ਖ਼ਬਰਾਂ
ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ-ਕੁਲਤਾਰ ਸਿੰਘ ਸੰਧਵਾਂ
ਸਿਹਤ ਬੁਨਿਆਦੀ ਢਾਂਚੇ ਨੂੰ ਬੇਹਤਰ ਬਨਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ
STF ਨੇ ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਚੈਕਿੰਗ ਦੌਰਾਨ ਇਕ ਨੌਜਵਾਨ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਕੀਤੀ ਬਰਾਮਦ
ਬਰਾਮਦ ਹੋਈ ਹੈਰੋਇਨ ਦੀ ਕੀਮਤ 75 ਲੱਖ ਰੁਪਏ
ਮਰਹੂਮ MP ਸੰਤੋਖ ਸਿੰਘ ਚੌਧਰੀ ਦੀ ਹੋਈ ਅੰਤਿਮ ਅਰਦਾਸ, ਸਮੂਹ ਕਾਂਗਰਸ ਲੀਡਰਸ਼ਿਪ ਨੇ ਦਿੱਤੀ ਸ਼ਰਧਾਂਜਲੀ
ਸੰਤੋਖ ਸਿੰਘ ਚੌਧਰੀ ਦਾ ਫਿਲੌਰ ਵਿਖੇ ਭਾਰਤ ਜੋੜੋ ਯਾਤਰਾ ਦੌਰਾਨ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ।
ਜਲੰਧਰ ਦੀ ਲੜਕੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, 4 ਲੱਖ ਰੁਪਏ ਮੰਗ ਰਹੀ ਸੀ ਮ੍ਰਿਤਕ ਲੜਕੀ
ਜਲੰਧਰ ਦੇ ਫਿਲੌਰ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ
ਗੈਂਗਸਟਰ ਜਗਤਾਰ ਨੂੰ ਕੋਰਟ 'ਚ ਕੀਤਾ ਪੇਸ਼, 1 ਫਰਵਰੀ ਤੱਕ ਮਿਲਿਆ ਰਿਮਾਂਡ
ਜਗਰਾਉਂ ਵਿਖੇ ਪੁਲਿਸ ਮੁਕਾਬਲੇ ਤੋਂ ਬਾਅਦ ਕੀਤਾ ਗਿਆ ਸੀ ਗ੍ਰਿਫ਼ਤਾਰ
ਕਰਜ਼ੇ ਦੀ ਰਿਪੋਰਟ ਤੋਂ ਬਾਅਦ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ
ਨਿਵੇਸ਼ਕਾਂ ਨੂੰ ਹੋਇਆ 2.75 ਲੱਖ ਕਰੋੜ ਦਾ ਨੁਕਸਾਨ
ਚੋਰੀ ਕਰਨ ਲਈ ਕੋਲੇ ਦੀ ਖਾਨ 'ਚ ਗਏ 4 ਲੋਕਾਂ ਦੀ ਦਮ ਘੁੱਟਣ ਨਾਲ ਮੌਤ
ਕਬਾੜੀ ਦਾ ਕੰਮ ਕਰਦੇ ਸਨ ਚਾਰੋਂ ਮ੍ਰਿਤਕ
8 ਸਾਲ ਦੇ ਬੱਚੇ ਰਿਸ਼ੀ ਸ਼ਿਵ ਪ੍ਰਸੰਨਾ ਨੂੰ ਮਿਲਿਆ ਵੱਕਾਰੀ PM ਰਾਸ਼ਟਰੀ ਬਾਲ ਪੁਰਸਕਾਰ, ਛੋਟੀ ਉਮਰ 'ਚ ਬਣਾਈ ਐਪ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਸਾਲ 11 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤਾ
ਫਰਵਰੀ ਵਿਚ ਭਾਰਤ ਆਉਣਗੇ 12 ਹੋਰ ਚੀਤੇ, ਦੱਖਣੀ ਅਫਰੀਕਾ ਨਾਲ ਹੋਇਆ ਸਮਝੌਤਾ
ਅਧਿਕਾਰੀ ਨੇ ਦੱਸਿਆ ਕਿ ਸਮਝੌਤੇ 'ਤੇ ਪਿਛਲੇ ਹਫਤੇ ਹਸਤਾਖਰ ਕੀਤੇ ਗਏ ਸਨ ਅਤੇ ਸੱਤ ਨਰ ਅਤੇ ਪੰਜ ਮਾਦਾ ਚੀਤੇ 15 ਫਰਵਰੀ ਤੱਕ ਕੁਨੋ ਪਹੁੰਚਣ ਦੀ ਉਮੀਦ ਹੈ।
ਭੈਣ ਕੋਲੋਂ ਵਾਪਸ ਆ ਰਹੇ ਭਰਾ ਦਾ ਹੋਇਆ ਐਕਸੀਡੈਂਟ, ਪੂਰਾ ਪਰਿਵਾਰ ਹੋਇਆ ਜ਼ਖਮੀ
ਟਰੱਕ ਨੇ ਕਾਰ ਨੂੰ ਟੱਕਰ ਮਾਰ ਕੇ ਖੱਡ ਵਿਚ ਸੁੱਟਿਆ