ਖ਼ਬਰਾਂ
Viral News: 70 ਸਾਲਾ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਜਾਣੋ ਕਿਉਂ ਲਿਆ ਫੈਸਲਾ
ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ।
ਪਹਿਲਵਾਨੀ ਲਈ ਮਸ਼ਹੂਰ ਪਿੰਡ ਬਣਿਆ ਗੈਂਗਸਟਰਾਂ ਦਾ ਅੱਡਾ, ਹੁਣ ਸੁਣਨ ਨੂੰ ਮਿਲਦੇ ਨੇ ਗੈਂਗਵਾਰ ਦੇ ਕਿੱਸੇ
ਪਿੰਡ ਵਿਚੋਂ ਹੁਣ ਪਹਿਲਵਾਨੀ ਨਾਲੋਂ ਜ਼ਿਆਦਾ ਗੈਂਗਵਾਰ ਦੇ ਕਿੱਸੇ ਸਾਹਮਣੇ ਆਉਣ ਲੱਗ ਪਏ ਹਨ।
Oldest Mummy found in Egypt: ਮਿਸਰ ਵਿਚ ਲੱਭੀ 4300 ਸਾਲ ਪੁਰਾਣੀ ਮਮੀ, ਸਭ ਤੋਂ ਪੁਰਾਣੀ ਹੋਣ ਦਾ ਲਗਾਇਆ ਜਾ ਰਿਹਾ ਕਿਆਸ
15 ਮੀਟਰ ਡੂੰਘਾਈ 'ਤੇ ਸੋਨੇ ਦੇ ਪੱਤਿਆਂ ਨਾਲ ਢੱਕੀ ਹੋਈ ਸੀ ਮਮੀ?
ਬੰਦੀ ਸਿੰਘਾਂ ਦੀ ਰਿਹਾਈ ਦਾ ਸੇਕ UK ਤੱਕ ਪਹੁੰਚਿਆ, ਲੰਡਨ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ
ਯੂਕੇ ਭਰ ਤੋਂ ਪੰਥਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਰਕਾਰੀ ਅਧਿਆਪਕ ਫੌਜ ਲਈ ਸੈਨਿਕ ਕਰ ਰਿਹਾ ਹੈ ਤਿਆਰ, ਹੁਣ ਤੱਕ 12 ਵਿਦਿਆਰਥੀ ਲੈ ਚੁੱਕੇ ਹਨ ਦਾਖਲਾ
ਇੱਕ ਸਾਲ ਵਿਚ ਦੇਸ਼ ਭਰ ਵਿਚੋਂ ਸਿਰਫ਼ 25 ਵਿਦਿਆਰਥੀ ਹੀ ਦਾਖ਼ਲਾ ਲੈਂਦੇ ਹਨ।
ਗੌਤਮ ਅਡਾਨੀ ਨੂੰ ਹਿੰਡਨਬਰਗ ਦੀ ਚੁਣੌਤੀ, ‘ਜੇ ਤੁਸੀਂ ਸੀਰੀਅਸ ਹੋ ਤਾਂ ਅਮਰੀਕੀ ਅਦਾਲਤ 'ਚ ਆਓ’
ਹਿੰਡਨਬਰਗ ਨੇ ਕਿਹਾ ਹੈ ਕਿ ਉਹ ਆਪਣੀ ਰਿਪੋਰਟ 'ਤੇ ਕਾਇਮ ਹੈ ਅਤੇ ਕਾਨੂੰਨੀ ਕਾਰਵਾਈ ਦਾ ਸਵਾਗਤ ਕਰੇਗਾ।
ਯੂਕਰੇਨ 'ਤੇ ਰੂਸ ਦਾ ਹਮਲਾ, 11 ਲੋਕਾਂ ਦੀ ਦਰਦਨਾਕ ਮੌਤ, ਅਮਰੀਕਾ ਨੇ ਜਤਾਇਆ ਦੁੱਖ
ਇਸ ਹਮਲੇ 'ਚ 11 ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਰੈਸਲਰ ਅਤੇ WFI ਵਿਵਾਦ: ਜਾਂਚ ਕਮੇਟੀ ਨੂੰ ਬਣੇ ਹੋਏ 5 ਦਿਨ, ਕੀ ਚੱਲ ਵੀ ਰਹੀ ਹੈ ਜਾਂਚ?
ਜੇਕਰ ਧੀਆਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਇਹ ਦੇਸ਼ ਦੀ ਸਭ ਤੋਂ ਵੱਡੀ ਬਦਕਿਸਮਤੀ ਹੋਵੇਗੀ - ਗੀਤਾ ਫੋਗਾਟ
ਬੱਚਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਭਾਜਪਾ ਆਗੂ ਨੇ ਪਰਿਵਾਰ ਸਮੇਤ ਨਿਗਲਿਆ ਜ਼ਹਿਰ
ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਭਾਵੁਕ ਪੋਸਟ ਵੀ ਪਾਈ ਸੀ।
Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ
ਸਾਨੀਆ ਅਤੇ ਬੋਪੰਨਾ ਦੀ ਜੋੜੀ ਨੂੰ ਖਿਤਾਬੀ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਸਟੇਫਨੀ ਅਤੇ ਮਾਟੋਸ ਨੇ ਹਰਾਇਆ ਹੈ।