ਖ਼ਬਰਾਂ
ਪਤੀ ਦੀ ਮੌਤ ਤੋਂ ਬਾਅਦ ਔਰਤ ਨੇ Teddy Bear ਨੂੰ ਬਣਾਇਆ ਸਾਥੀ, ਮਹਿਲਾ ਨੇ ਸੁਣਾਈ ਅਨੋਖੀ ਪ੍ਰੇਮ ਕਹਾਣੀ
ਔਰਤ ਨੇ ਦੱਸਿਆ ਕਿ ਉਹ ਉਸ ਟੈਡੀ ਬੀਅਰ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ।
ਪੰਜਾਬ ਵਿਚ ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਿਲਣਗੀਆਂ ਕਿਤਾਬਾਂ
ਇਹਨਾਂ ਸਵਾ ਕਰੋੜ ਪੁਸਤਕਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ।
ਪੰਜਾਬ ਸਰਕਾਰ ਦੀ ਪਹਿਲਕਦਮੀ: ਸੂਬੇ ਵਿਚ ਆਮ ਲੋਕਾਂ ਲਈ ਜਲਦ ਸ਼ੁਰੂ ਹੋਣਗੀਆਂ ਰੇਤੇ ਦੀਆਂ ਖੱਡਾਂ
5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਸ਼ੁਰੂ ਹੋਣਗੀਆਂ ਪਬਲਿਕ ਮਾਈਨਿੰਗ ਸਾਈਟਾਂ
ਪੰਜਾਬ ਵਿਚ ਕੋਲਾ ਸੰਕਟ! ਸੂਬੇ ਦੇ ਇਕ ਪ੍ਰਾਈਵੇਟ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ 2 ਤੋਂ 3 ਦਿਨ ਦਾ ਕੋਲਾ ਬਾਕੀ
ਤਲਵੰਡੀ ਸਾਬੋ ਪਲਾਂਟ (660 ਮੈਗਾਵਾਟ) ਦਾ ਇਕ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ, ਜਦਕਿ ਰੋਪੜ ਯੂਨਿਟ (210 ਮੈਗਾਵਾਟ) ਕੋਲੇ ਦੀ ਘਾਟ ਕਾਰਨ ਬੰਦ
ਸੰਤ ਭਿੰਡਰਾਂਵਾਲਿਆਂ ਨੂੰ ਇੰਦਰਾ ਗਾਂਧੀ ਨੇ ਹੀ ਸ਼ਹਿ ਦੇ ਕੇ ਖੜਾ ਕੀਤਾ ਤੇ ਬਾਅਦ ਵਿਚ ਖ਼ੁਦ ਹੀ ਖ਼ਤਮ ਕਰਨ ਦੇ ਹੁਕਮ ਦਿਤੇ: ਜਨਰਲ ਬਰਾੜ
ਅਪ੍ਰੇਸ਼ਨ ਬਲੂ ਸਟਾਰ ਸਮੇਂ ਫ਼ੌਜੀ ਕਾਰਵਾਈ ਦੀ ਅਗਵਾਈ ਕਰਨ ਵਾਲੇ ਜਨਰਲ ਨੇ ਕਿਹਾ ਕਿ ਮੇਰੀ ਚੋਣ ਵੀ ਇਕ ਸੈਨਿਕ ਵਜੋਂ ਹੀ ਕੀਤੀ ਗਈ
ਹਰਿਆਣਾ ਦੇ ਮੁੱਖ ਮੰਤਰੀ ਦੇ ਨਾਂ 'ਤੇ ਕੀਤਾ ਜਾਅਲੀ ਟਵੀਟ, CM ਖੱਟਰ ਦੇ ਟ੍ਰੋਲ ਹੋਣ ਤੋਂ ਬਾਅਦ ਪੁਲਿਸ ਨੇ ਦਰਜ ਕੀਤੀ FIR
ਵੀਟ ਦੇ ਵਾਇਰਲ ਹੋਣ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ. ਦਰਜ ਲਈ ਹੈ।
ਹੋਣਹਾਰ ਪੰਜਾਬਣ ਨੇ ਖੱਟਿਆ ਨਾਮਣਾ : ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਰੌਸ਼ਨ ਕੀਤਾ ਪੰਜਾਬ ਦਾ ਨਾਮ
ਜਲੰਧਰ ਦੇ ਪਿੰਡ ਭੰਗਾਲਾ ਨਾਲ ਸਬੰਧਿਤ ਹੈ ਮਨਰੂਪ ਕੌਰ
ਦੋ ਸਾਲਿਆਂ ਦੇ ਵਿਆਹ ਲਈ ਸਹੁਰੇ ਘਰ ਆਏ 3 ਜੀਜਿਆਂ ਸਮੇਤ 4 ਲੋਕਾਂ ਦੀ ਹੋਈ ਮੌਤ
3 ਸਕੀਆਂ ਭੈਣਾਂ ਦਾ ਇੱਕੋ ਦਿਨ ਉਜੜਿਆ ਸੁਹਾਗ
ਕਾਊਂਟਰ ਇੰਟੈਲੀਜੈਂਸ ਅਤੇ CIA ਨੇ ਕੁਲਵਿੰਦਰ ਕਿੰਦਾ ਸਮੇਤ ਕਾਬੂ ਕੀਤੇ 4 ਗੈਂਗਸਟਰ
1 ਰਿਵਾਲਵਰ .32 ਬੋਰ ਅਤੇ 315 ਬੋਰ ਰਾਈਫਲ ਸਮੇਤ 4 ਨਾਜਾਇਜ਼ ਹਥਿਆਰ ਤੇ 16 ਜ਼ਿੰਦਾ ਕਾਰਤੂਸ ਬਰਾਮਦ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਮਾਨ ਸਰਕਾਰ ਵੱਲੋਂ ਹੁਣ ਤੱਕ 798 ਕਰੋੜ ਰੁਪਏ ਦੀ ਵਿੱਤੀ ਸਹਾਇਤਾ-ਹਰਪਾਲ ਸਿੰਘ ਚੀਮਾ
ਕਿਹਾ-ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੰਕਟ ਵਿੱਚ ਫਸੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ