ਖ਼ਬਰਾਂ
Tech layoffs: ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਕਰੇਗੀ 12,000 ਮੁਲਾਜ਼ਮਾਂ ਨੂੰ ਫ਼ਾਰਗ਼
ਆਲਮੀ ਪੱਧਰ 'ਤੇ ਹੋ ਰਹੀ ਹੈ ਛਾਂਟੀ
Swiggy Layoff: ਹੁਣ Swiggy ਨੇ ਸ਼ੁਰੂ ਕੀਤੀ ਛਾਂਟੀ, 380 ਮੁਲਾਜ਼ਮਾਂ ਨੂੰ ਕੀਤਾ ਫ਼ਾਰਗ਼
ਕੰਪਨੀ ਦੇ CEO ਨੇ ਕਿਹਾ- ਇਹ ਬਹੁਤ ਮੁਸ਼ਕਿਲ ਫੈਸਲਾ ਹੈ
ਲੁਧਿਆਣਾ ਰੁਜ਼ਗਾਰ ਮੇਲੇ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਕੇਂਦਰੀ ਮੰਤਰੀ ਹਰਦੀਪ ਪੁਰੀ, ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ
ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਨਿਯੁਕਤੀਆਂ ਸਬੰਧੀ ਪੱਤਰ ਵੰਡੇ ਗਏ।
ਸਕੂਲੋਂ ਵਾਪਸ ਆ ਰਹੇ ਭੂਆ-ਭਤੀਜੇ ਨੂੰ ਬੱਸ ਨੇ ਕੁਚਲਿਆ, ਮੌਤ
ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਸ਼ੁਰੂ
ਸਕੂਟ ਏਅਰਲਾਈਨਜ਼ ਨੇ ਯਾਤਰੀਆਂ ਤੋਂ ਮੰਗੀ ਮਾਫੀ: 2 ਦਿਨ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ 32 ਯਾਤਰੀ ਛੱਡ ਹੋ ਗਈ ਸੀ ਰਵਾਨਾ
ਡੀਜੀਸੀਏ ਨੇ ਮੰਗੀ ਰਿਪੋਰਟ, ਸ਼ੁਰੂ ਕੀਤੀ ਪੁੱਛਗਿੱਛ
ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਮੌਤ
ਨੌਜਵਾਨ ਦੀ ਪਛਾਣ 22 ਸਾਲਾ ਹਰਪ੍ਰੀਤ ਸਿੰਘ ਹੈਪੀ ਵਜੋਂ ਹੋਈ।
ਪੰਜਾਬ 'ਚ AS ਐਂਡ ਕੰਪਨੀ ਦੇ 80 ਸ਼ਰਾਬ ਠੇਕੇ ਸੀਲ, ਅਕਸ਼ੈ ਛਾਬੜਾ ਨੇ ਨਸ਼ੇ ਦੀ ਤਸਕਰੀ ਤੋਂ ਕਮਾਏ ਕਰੋੜਾਂ
ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ।
ਅਮਰੀਕਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜੁਰਮ 'ਚ ਭਾਰਤੀ ਵਿਅਕਤੀ ਨੂੰ 7 ਸਾਲ ਦੀ ਕੈਦ
ਕੈਦ ਤੋਂ ਇਲਾਵਾ 1 ਲੱਖ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਝੁੱਗੀ-ਝੌਂਪੜੀ 'ਚ ਲੱਗੀ ਭਿਆਨਕ ਅੱਗ, 500 ਲੋਕਾਂ ਨੂੰ ਕੱਢਿਆ ਬਾਹਰ
ਅੱਗ ਬੁਝਾਉਣ ਲਈ ਲਗਭਗ 290 ਫਾਇਰ ਕਰਮੀਆਂ, 10 ਹੈਲੀਕਾਪਟਰ ਟੀਮਾਂ ਨੂੰ ਅੱਗ ਬੁਝਾਉਣ ਲਈ ਲਗਾਇਆ ਗਿਆ
ਚੰਡੀਗੜ੍ਹ ਦੇ ਬਾਡੀ ਬਿਲਡਰ ਸਰਫਰਾਜ ਅੰਸਾਰੀ ਨੇ 20 ਦਿਨਾਂ ’ਚ ਜਿੱਤੇ 4 ਸੋਨ ਤਮਗੇ
ਸੜਕ ਹਾਦਸੇ ਵਿਚ ਜ਼ਖਮੀ ਹੋਣ ਕਾਰਨ ਕਈ ਮਹੀਨੇ ਰਹੇ ਸੀ ਟ੍ਰੇਨਿੰਗ ਤੋਂ ਦੂਰ