ਅਸਾਮੀਆਂ ਖਾਲੀ
Auckland Airport Cocaine News: ਔਕਲੈਂਡ ਏਅਰਪੋਰਟ ਉਤੇ 4 ਕਿਲੋ ਕੋਕੀਨ ਨਾਲ ਫੜੀ ਗਈ ਔਰਤ
Auckland Airport Cocaine News: ਇਹ ਕੋਕੀਨ ਬਾਜ਼ਾਰ ਵਿਚ ਲਗਭਗ 12 ਕਰੋੜ ਰੁਪਏ
Climate Change News: ਜਲਵਾਯੂ ਪ੍ਰੀਵਰਤਨ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਦੁਨੀਆਂ ਕੋਲ ਖ਼ਤਮ ਹੋ ਰਿਹਾ ਹੈ ਸਮਾਂ
ਹਰ ਜਗ੍ਹਾ ਬੁਰੀਆਂ ਜਲਵਾਯੂ ਖ਼ਬਰਾਂ ਹਨ......
Supreme Court News: ਪੜ੍ਹੀ ਲਿਖੀ ਹੈ ਖ਼ੁਦ ਕਮਾ ਕੇ ਖਾਉ: ਸੁਪਰੀਮ ਕੋਰਟ
Supreme Court News: ਔਰਤ ਨੇ ਗੁਜ਼ਾਰਾ ਭੱਤੇ 'ਚ ਮੰਗੀ ਮਹਿੰਗੀ ਕਾਰ ਤੇ 12 ਕਰੋੜ ਰੁਪਏ
US-Japan Trade Deal: ਅਮਰੀਕਾ ਤੇ ਜਪਾਨ ਵਿਚਾਲੇ ਵੱਡਾ ਵਪਾਰਕ ਸਮਝੌਤਾ, ਟਰੰਪ ਨੇ ਟੈਰਿਫ਼ 25 ਤੋਂ ਘਟਾ ਕੇ 15 ਪ੍ਰਤੀਸ਼ਤ ਕੀਤਾ
'ਜਾਪਾਨ ਕਰੇਗਾ 550 ਬਿਲੀਅਨ ਡਾਲਰ ਦਾ ਨਿਵੇਸ਼'
Sangrur News: ਸੰਗਰੂਰ ਦੇ ਪਿੰਡ ਘਾਬਦਾਂ ਵਿਚ ਨਸ਼ਾ ਛੁਡਾਊ ਕੇਂਦਰ 'ਚੋਂ ਭੱਜੇ 8 ਮਰੀਜ਼
ਮਰੀਜ਼ਾਂ ਨੇ ਪੁਲਿਸਕਰਮੀ ਤੇ ਨਰਸ 'ਤੇ ਕੀਤਾ ਹਮਲਾ