ਖ਼ਬਰਾਂ
ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
ਭਲਕੇ ਸੰਭਾਲਣਗੇ ਆਪਣਾ ਅਹੁਦਾ
ਰਿਸ਼ਭ ਪੰਤ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ ਖੁਸ਼ਖ਼ਬਰੀ, ਕ੍ਰਿਕਟਰ ਨੇ ਲਿਖੀ ਭਾਵੁਕ ਪੋਸਟ
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਬਾਹਰ ਹੋਏ ਗੌਤਮ ਅਡਾਨੀ
121 ਅਰਬ ਡਾਲਰ ਤੋਂ ਘੱਟ ਕੇ 84.4 ਅਰਬ ਡਾਲਰ ਹੋਈ ਕੁੱਲ ਜਾਇਦਾਦ
ਬੇਨਿਨ ’ਚ ਯਾਤਰੀਆਂ ਨਾਲ ਭਰੀ ਬੱਸ ਤੇ ਟਰੱਕ ’ਚ ਹੋਈ ਜ਼ਬਰਦਸਤ ਟੱਕਰ, 22 ਲੋਕ ਜ਼ਿਦਾ ਸੜੇ ਤੇ 2 ਦਰਜਨ ਲੋਕ ਜ਼ਖ਼ਮੀ
ਹਾਦਸੇ ਤੋਂ ਬਾਅਦ ਬੱਸ ਅੱਗ ਦਾ ਗੋਲਾ ਬਣ ਗਈ।
ਅਮਰੀਕਾ 'ਚ ਬਰਫ਼ੀਲੇ ਤੂਫਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ
ਫਲਾਈਟ-ਟਰੈਕਿੰਗ ਸੇਵਾ FlightAware ਦੇ ਅਨੁਸਾਰ ਸ਼ਾਮ 6:00 ਵਜੇ ਤੱਕ ਕੁੱਲ 1,019 ਉਡਾਣਾਂ ਰੱਦ ਕੀਤੀਆਂ ਗਈਆਂ ਸਨ।
ਸਮਾਰਟ ਰਾਸ਼ਨ ਕਾਰਡਾਂ ਦੀ ਜਾਂਚ ’ਚ 70 ਹਜ਼ਾਰ ਲਾਭਪਾਤਰੀ ਨਿਕਲੇ ਅਯੋਗ, ਜ਼ਿਆਦਾਤਰ ਰਸੂਖਵਾਨ
ਆਟਾ-ਦਾਲ ਸਕੀਮ ਦਾ ਲਾਭ ਉਹਨਾਂ ਲੋਕਾਂ ਨੂੰ ਵੀ ਦਿੱਤਾ ਗਿਆ ਜੋ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ।
ਅਮਰੀਕਾ ਦੇ ਫਲੋਰੀਡਾ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 10 ਲੋਕ ਜ਼ਖ਼ਮੀ, ਦੋ ਦੀ ਹਾਲਤ ਗੰਭੀਰ
ਜ਼ਖਮੀ ਹੋਏ ਸਾਰੇ ਪੀੜਤ 20 ਤੋਂ 35 ਸਾਲ ਦੀ ਉਮਰ ਦੇ ਬਾਲਗ ਪੁਰਸ਼ ਸਨ।
ਗੁਰਦਾਸਪੁਰ: ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੇ 14 ਰਾਊਂਡ ਫਾਇਰ
ਇਲਾਕੇ ’ਚ ਚਲਾਇਆ ਗਿਆ ਸਰਚ ਅਭਿਆਨ
''ਮੈਂ ਤੈਨੂੰ ਗੋਲੀ ਮਾਰ ਦੇਵਾਂਗਾ ਕੇਜਰੀਵਾਲ'', ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ!
ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ, ਮਾਨਸਿਕ ਤੌਰ 'ਤੇ ਦੱਸਿਆ ਜਾ ਰਿਹਾ ਹੈ ਬਿਮਾਰ
ਮੌਤ ਤੋਂ ਬਾਅਦ ਦਿੱਤੀ ਨਵੀਂ ਜ਼ਿੰਦਗੀ: ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਕਾਰੋਬਾਰੀ ਦਾ ਦਿਲ
ਇਹ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਫੌਜੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ।